khamano news Archives - Daily Post Punjabi

ਦੱਖਣੀ ਕੋਰੀਆ ‘ਚ ਪੰਜਾਬੀ ਨੌਜਵਾਨ ਅਗਵਾ, ਪਰਿਵਾਰ ਕੋਲੋਂ ਮੰਗੀ 25 ਲੱਖ ਦੀ ਫਿਰੌਤੀ, 3 ਖਿਲਾਫ ਮਾਮਲਾ ਦਰਜ
ਖਮਾਣੋਂ ਨੇੜਲੇ ਪਿੰਡ ਲਖਣਪੁਰ ਦੇ ਇੱਕ ਨੌਜਵਾਨ ਨੂੰ ਵਰਗਲਾ ਫੁਸਲਾ ਕੇ ਦੱਖਣੀ ਕੋਰੀਆ ‘ਚ ਕੰਮ ਦਵਾਉਣ ਦਾ ਝਾਂਸਾ ਦੇ ਕੇ ਅਗਵਾ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਰਿਵਾਰ ਨੂੰ ਨੌਜਵਾਨ ਤੇ ਤਸ਼ੱਦਦ ਕਰਨ ਮੌਕੇ ਦੀਆਂ ਵੀਡੀਓ ਕਾਲ ਰਾਹੀਂ 30 ਲੱਖ ਰੁਪਏ ਦੀ ਫਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ।

ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਉਰਫ ਹੰਸਾ ਪੁੱਤਰ ਪਾਲ ਸਿੰਘ ਵਾਸੀ ਪਿੰਡ ਲਖਣਪੁਰ ਦੀ ਪਤਨੀ ਸੰਜੀਵਨੀ ਕੌਰ ਨੇ ਦੱਸਿਆ ਕਿ ਉਸਦਾ ਪਤੀ ਹਰਬੰਸ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਲੱਖਣਪੁਰ ਖਮਾਣੋਂ ਦੇ ਮਨਸੂਰ ਪੁਰ ਰੋਡ ਵਿਖੇ ਹੇਅਰ ਡਰੈਸਰ ਦੀ ਦੁਕਾਨ ਚਲਾ ਰਿਹਾ ਸੀ। ਉਸ ਦਾ ਪਤੀ ਪਹਿਲਾਂ ਮਲੇਸ਼ੀਆ ਗਿਆ ਸੀ ਅਤੇ ਮਲੇਸ਼ੀਆ ਵਿਖੇ ਉਸਦੀ ਮੁਲਾਕਾਤ ਸੁਰਿੰਦਰ ਸਿੰਘ ਉਰਫ ਵਿੱਕੀ ਵਾਸੀ ਹਰਿਆਣਾ ਨਾਲ ਹੋਈ ਉਸ ਦੇ ਪਤੀ ਨੂੰ ਕਹਿਣ ਲੱਗਾ ਕਿ ਤੈਨੂੰ ਮੈਂ 8 ਲੱਖ ਰੁਪਏ ‘ਚ ਸਾਊਥ ਕੋਰੀਆ ਭੇਜ ਦਿੰਦਾ ਹਾਂ। ਜਿੱਥੇ ਕਟਿੰਗ ਦੇ ਕੰਮ ‘ਚ ਵਧੀਆ ਆਮਦਨ ਹੈ। ਉਪਰੰਤ 27 ਮਾਰਚ 2026 ਨੂੰ ਸ਼ਾਮ 6 ਵਜੇ ਪਤੀ ਹਰਬੰਸ ਸਿੰਘ ਨੂੰ ਸੁਰਿੰਦਰ ਸਿੰਘ ਉਰਫ ਵਿਕੀ ਦਾ ਫੋਨ ਆਇਆ ਕਿ ਤੇਰਾ ਵੀਜ਼ਾ ਲੱਗ ਚੁੱਕਾ ਹੈ ਕਿ 28 ਮਾਰਚ ਨੂੰ ਦਿੱਲੀ ਤੋਂ ਫਲੈਟ ਹੈ ਉਸਨੇ ਦੱਸਿਆ ਕਿ ਮੇਰਾ ਪਤੀ 27 ਮਾਰਚ ਨੂੰ ਸ਼ਾਮ 6 ਵਜੇ ਘਰ ਤੋਂ ਦਿੱਲੀ ਲਈ ਰਵਾਨਾ ਹੋ ਗਿਆ ਜਿਸ ਦੌਰਾਨ ਮੇਰੇ ਪਤੀ ਨੇ ਦਿੱਲੀ ਪੁੱਜ ਕੇ ਮੈਨੂੰ ਫੋਨ ਕੀਤਾ ਕਿ ਮੈਂ ਦਿੱਲੀ ਪਹੁੰਚ ਗਿਆ ਹਾਂ। ਮੇਰੀ ਫਲੈਟ 28 ਮਾਰਚ ਨੂੰ ਸਵੇਰੇ 10: 55 ਵਜੇ ਦਿੱਲੀ ਤੋਂ ਵਾਇਆ ਦੁਬਈ ਲਈ ਰਵਾਨਾ ਹੋਣੀ ਹੈ। ਫਿਰ ਉਸੇ ਦਿਨ ਹੀ ਕਰੀਬ ਚਾਰ ਘੰਟੇ ਬਾਅਦ ਮੇਰੇ ਪਤੀ ਦਾ ਫੋਨ ਆਇਆ ਕਿ ਮੈਂ ਦੁਬਈ ਠੀਕ-ਠਾਕ ਪਹੁੰਚ ਗਿਆ ਹੁਣ ਮੇਰੀ ਦੁਬਈ ਤੋਂ ਈਥੋਪੀਆ ਦੀ ਫਲਾਈਟ ਹੈ ਉਸੇ ਦਿਨ ਹੀ ਉਸਨੇ ਮੈਨੂੰ ਫੋਨ ਕੀਤਾ ਕਿ ਮੈਂ ਈਥੋਪੀਆ ਪਹੁੰਚ ਗਿਆ ਹਾਂ ਅਤੇ ਸਾਡਾ ਹੋਟਲ ‘ਚ ਕਮਰਾ ਬੁੱਕ ਹੈ। ਅਸੀਂ ਉਥੋਂ ਚਲੇ ਜਾਣਾ ਹੈ ਉਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ।

