Khalsa Fauj forms ring Archives - Daily Post Punjabi

ਖ਼ਾਲਸਾ-ਏਡ ਰਵੀ ਸਿੰਘ ਦੀ ਕਿਡਨੀ ਦਾ ਟੈਸਟ ਹੋਇਆ ਮੈਚ, ਇਹ ਮਹਿਲਾ ਕਰੇਗੀ ਆਪਣੀ ਕਿਡਨੀ ਨਾਲ ਜੀਵਨ-ਦਾਨ
khalsa aid ravi singh kidney: ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਹਤ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਕਿਡਨੀ ਦਾ ਟੈਸਟ ਮੈਚ ਹੋ ਗਿਆ ਹੈ। ਉਹਨਾਂ ਦੱਸਿਆ ਕਿ ਦਕਸ਼ਾ ਵਰਸਾਨੀ ਉਹਨਾਂ ਨੂੰ ਆਪਣੀ ਕਿਡਨੀ ਦੇ ਕੇ ਜੀਵਨ ਦਾਨ ਦੇਣਗੇ।

khalsa aid ravi singh kidney

ਦੱਸ ਦਈਏ ਕਿ ਢਾਈ ਮਹੀਨੇ ਪਹਿਲਾ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਹਤ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਹਨ, ਜਿਸ ਦਾ ਆਪ੍ਰੇਸ਼ਨ ਕਲ ਹੋਣਾ ਸੀ, ਜੋ ਕਿ ਸਫਲ ਰਿਹਾ। ਉਨ੍ਹਾਂ ਨੇ ਇਸ ਲਈ ਟਵੀਟ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਕਿਡਨੀਆਂ ਦਾ ਪਹਿਲਾ ਆਪ੍ਰੇਸ਼ਨ ਬਿਲਕੁਲ ਠੀਕ-ਠਾਕ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਲਈ ਧੰਨਵਾਦ ਕੀਤਾ ਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਇਸ ਤੋਂ ਬਾਅਦ ਵੱਡਾ ਅਪਰੇਸ਼ਨ ਕਰਕੇ ਉਨ੍ਹਾਂ ਦੇ ਖ਼ਰਾਬ ਗੁਰਦਿਆਂ ਨੂੰ ਬਦਲਿਆ ਜਾਵੇਗਾ।

The post ਖ਼ਾਲਸਾ-ਏਡ ਰਵੀ ਸਿੰਘ ਦੀ ਕਿਡਨੀ ਦਾ ਟੈਸਟ ਹੋਇਆ ਮੈਚ, ਇਹ ਮਹਿਲਾ ਕਰੇਗੀ ਆਪਣੀ ਕਿਡਨੀ ਨਾਲ ਜੀਵਨ-ਦਾਨ appeared first on Daily Post Punjabi.

ਸਿੰਘੂ ਬਾਰਡਰ ‘ਤੇ ਖਾਲਸਾ ਫੌਜ ਨੇ ਸੰਭਾਲਿਆ ਮੋਰਚਾ, ਕਿਹਾ- ਕਿਸਾਨਾਂ ਦੀ ਸੁਰੱਖਿਆ ਲਈ ਆਏ ਹਾਂ
Khalsa Fauj forms ring: ਖੇਤੀਬਾੜੀ ਕਾਨੂੰਨਾਂ ਵਿਰੁੱਧ ਰਾਜਧਾਨੀ ਦੀਆਂ ਸੜਕਾਂ ‘ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਸ਼ਨੀਵਾਰ ਨੂੰ ਹੋਈ 5ਵੇਂ ਦੌਰ ਵੀ ਗੱਲਬਾਤ ਵੀ ਬੇਨਤੀਜਾ ਰਹੀ । ਲੰਬੀ ਗੱਲਬਾਤ ਅਤੇ ਮੰਥਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਗੱਲਬਾਤ ਦਾ ਅਗਲਾ ਦੌਰ 9 ਦਸੰਬਰ ਨੂੰ ਹੋਵੇਗਾ । ਇਸ ਦੇ ਨਾਲ ਹੀ, ਕਿਸਾਨਾਂ ਨੇ ਅਜੇ ਵੀ ਦਿੱਲੀ ਸਰਹੱਦ ‘ਤੇ ਡੇਰਾ ਲਾਇਆ ਹੋਇਆ ਹੈ। ਇਸ ਦੌਰਾਨ ਸ਼ੁੱਕਰਵਾਰ ਦੀ ਰਾਤ ਨੂੰ ਸਿੰਘੂ ਬਾਰਡਰ ‘ਤੇ ਸਥਿਤ ਨਿਹੰਗ ਸਿੱਖ ਜਾਂ “ਖਾਲਸਾ ਫੌਜ” ਨੇ ਕਿਸਾਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਹ ਲੜਾਈ ਕਰਨ ਨਹੀਂ ਬਲਕਿ ਸ਼ਾਂਤੀ ਯਕੀਨੀ ਬਣਾਉਣ ਲਈ ਆਏ ਹਨ।

