khaan saab Archives - Daily Post Punjabi

ਹੁਣ ਖਾਨ ਸਾਬ ਨੂੰ ਕੀਤਾ ਪੁਲਿਸ ਨੇ ਗਿਰਫ਼ਤਾਰ,ਦੋਸਤਾਂ ਨਾਲ ਮਿਲ ਕੇ ਕੀਤਾ ਇਹ ਕਾਰਾ !!
khan saab was arrested : ਪੰਜਾਬੀ ਦੇ ਮਸ਼ਹੂਰ ਗਾਇਕ ਖਾਨ ਸਾਭ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਬੀਤੀ ਰਾਤ ਉਹਨਾਂ ਦਾ ਜਨਮ ਦਿਨ ਸੀ। ਉਹਨਾਂ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਉਂਟ ਤੇ ਵੀ ਆਪਣੇ ਜਨਮ ਦਿਨ ਦੀ ਜਾਣਕਾਰੀ ਦਿੱਤੀ। ਪ੍ਰਸ਼ੰਸਕਾਂ ਨਾਲ ਉਹਨਾਂ ਨੇ ਕੁਝ ਵੀਡਿਓਜ਼ ਵੀ ਸ਼ੇਅਰ ਕੀਤੀਆਂ। ਉਥੇ ਹੀ ਹੁਣ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਜਿਸ ਕਾਰਨ ਖਾਣ ਸਾਬ ਦੀ ਗ੍ਰਿਫਤਾਰੀ ਹੋਈ ਹੈ।

khan saab was arrested

ਦੱਸਿਆ ਜਾ ਰਿਹਾ ਹੈ ਕੇ ਬੀਤੀ ਰਾਤ ਖਾਨ ਸਾਬ ਨੇ ਆਪਣਾ 27 ਵਾਂ ਜਨਮ ਦਿਨ ਮਨਾਇਆ ਹੈ। ਵਾਇਰਲ ਵੀਡੀਓ ਵਿਚ ਅਸੀਂ ਵੇਖ ਸਕਦੇ ਹਾਂ ਕਿ ਉਹਨਾਂ ਦੇ ਕੁਝ ਖਾਸ ਦੋਸਤ ਆਉਂਦੇ ਹਨ ਜਿਹਨਾਂ ਨੇ ਓਹਨਾ ਦੀਆਂ ਅੱਖਾਂ ਤੇ ਹੇਠ ਰੱਖ ਕੇ ਘਰੋਂ ਬਾਹਰ ਲੈ ਕੇ ਆ ਰਹੇ ਹਨ ਅਤੇ ਜਿਦਾ ਹੀ ਉਹ ਬਾਹਰ ਨਿਕਲਦੇ ਹਨ ਕੁਝ ਲੋਕ ਉਹਨਾਂ ਦਾ ਬੈਂਡ-ਬਾਜਿਆਂ ਨਾਲ ਸਵਾਗਤ ਕਰਦੇ ਹਨ। ਅਤੇ ਉਹਨਾਂ ਦੇ ਪੁਹੰਚਣ ਤੇ ਉਹ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਹਨ।

ਜਿਸ ਵਿਚ ਅਸੀਂ ਸਿੱਧੇ ਤੌਰ ਤੇ ਵੇਖ ਸਕਦੇ ਹਾਂ ਕੇ ਕਿਦਾਂ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਹਨਾਂ ਵਿੱਚੋ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਅਤੇ ਕਿੰਨਾ ਇਕੱਠ ਕੀਤਾ ਹੋਇਆ ਹੈ ਉਹ ਅਸੀਂ ਸਾਫ ਸਾਫ ਵੇਖ ਸਕਦੇ ਹਾਂ। ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਿਲਣ ਜੋ ਆਏ ਸਨ ਉਹ ਵੀ ਜਲੰਧਰ ਦੇ ਸਨ ਅਤੇ ਕਰਫਿਊ ਦੌਰਾਨ ਆਏ ਸਨ। ਪੁਲਿਸ ਦਾ ਕਹਿਣਾ ਹੈ ਕਿ ਖਾਨ ਸਾਬ ਸਮੇਤ 4 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਹੈ। ਜਿਹਨਾਂ ਤੇ ਧਾਰਾ 110 ਤੇ 51(b) ਲੱਗੀਆਂ ਹਨ। ਉਹਨਾਂ ਨੇ ਹੋਰ ਕੁਝ ਨਾ ਕਹਿੰਦਿਆਂ ਹੋਇਆਂ ਕਿਹਾ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਪਤੀ-ਪਤਨੀ ਨੂੰ ਹੋ ਗਿਆ ਸੀ ਕੋਰੋਨਾ, ਕਾੜ੍ਹਾ ਪੀਣ ਨਾਲ ਹੋਇਆ ਕਮਾਲ , ਹੁਣ ਰੋਜ਼ 150 ਮਰੀਜ਼ਾਂ ਨੂੰ ਵੰਡਦੇ ਮੁਫ਼ਤ ਕਾੜ੍ਹਾ

The post ਹੁਣ ਖਾਨ ਸਾਬ ਨੂੰ ਕੀਤਾ ਪੁਲਿਸ ਨੇ ਗਿਰਫ਼ਤਾਰ,ਦੋਸਤਾਂ ਨਾਲ ਮਿਲ ਕੇ ਕੀਤਾ ਇਹ ਕਾਰਾ !! appeared first on Daily Post Punjabi.