ਇਹ ਵੀ ਪੜ੍ਹੋ :

ਮੇਰੇ ਪਤੀ ਦੇ ਮੇਰੇ ਨਾਲ ਕੋਈ ਸੰਪਰਕ ਨਹੀਂ ਹੋਇਆ। ਇਸ ਉਪਰੰਤ 30 ਮਾਰਚ ਨੂੰ ਸ਼ਾਮ ਨੂੰ ਕਰੀਬ 6:15 ਵਜੇ ਮੈਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਕਾਲਾਂ ਆਈਆਂ ਅਤੇ ਕਹਿਣ ਲੱਗੇ ਕਿ ਤੇਰੇ ਪਤੀ ਹਰਬੰਸ ਸਿੰਘ ਨੂੰ ਅਸੀਂ ਅਗਵਾ ਕੀਤਾ ਹੈ ਇਸ ਨੂੰ ਛੱਡਣ ਲਈ 8 ਲੱਖ ਰੁਪਏ ਤੁਰੰਤ ਭੇਜੋ ਇਸ ਉਪਰੰਤ 31 ਮਾਰਚ ਨੂੰ ਦੁਬਾਰਾ ਉਸ ਨੂੰ ਫਿਰ ਫੋਨ ਆਇਆ ਅਤੇ ਵੀਡੀਓ ਕਾਲ ਆਈ ਜਿਸ ਵਿਚ ਮੇਰੇ ਪਤੀ ਨੂੰ ਬੰਦੀ ਬਣਾ ਕੇ ਉਕਤ ਵਿਅਕਤੀ ਕਹਿਣ ਲੱਗੇ ਕਿ ਹੁਣ ਸਾਨੂੰ 25 ਲੱਖ ਰੁਪਏ ਦੇਵੋਗੇ ਤਾਂ ਹੀ ਤੇਰੇ ਘਰ ਵਾਲੇ ਨੂੰ ਛੱਡਾਂਗੇ ਨਹੀਂ ਨੁਕਸਾਨ ਲਈ ਤਿਆਰ ਰਹੋ। ਇਸ ਉਪਰੰਤ ਸੰਜੀਵਨੀ ਕੌਰ ਨੇ ਖਮਾਣੋਂ ਪੁਲਿਸ ਨਾਲ ਰਾਬਤਾ ਕੀਤਾ ਤੇ ਜਾ ਕੇ ਸਾਰੀ ਗੱਲ ਖਮਾਣੋਂ ਪੁਲਿਸ ਨੂੰ ਦੱਸੀ ਤਾਂ ਪੁਲਿਸ ਨੇ ਸੰਜੀਵ ਸੰਜੀਵਨੀ ਕੌਰ ਦੇ ਬਿਆਨ ਲਿਖੇ ਤੇ ਪੁਲਿਸ ਨੇ ਸੰਜੀਵਨੀ ਕੌਰ ਦੇ ਬਿਆਨਾਂ ਦੇ ਆਧਾਰ ਤੇ ਸੁਰਿੰਦਰ ਸਿੰਘ ਉਰਫ ਵਿੱਕੀ ਵਾਸੀ ਹਰਿਆਣਾ ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਖਮਾਣੋਂ ਵਿਖੇ 308,140,61,351(2) ਬੀ.ਐਨ.ਐਸ ਤਹਿਤ ਮੁਕਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦੱਖਣੀ ਕੋਰੀਆ ‘ਚ ਪੰਜਾਬੀ ਨੌਜਵਾਨ ਅਗਵਾ, ਪਰਿਵਾਰ ਕੋਲੋਂ ਮੰਗੀ 25 ਲੱਖ ਦੀ ਫਿਰੌਤੀ, 3 ਖਿਲਾਫ ਮਾਮਲਾ ਦਰਜ appeared first on Daily Post Punjabi.

ਖਮਾਣੋਂ ‘ਚ ਚੱਲੀਆਂ ਤਾੜ ਤਾੜ ਗੋਲੀਆਂ, ਪੁਲਿਸ ਤੇ ਸ਼ੂਟਰ ਵਿਚਾਲੇ ਹੋਈ ਮੁਠਭੇੜ; ਗੋਲੀ ਲੱਗਣ ਨਾਲ ਬਦਮਾਸ਼ ਜ਼ਖਮੀ
ਪੰਜਾਬ ਦੇ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਬਦਮਾਸ਼ ਨੂੰ ਹਥਿਆਰ ਦੀ ਰਿਕਵਰੀ ਲਈ ਇਕ ਪੁਰਾਣੇ ਕੋਠੇ ‘ਚ ਲੈਕੇ ਗਈ ਤਾਂ ਉਕਤ ਬਦਮਾਸ਼ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ ਸਿੱਟੇ ਵੱਜੋਂ ਖਮਾਣੋਂ ਦੇ ਐਸ.ਐਚ.ਓ ਨੇ ਆਪਣੇ ਬਚਾਅ ਲਈ ਜਵਾਬੀ ਗੋਲੀਆਂ ਚਲਾਈਆਂ। ਫਾਇਰਿੰਗ ਦੌਰਾਨ ਬਦਮਾਸ਼ ਦੇ ਲੱਤ ਚ ਗੋਲੀਆਂ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਬਦਮਾਸ਼ ਨੂੰ ਸਿਵਲ ਹਸਪਤਾਲ ਖਮਾਣੋਂ ਵਿਖੇ ਭਰਤੀ ਕਰਵਾਇਆ ਗਿਆ।

