Khalsa Aid Founder Ravi Singh Archives - Daily Post Punjabi

ਖ਼ਾਲਸਾ-ਏਡ ਰਵੀ ਸਿੰਘ ਦੀ ਕਿਡਨੀ ਦਾ ਟੈਸਟ ਹੋਇਆ ਮੈਚ, ਇਹ ਮਹਿਲਾ ਕਰੇਗੀ ਆਪਣੀ ਕਿਡਨੀ ਨਾਲ ਜੀਵਨ-ਦਾਨ
khalsa aid ravi singh kidney: ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਹਤ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਕਿਡਨੀ ਦਾ ਟੈਸਟ ਮੈਚ ਹੋ ਗਿਆ ਹੈ। ਉਹਨਾਂ ਦੱਸਿਆ ਕਿ ਦਕਸ਼ਾ ਵਰਸਾਨੀ ਉਹਨਾਂ ਨੂੰ ਆਪਣੀ ਕਿਡਨੀ ਦੇ ਕੇ ਜੀਵਨ ਦਾਨ ਦੇਣਗੇ।

khalsa aid ravi singh kidney

ਦੱਸ ਦਈਏ ਕਿ ਢਾਈ ਮਹੀਨੇ ਪਹਿਲਾ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਹਤ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਹਨ, ਜਿਸ ਦਾ ਆਪ੍ਰੇਸ਼ਨ ਕਲ ਹੋਣਾ ਸੀ, ਜੋ ਕਿ ਸਫਲ ਰਿਹਾ। ਉਨ੍ਹਾਂ ਨੇ ਇਸ ਲਈ ਟਵੀਟ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਕਿਡਨੀਆਂ ਦਾ ਪਹਿਲਾ ਆਪ੍ਰੇਸ਼ਨ ਬਿਲਕੁਲ ਠੀਕ-ਠਾਕ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਲਈ ਧੰਨਵਾਦ ਕੀਤਾ ਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਇਸ ਤੋਂ ਬਾਅਦ ਵੱਡਾ ਅਪਰੇਸ਼ਨ ਕਰਕੇ ਉਨ੍ਹਾਂ ਦੇ ਖ਼ਰਾਬ ਗੁਰਦਿਆਂ ਨੂੰ ਬਦਲਿਆ ਜਾਵੇਗਾ।

The post ਖ਼ਾਲਸਾ-ਏਡ ਰਵੀ ਸਿੰਘ ਦੀ ਕਿਡਨੀ ਦਾ ਟੈਸਟ ਹੋਇਆ ਮੈਚ, ਇਹ ਮਹਿਲਾ ਕਰੇਗੀ ਆਪਣੀ ਕਿਡਨੀ ਨਾਲ ਜੀਵਨ-ਦਾਨ appeared first on Daily Post Punjabi.

ਕਿਸਾਨ ਅੰਦੋਲਨ : ਕਿਸਾਨਾਂ ਦੇ ਦਰਦ ਨੂੰ ਦੂਰ ਕਰਨ ਲਈ Khalsa Aid ਨੇ ਕੀਤੀ Foot Massager ਦੀ ਸੇਵਾ
Khalsa Aid foot Massager sewa: ਕਿਸਾਨਾਂ ਦਾ ਅੰਦੋਲਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਜਾਰੀ ਹੈ। ਕਿਸਾਨ ਲਗਾਤਾਰ ਆਪਣੇ ਅੰਦੋਲਨ ਨੂੰ ਅੱਗੇ ਵਧਾ ਰਹੇ ਹਨ। ਕਿਸਾਨੀ ਅੰਦੋਲਨ ‘ਚ ਹਰ ਇਨਸਾਨ ਦੇ ਦਰਦ ਨੂੰ ਕਰਨ ਖ਼ਾਲਸਾ ਏਡ ਵੱਲੋਂ Foot Massagers ਦੀ ਸੇਵਾ ਕੀਤੀ ਗਈ ਹੈ। ਮਸਾਜ ਨੂੰ ਰਾਹੀਂ ਵੱਡੀ ਉਮਰ ਲੋਕਾਂ ਦੇ ਦਰਦ ਨੂੰ ਦੂਰ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਦੱਸ ਦਈਏ ਕਿ ਖ਼ਾਲਸਾ ਏਡ ਵੱਲੋਂ ਕਿਸਾਨਾਂ ਦੇ ਅੰਦੋਲਨ ‘ਚ ਸੌਣ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ। ਸੰਘਰਸ਼ ‘ਚ ਆਏ ਲੋਕਾਂ ਲਈ ਸਰਦੀਆਂ ਵਿਚ ਨਹਾਉਣ ਲਈ ਦੇਸੀ ਨਲਕੇ ਵਿਚ ਗਰਮ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

