Kerala Story BO Archives - Daily Post Punjabi

ਅਦਾ ਸ਼ਰਮਾ ਸਟਾਰਰ ਫਿਲਮ ‘ਦਿ ਕੇਰਲਾ ਸਟੋਰੀ’ ਨੇ 200 ਕਰੋੜ ਦਾ ਅੰਕੜਾ ਕੀਤਾ ਪਾਰ
Kerala Story BO Day18: ਸੁਦੀਪਤੋ ਸੇਨ ਦੀ ਵਿਵਾਦਿਤ ਫਿਲਮ ‘ਦਿ ਕੇਰਲਾ ਸਟੋਰੀ’ ਦਾ ਕ੍ਰੇਜ਼ ਦਰਸ਼ਕਾਂ ਦੇ ਸਿਰਾਂ ‘ਤੇ ਚੜ੍ਹ ਰਿਹਾ ਹੈ। ਫਿਲਮ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ, ਇਸ ਦੇ ਨਾਲ ਹੀ ਇਸ ਦੀ ਕਲੈਕਸ਼ਨ ਵੀ ਕਾਫੀ ਵੱਧ ਰਹੀ ਹੈ। ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ, ‘ਦਿ ਕੇਰਲਾ ਸਟੋਰੀ’ ਸਾਲ ਦੀ ਦੂਜੀ ਸਭ ਤੋਂ ਵੱਡੀ ਹਿੱਟ ਫਿਲਮ ਬਣ ਕੇ ਉਭਰੀ।

Kerala Story BO Day18

ਇਸ ਦੇ ਨਾਲ ਹੀ ਇਸ ਫ਼ਿਲਮ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਦਰਅਸਲ ‘ਦਿ ਕੇਰਲ ਸਟੋਰੀ’ ਨੇ ਆਖਿਰਕਾਰ 200 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਅਦਾ ਸ਼ਰਮਾ ਸਟਾਰਰ ਫਿਲਮ ‘ਦਿ ਕੇਰਲਾ ਸਟੋਰੀ’ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਤੀਜੇ ਸ਼ਨੀਵਾਰ ਅਤੇ ਤੀਜੇ ਐਤਵਾਰ ਨੂੰ ਫਿਲਮ ਦੇ ਕਲੈਕਸ਼ਨ ‘ਚ ਕਾਫੀ ਉਛਾਲ ਦੇਖਣ ਨੂੰ ਮਿਲਿਆ। ਇਸ ਨਾਲ ‘ਦਿ ਕੇਰਲ ਸਟੋਰੀ’ ਦੀ ਕੁੱਲ ਕਮਾਈ ਵੀ ਵਧ ਗਈ ਹੈ। ਇਸ ਦੇ ਨਾਲ ਹੀ ਫਿਲਮ ਦੀ 18ਵੇਂ ਦਿਨ ਯਾਨੀ ਤੀਜੇ ਸੋਮਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ। ਹਾਲਾਂਕਿ ਅਨੁਮਾਨਿਤ ਅੰਕੜਿਆਂ ‘ਚ ਫਿਲਮ ਦੀ ਕਮਾਈ ‘ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਰਿਪੋਰਟ ਦੇ ਅਨੁਸਾਰ, ‘ਦਿ ਕੇਰਲ ਸਟੋਰੀ‘ ਨੇ ਆਪਣੀ ਰਿਲੀਜ਼ ਦੇ ਤੀਜੇ ਸੋਮਵਾਰ ਯਾਨੀ 18ਵੇਂ ਦਿਨ 5.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਿਸ ਤੋਂ ਬਾਅਦ ਹੁਣ ਫਿਲਮ ਦਾ ਕੁਲ ਕਲੈਕਸ਼ਨ 204.47 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਫਿਲਮ ਨੇ ਤੀਜੇ ਸੋਮਵਾਰ ਨੂੰ ਵੀ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਦਿ ਕੇਰਲਾ ਸਟੋਰੀ ਆਪਣੀ ਰਿਲੀਜ਼ ਦੇ 18ਵੇਂ ਦਿਨ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ। ਇਸ ਨਾਲ ਸ਼ਾਹਰੁਖ ਖਾਨ ਸਟਾਰਰ ‘ਪਠਾਨ’ ਤੋਂ ਬਾਅਦ ਇਹ ਫਿਲਮ ਸਾਲ 2023 ‘ਚ ਇਹ ਅੰਕੜਾ ਪਾਰ ਕਰਨ ਵਾਲੀ ਦੂਜੀ ਬਾਲੀਵੁੱਡ ਫਿਲਮ ਬਣ ਗਈ ਹੈ । ਰਿਪੋਰਟ ਦੇ ਅਨੁਸਾਰ, ਸ਼ਾਹਰੁਖ ਖਾਨ ਦੀ ਆਲ-ਟਾਈਮ ਬਲਾਕਬਸਟਰ ‘ਪਠਾਨ’ ਇਸ ਸਮੇਂ 540 ਕਰੋੜ ਰੁਪਏ ਤੋਂ ਵੱਧ ਦੇ ਸੰਗ੍ਰਹਿ ਦੇ ਨਾਲ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਹੈ।

The post ਅਦਾ ਸ਼ਰਮਾ ਸਟਾਰਰ ਫਿਲਮ ‘ਦਿ ਕੇਰਲਾ ਸਟੋਰੀ’ ਨੇ 200 ਕਰੋੜ ਦਾ ਅੰਕੜਾ ਕੀਤਾ ਪਾਰ appeared first on Daily Post Punjabi.