khan saab Archives - Daily Post Punjabi
Khan Saab ਦੇ ਪਿਤਾ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ, ਪਿੰਡ ਭੰਡਾਲ ਡੋਨਾ ‘ਚ ਹੋਣਗੀਆਂ ਅੰਤਿਮ ਰਸਮਾਂ
ਪ੍ਰਸਿੱਧ ਗਾਇਕ ਖਾਨ ਸਾਬ੍ਹ ‘ਤੇ ਮੁੜ ਦੁੱਖਾਂ ਦਾ ਪਹਾੜ ਟੁੱਟਿਆ ਹੈ। ਗਾਇਕ ਦੀ ਮਾਤਾ ਦੇ ਦਿਹਾਂਤ ਤੋਂ ਬਾਅਦ ਬੀਤੇ ਕੱਲ੍ਹ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ (70) ਦਾ ਵੀ ਦਿਹਾਂਤ ਹੋ ਗਿਆ ਹੈ। ਖਾਨ ਸਾਬ੍ਹ ਦੇ ਪਿਤਾ ਨੂੰ ਅੱਜ ਦੁਪਹਿਰ 12 ਵਜੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਕਪੂਰਥਲਾ ਦੇ ਪਿੰਡ ਭੰਡਾਲ ਡੋਨਾ ਵਿਖੇ ਅੰਤਿਮ ਰਸਮਾਂ ਹੋਣਗੀਆਂ।
ਜਾਣਕਾਰੀ ਮੁਤਾਬਕ ਖਾਨ ਸਾਬ੍ਹ ਦੇ ਪਿਤਾ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਉਹ ਬਾਥਰੂਮ ਵਿੱਚ ਨਹਾ ਰਹੇ ਸਨ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਅੱਜ ਬੰਦ ਰਹਿਣਗੀਆਂ PRTC ਤੇ ਰੋਡਵੇਜ਼ ਦੀਆਂ ਬੱਸਾਂ, ਦੁਪਹਿਰ 12 ਵਜੇ ਤੋਂ ਰੋਸ ਪ੍ਰਦਰਸ਼ਨ ਕਰਨਗੇ ਮੁਲਾਜ਼ਮ
ਖਾਨ ਸਾਬ੍ਹ ਦੀ ਮਾਂ, ਪਰਵੀਨ ਬੇਗਮ, ਦਾ ਸਿਰਫ਼ 17 ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਖਾਨ ਸਾਬ੍ਹ ਦੇ ਪਿਤਾ ਇਸ ਗੱਲ ਤੋਂ ਬਹੁਤ ਦੁਖੀ ਸਨ। ਖਾਨ ਸਾਬ੍ਹ ਨੇ ਕੈਨੇਡਾ ਵਿੱਚ ਆਪਣਾ ਸ਼ੋਅ ਰੱਦ ਕਰ ਦਿੱਤਾ ਤੇ ਕਪੂਰਥਲਾ ਵਾਪਸ ਆ ਗਏ ਸਨ ਅਤੇ ਆਪਣੀ ਮਾਂ ਨੂੰ ਸਪੁਰਦ-ਏ-ਖਾਕ ਦਿੱਤਾ। ਹੁਣ ਉਨ੍ਹਾਂ ਦੇ ਪਿਤਾ, ਇਕਬਾਲ ਮੁਹੰਮਦ, ਦੀ ਤਿੰਨ ਹਫ਼ਤਿਆਂ ਦੇ ਅੰਦਰ ਮੌਤ ਨੇ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ। ਸੰਗੀਤ ਸ਼ਖਸੀਅਤਾਂ ਅਤੇ ਖਾਨ ਸਾਬ੍ਹ ਦੇ ਪ੍ਰਸ਼ੰਸਕਾਂ ਨੇ ਆਪਣਾ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post Khan Saab ਦੇ ਪਿਤਾ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ, ਪਿੰਡ ਭੰਡਾਲ ਡੋਨਾ ‘ਚ ਹੋਣਗੀਆਂ ਅੰਤਿਮ ਰਸਮਾਂ appeared first on Daily Post Punjabi.