Khalsa Aid foot Massager sewa

ਕਿਸਾਨ ਅਜਿਹੀ ਲੋਹੇ ਦਾ ਨਲਕੂਪ ਲੈ ਕੇ ਆਏ ਹਨ, ਜਿਸ ਦੇ ਹੇਠਾਂ ਅੱਗ ਬਾਲ ਕੇ ਪਾਣੀ ਪਾਉਣ ਤੋਂ ਕੁਝ ਦੇਰ ਵਿੱਚ ਹੀ ਗਰਮ ਪਾਣੀ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਖਾਣ-ਪੀਣ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਸਰਦੀਆਂ ਵਿੱਚ ਜਲੇਬੀ, ਪਿੱਜ਼ਾ ਅਤੇ ਡੋਸਾ ਵੀ ਕਿਸਾਨਾਂ ਨੂੰ ਵੰਡੇ ਜਾ ਰਹੇ ਹਨ। ਧਰਨੇ ਵਾਲੀ ਥਾਂ ‘ਤੇ ਕਿਸਾਨਾਂ ਦੀ ਭੀੜ ਲਗਾਤਾਰ ਵਧ ਰਹੀ ਹੈ। ਕਿਸਾਨ ਹੁਣ ਆਪਣੇ ਪੂਰੇ ਪਰਿਵਾਰਾਂ ਨਾਲ ਪੰਜਾਬ ਤੋਂ ਟਰੈਕਟਰ-ਟਰਾਲੀ ਵਿਚ ਆ ਰਹੇ ਹਨ। ਕੁੰਡਲੀ ਸਰਹੱਦ ‘ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ।

ਅਜੇ ਤੱਕ ਕਿਸਾਨਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਹੈ। ਕਿਸਾਨਾਂ ਨੇ ਡ੍ਰੈਸਿੰਗ ਦਾ ਕੰਮ ਗੱਡੀਆਂ ਵਿੱਚ ਲੱਗੇ ਸ਼ੀਸ਼ਿਆਂ ਤੋਂ ਲੈਣਾ ਸ਼ੁਰੂ ਕਰ ਦਿੱਤਾ ਹੈ। ਵਾਲਾਂ ’ਤੇ ਕਲਰ ਲਗਾਉਣ ਤੋਂ ਲੈ ਕੇ ਕੰਘੀ ਕਰਨ ਤੱਕ ਵਿੱਚ ਇਨ੍ਹਾਂ ਸ਼ੀਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕੁੰਡਲੀ ਸਰਹੱਦ ‘ਤੇ ਲੰਗਰ ਲਗਾਤਾਰ ਚਲਾਇਆ ਜਾ ਰਿਹਾ ਹੈ, ਜਿਸ ਵਿਚ ਮੀਨੂੰ ਵੀ ਬਦਲ ਰਿਹਾ ਹੈ। ਧਰਨੇ ‘ਤੇ ਪੀਦਡਾ ਅਤੇ ਡੋਸੇ ਵਰਗੀਆਂ ਡਿਸ਼ਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਕਿਸਾਨ ਨਾ ਸਿਰਫ ਆਪਣੇ ਲਈ, ਬਲਕਿ ਰਾਹਗੀਰਾਂ ਲਈ ਵੀ ਨਵੇਂ-ਨਵੇਂ ਪਕਵਾਨ ਤਿਆਰ ਕਰ ਰਹੇ ਹਨ।

The post ਕਿਸਾਨ ਅੰਦੋਲਨ : ਕਿਸਾਨਾਂ ਦੇ ਦਰਦ ਨੂੰ ਦੂਰ ਕਰਨ ਲਈ Khalsa Aid ਨੇ ਕੀਤੀ Foot Massager ਦੀ ਸੇਵਾ appeared first on Daily Post Punjabi.

ਪੰਜਾਬ ਦੇ ਕਿਸਾਨਾਂ ਦਾ ਰੋਹ ਵੇਖ ਘਬਰਾਈ ਦਿੱਲੀ, ਡਰਦਿਆਂ ਨੇ ਬਾਰਡਰ ਕੀਤੇ ਬੰਦ: ਭਾਈ ਰਵੀ ਸਿੰਘ
Khalsa Aid Founder Ravi Singh: ਪੰਜਾਬ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ । ਇਸਦੇ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ ।  ਇਸੇ ਨੂੰ ਲੈ ਕੇ ਭਾਈ ਰਵੀ ਸਿੰਘ ਖਾਲਸਾ ਨੇ ਵਿਚਾਰ ਸੰਜੇ ਦਿੱਤੇ ਕੀਤੇ ਹਨ।  ਉਨ੍ਹਾਂ ਨੇ ਕਿਸਾਨ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਸੜਕਾਂ ‘ਤੇ ਵੱਡੇ ਪੱਥਰ, ਕੰਡਿਆਲੀ ਤਾਰਾਂ ਤੇ ਪੁਲਿਸ ਲਗਾਈ ਗਈ ਹੈ।  ਉਨ੍ਹਾਂ ਕਿਹਾ ਕਿ ਇਹ ਸਭ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਦਿੱਲੀ ਜਾਣ ਤੋਂ ਪਹਿਲਾਂ ਹੀ ਦਿੱਲੀ ਕਿਸਾਨਾਂ ਤੋਂ ਡਰ ਗਈ ਹੈ ।