ਮੌਕੇ ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਜਨਵਰੀ ਖਮਾਣੋਂ ਵਿਖੇ ਸ਼ਰਮਾਂ ਵਪਾਰੀ ਦੇ ਘਰ ਵਾਰਦਾਤ ਹੋਈ ਸੀ ਜਿਸ ਵਿੱਚ ਵਪਾਰੀ ਦੇ ਘਰ ਦੇ ਬਾਹਰ ਉਕਤ ਬਦਮਾਸ਼ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਸੀ ਪਰੰਤੂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦਿਨ ਤੋਂ ਲਗਾਤਾਰ ਐਸ.ਪੀ ਜਸਕੀਰਤ ਸਿੰਘ, ਡੀ.ਐਸ.ਪੀ ਖਮਾਣੋਂ ਗੁਰਮੀਤ ਸਿੰਘ ਤੇ ਐਸ.ਐਚ.ਓ ਖਮਾਣੋਂ ਸੀ.ਆਈ.ਸਟਾਫ ਦੇ ਸਹਿਯੋਗ ਨਾਲ ਟੀਮ ਲਗਾਤਾਰ ਕੰਮ ਕਰ ਰਹੀ ਸੀ। ਜਿਸ ਦੇ ਚਲਦਿਆਂ ਦੋ ਤਿੰਨ ਦਿਨ ਪਹਿਲਾਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸਿਹਤਮੰਦ ਡਾਇਟ ਦੇ ਬਾਵਜੂਦ ਸਰੀਰ ‘ਚ ਹੋ ਰਹੀ ਹੈ ਖੂਨ ਦੀ ਕਮੀ ਤਾਂ ਅਪਣਾਓ ਇਹ Food Combination

ਪੁਲਿਸ ਨੇ ਮੁਕਦਮਾ ਦਰਜ ਕਰਕੇ ਉਕਤ ਵਿਅਕਤੀ ਕੋਲੋਂ ਰਿਮਾਂਡ ਦੌਰਾਨ ਰਿਕਵਰੀ ਕਰਨੀ ਸੀ। ਜਿਸ ਨੂੰ ਰਿਕਵਰੀ ਲਈ ਜਿਵੇਂ ਹੀ ਰਣਵਾਂ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਖੇਤਾਂ ਚ ਬਣੇ ਕੋਠੇ ਵਿੱਚ ਲਿਜਾਇਆ ਗਿਆ ਤਾਂ ਉਕਤ ਨੌਜਵਾਨ ਨੇ ਉਸ ਜਗ੍ਹਾ ਤੋਂ 32 ਬੋਰ ਦਾ ਪਿਸਟਲ ਕੱਢ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਉਪਰੰਤ ਐਸਐਚ ਓ ਸੁਰੇਸ਼ ਕੁਮਾਰ ਤੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਲਈ ਉਕਤ ਨੌਜਵਾਨ ‘ਤੇ ਗੋਲੀਆਂ ਚਲਾਈਆਂ। ਜਿਸ ਦੌਰਾਨ ਉਕਤ ਨੌਜਵਾਨ ਦੇ ਲੱਤ ਵਿੱਚ ਗੋਲੀਆਂ ਲੱਗੀਆਂ ਤੇ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਖਮਾਣੋਂ ਭਰਤੀ ਕਰਵਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਖਮਾਣੋਂ ‘ਚ ਚੱਲੀਆਂ ਤਾੜ ਤਾੜ ਗੋਲੀਆਂ, ਪੁਲਿਸ ਤੇ ਸ਼ੂਟਰ ਵਿਚਾਲੇ ਹੋਈ ਮੁਠਭੇੜ; ਗੋਲੀ ਲੱਗਣ ਨਾਲ ਬਦਮਾਸ਼ ਜ਼ਖਮੀ appeared first on Daily Post Punjabi.