ਇਜ਼ਰਾਈਲ-ਫਲਸਤੀਨੀ ਵਿਚਾਲੇ ਹੋ ਰਹੀ ਇਸ ਭਿ.ਆਨਕ ਜੰ.ਗ ‘ਤੇ ਗਾਇਕ ਖਾਨ ਸਾਬ੍ਹ ਨੇ ਸ਼ੇਅਰ ਕੀਤਾ ਵੀਡੀਓ
Khan Saab Support Palestinian: ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਹੋਣ ਵਾਲੀ ਭਿਆਨਕ ਜੰਗ ਨੇ ਦੁਨੀਆ ਭਰ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਇਜ਼ਰਾਈਲ ਅਤੇ ਫਲਸਤੀਨੀ ਵਿੱਚ ਮੌਜੂਦ ਕਈ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਹੋ ਰਹੀ ਇਸ ਭਿਆਨਕ ਜੰਗ ਦਾ ਖੌਫਨਾਕ ਮੰਜ਼ਰ ਸੋਸ਼ਲ ਮੀਡੀਆ ਉੱਪਰ ਵੇਖਣ ਨੂੰ ਮਿਲ ਰਿਹਾ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।
Khan Saab Support Palestinian
ਇਸ ਵਿਚਾਲੇ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਮਾਸੂਮ ਬੱਚੇ ਇਸ ਜੰਗ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਵੀਡੀਓ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਖਾਨ ਸਾਬ੍ਹ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਵੇਖ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਪੰਜਾਬੀ ਗਾਇਕ ਨੇ ਆਪਣੇ ਸੋਸ਼ਲ਼ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰ ਉਨ੍ਹਾਂ ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਹੋ ਰਹੀ ਜੰਗ ਉੱਪਰ ਦੁੱਖ ਜਤਾਇਆ ਹੈ। ਇਸਦੇ ਨਾਲ ਹੀ ਪੰਜਾਬੀ ਗਾਇਕ ਨੇ ਕੁਝ ਅਜਿਹੇ ਵੀਡੀਓ ਵੀ ਸ਼ੇਅਰ ਕੀਤੇ ਜਿਸ ਵਿੱਚ ਬੱਚਿਆ ਉੱਪਰ ਹੁੰਦੇ ਜ਼ੁਲਮ ਨੂੰ ਵੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ।
View this post on Instagram
A post shared by KHAN SAAB (@realkhansaab)
The post ਇਜ਼ਰਾਈਲ-ਫਲਸਤੀਨੀ ਵਿਚਾਲੇ ਹੋ ਰਹੀ ਇਸ ਭਿ.ਆਨਕ ਜੰ.ਗ ‘ਤੇ ਗਾਇਕ ਖਾਨ ਸਾਬ੍ਹ ਨੇ ਸ਼ੇਅਰ ਕੀਤਾ ਵੀਡੀਓ appeared first on Daily Post Punjabi.
ਖਾਨ ਸਾਬ੍ਹ ਹੋਇਆ ਗਿਰਫ਼ਤਾਰ! ਬਰਥਡੇ ਮਨਾਉਣਾ ਪਿਆ ਮਹਿੰਗਾ, ਹੁਣ ਥਾਣੇ ‘ਚ ਕੱਟੇਗਾ ਕੇਕ
The post ਖਾਨ ਸਾਬ੍ਹ ਹੋਇਆ ਗਿਰਫ਼ਤਾਰ! ਬਰਥਡੇ ਮਨਾਉਣਾ ਪਿਆ ਮਹਿੰਗਾ, ਹੁਣ ਥਾਣੇ ‘ਚ ਕੱਟੇਗਾ ਕੇਕ appeared first on Daily Post Punjabi.