Khalsa Fauj forms ring

ਪੁਲਿਸ ਬੈਰੀਕੇਡਸ ਦੇ ਬਿਲਕੁਲ ਨੇੜੇ ਸੋਨੀਪਤ-ਦਿੱਲੀ ਹਾਈਵੇ ਦੇ ਇੱਕ ਪਾਸੇ ਕਿਸਾਨਾਂ ਦੇ ਚਾਰੋਂ ਪਾਸੇ ਇੱਕ ਚੱਕਰ ਬਣਾ ਕੇ ਨੀਲੇ ਚੋਲੇ ਅਤੇ ਦੁਮਾਲੇ ਸਜਾਏ ਖਾਲਸਾ ਫੌਜ ਦੇ ਲੋਕ ਤਲਵਾਰਾਂ ਨਾਲ ਲੈਸ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੈਰੀਕੇਡਾਂ ‘ਤੇ ਸਥਿਤੀ ਬਣਾ ਲਈ ਹੈ। ਸੁਰੱਖਿਆ ਅਮਲੇ ਅਤੇ ਕਿਸਾਨਾਂ ਵਿਚਾਲੇ ਸ਼ਾਂਤੀਪੂਰਵਕ ਵਿਰੋਧ ਕਰਨ ਲਈ ਇੱਕ ਦੀਵਾਰ ਬਣਾਈ ਗਈ ਹੈ।

ਇਸ ਸਬੰਧੀ ਉਨ੍ਹਾਂ ਕਿਹਾ, ‘ਅਸੀਂ ਹੁਣ ਬੈਰੀਕੇਡਾਂ ‘ਤੇ ਡੇਰਾ ਲਾਇਆ ਹੋਇਆ ਹੈ, ਜਿੱਥੇ ਪੁਲਿਸ ਫੋਰਸ ਤਾਇਨਾਤ ਹੈ। ਜੇ ਉਨ੍ਹਾਂ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੱਕ ਪਹੁੰਚਣਾ ਹੈ, ਉਨ੍ਹਾਂ ਨੂੰ ਸਾਡੇ ਰਾਹੀਂ ਲੰਘਣਾ ਪਵੇਗਾ।’ ਸਮੂਹ ਦੇ ਮੈਂਬਰ ਗੁਰਦੀਪ ਸਿੰਘ ਨੇ ਕਿਹਾ ਕਿ ਨਿਹੰਗਾਂ ਦਾ ਅਰਥ ਹੈ ਸੁਰੱਖਿਆ । ਅਸੀਂ ਇੱਥੇ ਆਪਣੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਹਾਂ। ਅਸੀਂ ਇੱਥੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦੇ ।

ਇਹ ਵੀ ਦੇਖੋ: ਇਹੋ ਜਿਹਾ ਨਜ਼ਾਰਾ ਤਾਂ ਮਨਾਲੀ ਦੇ ਮਾਲ ਰੋਡ ‘ਤੇ ਨਹੀਂ ਜੋ ਦਿੱਲੀ ਦੇ ਕਿਸਾਨੀ ਧਰਨੇ ਤੇ ਹੈ

The post ਸਿੰਘੂ ਬਾਰਡਰ ‘ਤੇ ਖਾਲਸਾ ਫੌਜ ਨੇ ਸੰਭਾਲਿਆ ਮੋਰਚਾ, ਕਿਹਾ- ਕਿਸਾਨਾਂ ਦੀ ਸੁਰੱਖਿਆ ਲਈ ਆਏ ਹਾਂ appeared first on Daily Post Punjabi.