Khalsa Aid Founder Ravi Singh

ਉਨ੍ਹਾਂ ਕਿਹਾ ਕਿ ਅਸੀਂ ਵੀ ਖੇਤੀਬਾੜੀ ਨਾਲ ਸਬੰਧਿਤ ਹਾਂ ।  ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਸਿੱਖਾਂ ਨੂੰ ਪਹੁੰਚਣ ਤੋਂ ਰੋਕਿਆ ਗਿਆ ਸੀ, ਠੀਕ ਉਸੇ ਤਰ੍ਹਾਂ ਅੱਜ ਕਿਸਾਨਾਂ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਇੱਕ ਹੈ।  ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਾਰੇ ਪੰਜਾਬੀ ਅੱਗੇ ਹੋਣ ਇਹ ਉਨ੍ਹਾਂ ਦਾ ਹੱਕ ਹੈ।  ਇਸ ਸਭ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਪੰਜਾਬੀਆਂ ਨੂੰ ਇੱਕ ਵਾਰ ਫਿਰ ਲਲਕਾਰ ਰਹੇ ਹਨ।  ਉਨ੍ਹਾਂ ਅੱਗੇ ਕਿਹਾ ਕਿ ਸਰਹੱਦਾਂ ਨੂੰ ਬੰਦ ਕਰ ਕੇ ਉਨ੍ਹਾਂ ਨੇ ਲੋਕਾਂ ਤੋਂ ਉਨ੍ਹਾਂ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਹੈ।

Khalsa Aid Founder Ravi Singh

ਭਾਈ ਰਵੀ ਸਿੰਘ ਨੇ ਕਿਹਾ ਕਿ ਇਸ ਸਭ ਦੇ ਵਿੱਚ ਪ੍ਰੋਪੋਗੰਡਾ ਚੱਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਬਾਰਡਰ ਬੰਦ ਕਰ ਕੇ ਪੰਜਾਬੀਆਂ ਨੂੰ ਅੱਤਵਾਦੀ ਕਰਾਰ ਕਰਨਾ ਚਾਹੁੰਦੀ ਹੈ। ਇਸ ਤੋਂ ਅੱਗੇ ਉਨ੍ਹਾਂ ਨੇ ਕਿਸਾਨਾਂ ਨੂੰ ਇਸ ਪ੍ਰਦਰਸ਼ਨ ਦੌਰਾਨ ਸ਼ਾਂਤ ਰਹਿਣ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਬਾਹਰ ਬੈਠੀਆਂ ਸੰਸਥਾ ਜੋ ਕੁਝ ਵੀ ਕਰ ਸਕਦੀਆਂ ਹਨ ਉਹ ਪੰਜਾਬ ਲਈ ਉੰਨਾ ਹੀ ਕਰਨਗੀਆਂ ।  ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ ਤੇ ਤੋੜਨ ਲਈ ਪ੍ਰੋਪੋਗੰਡਾ ਕੀਤਾ ਜਾ ਸਕਦਾ ਹੈ।

ਖਾਲਸਾ ਏਡ ਬਾਰੇ ਵੀ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਵੀ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਬਦਨਾਮ ਕੀਤਾ ਜਾ ਸਕੇ।  ਉਨ੍ਹਾਂ ਨੇ ਪੰਜਾਬੀਆਂ ਨੂੰ, ਵੱਡੇ ਲੀਡਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਸ਼ਾਂਤੀ ਵਿੱਚ ਰਹਿਣ ਦੀ ਅਪੀਲ ਕਰਨ ਤਾਂ ਜੋ ਕੁਝ ਗਲਤ ਨਾ ਹੋ ਸਕੇ ।  ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ਕੋਈ ਗੈਰ-ਕਾਨੂੰਨੀ ਕੰਮ ਨਾ ਕੀਤਾ ਜਾਵੇ । ਉਨ੍ਹਾਂ ਨੇ ਪੰਜਾਬੀਆਂ ਨੂੰ ਪੂਰੀ ਮਦਦ ਕਰਨ ਦਾ ਵਿਸ਼ਵਾਸ ਵੀ ਦਿਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਨੂੰ ਨਾ ਵਿਕਣ ਦੀ ਅਪੀਲ ਵੀ ਕੀਤੀ।

ਇਹ ਵੀ ਦੇਖੋ: ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਕੰਡਿਆਲੀਆਂ ਤਾਰਾਂ ਤੇ ਭਾਰੀ ਪੱਥਰਾਂ ਨਾਲ ਰੋਕਿਆ ਰਾਹ

The post ਪੰਜਾਬ ਦੇ ਕਿਸਾਨਾਂ ਦਾ ਰੋਹ ਵੇਖ ਘਬਰਾਈ ਦਿੱਲੀ, ਡਰਦਿਆਂ ਨੇ ਬਾਰਡਰ ਕੀਤੇ ਬੰਦ: ਭਾਈ ਰਵੀ ਸਿੰਘ appeared first on Daily Post Punjabi.