ਪੰਜਾਬੀ ਗਾਇਕ ਖਾਨ ਸਾਬ੍ਹ ਨੇ ਕੀਤਾ ਖੂਨਦਾਨ, ਲੋਕਾਂ ਨੂੰ ਦਿੱਤਾ ਖਾਸ ਸੰਦੇਸ਼
khan saab blood donate: ਪੰਜਾਬ ਦੇ ਮਸ਼ੂਹਰ ਗਾਇਕ ਖਾਨ ਸਾਬ੍ਹ ਸ਼ਨੀਵਾਰ ਨੂੰ ਜਲੰਧਰ ਵਿੱਖੇ ਖੂਨਦਾਨ ਲਈ ਪਹੁੰਚੇ। ਦੱਸ ਦੇਈਏ ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਗਾਇਕ ਸਾਜ਼ੀ ਸਾਂਝ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨਾਲ ਮਿਉਜ਼ਿਕ ਡਾਇਰੈਕਰ ਵੀ ਬਰੋਟ ਤੇ ਸਮਾਜ ਸੇਵੀ ਸ਼ਿਵਮ ਸ਼ਰਮਾ ਵੀ ਆਪਣੀ ਟੀਮ ਸਮੇਤ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਖੂਨਦਾਨ ਕਰਨਾ ਇਕ ਚੰਗੀ ਗੱਲ ਹੁੰਦੀ ਹੈ। ਖੂਨਦਾਰ ਨੂੰ ਮਹਾਦਾਨ ਵੀ ਕਿਹਾ ਜਾਂਦਾ ਹੈ। ਇਸ ਲਈ ਸਾਨੂੰ ਸਾਰਿਆ ਨੂੰ ਖੂਨਦਾਨ ਕਰਨਾ ਚਹੀਦਾ ਹੈ।
khan saab blood donate
ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸ਼ਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ। ਉਥੇ ਹੀ ਜੇਕਰ ਗੱਲ ਸਾਜ਼ੀ ਸਾਂਝ ਦੀ ਕੀਤੀ ਜਾਵੇ ਤਾਂ ਸਾਜ਼ੀ ਸਾਂਝ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਉਜ਼ਿਕ ਜਗਤ ਨੂੰ ਕਈ ਗੀਤ ਦਿੱਤੇ ਹਨ।
ਹਾਲ ਹੀ ਵਿਚ ਉਨ੍ਹਾਂ ਦਾ ਮੈਂਟਲ ਗੀਤ ਰਿਲੀਜ਼ ਹੋਇਆ ਸੀ ਜੋ ਫੈਨਜ਼ ਨੂੰ ਕਾਫੀ ਪੰਸਦ ਆਇਆ ਸੀ। ਇਸਦੇ ਨਾਲ ਹੀ ਸਾਜ਼ੀ ਸਾਂਝ ਹੁਣ ਆਪਣੇ ਫੈਨਜ਼ ਲਈ ਪਿਆਰ ਬੌਲਦਾ ਗੀਤ ਲੈ ਕੇ ਆ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਇਸ ਗੀਤ ਵਿਚ ਉਹ ਖਾਨ ਸਾਬ੍ਹ ਦੇ ਨਾਲ ਗਾਉਂਦੇ ਨਜ਼ਰ ਆਉਣਗੇ। ਇਸੇ ਦੇ ਨਾਲ ਸਾਜ਼ੀ ਸਾਂਝ ਦਾ ਇਕ ਹੋਰ ਗੀਤ ਦੌਆਬਾ ਬਲਾਕ ਵੀ ਆ ਰਿਹਾ ਹੈ।
The post ਪੰਜਾਬੀ ਗਾਇਕ ਖਾਨ ਸਾਬ੍ਹ ਨੇ ਕੀਤਾ ਖੂਨਦਾਨ, ਲੋਕਾਂ ਨੂੰ ਦਿੱਤਾ ਖਾਸ ਸੰਦੇਸ਼ appeared first on Daily Post Punjabi.