khanna police caught accused Archives - Daily Post Punjabi

ਖੰਨਾ ‘ਚ 13 ਸਾਲਾ ਨਾਬਾਲਗ ਨਾਲ ਜਬਰ.ਜਨਾਹ ਦਾ ਮਾਮਲਾ: ਔਰਤ ਸਮੇਤ ਚਾਰੇ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਦੇ ਖੰਨਾ ‘ਚ 13 ਸਾਲਾ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਗੁਰੀ ਵਾਸੀ ਉੱਤਮ ਨਗਰ ਖੰਨਾ, ਉਸ ਦੇ ਦੋਸਤ ਅਮਨਦੀਪ ਸਿੰਘ ਦੀਪ ਵਾਸੀ ਸਲਾਣਾ, ਭਰਜਾਈ ਸਿਮਰਨ ਅਤੇ ਸਿਮਰਨ ਦੇ ਪਤੀ ਜੈਲੀ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।

khanna police caught accused

ਮੁਲਜ਼ਮ ਪੀੜਤਾ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਆਪਣੀ ਭਰਜਾਈ ਦੇ ਘਰ ਲੈ ਗਿਆ ਸੀ। ਉਥੇ ਜਬਰੀ ਸਰੀਰਕ ਸਬੰ.ਧ ਬਣਾਏ। ਐਸਐਸਪੀ ਨੇ ਲਿਆ ਸੀ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਥਾਣਾ ਸਿਟੀ 2 ਨੂੰ ਤੁਰੰਤ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਐਫਆਈਆਰ ਦਰਜ ਕਰਨ ਤੋਂ ਬਾਅਦ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੁੱਧਵਾਰ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਮੁਲਜ਼ਮ ਦਾ ਮੈਡੀਕਲ ਵੀ ਕਰਵਾਇਆ ਗਿਆ। ਜਾਂਚ ਅਧਿਕਾਰੀ ਏਐਸਆਈ ਮਦਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

</figure

24 ਅਗਸਤ ਨੂੰ 13 ਸਾਲਾ ਲੜਕੀ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰਕ ਮੈਂਬਰ ਲੜਕੀ ਦੀ ਭਾਲ ਕਰ ਰਹੇ ਸਨ। ਅਗਲੇ ਦਿਨ 25 ਅਗਸਤ ਦੀ ਸ਼ਾਮ ਨੂੰ ਮੁਲਜ਼ਮ ਔਰਤ ਸਿਮਰਨ ਪੀੜਤਾ ਨੂੰ ਘਰ ਛੱਡ ਗਈ ਸੀ। ਪੀੜਤਾ ਨੇ ਦੱਸਿਆ ਸੀ ਕਿ 24 ਅਗਸਤ ਦੀ ਰਾਤ 8 ਵਜੇ ਮੁਲਜ਼ਮ ਗੁਰੀ ਉਸ ਨੂੰ ਕੰਮ ’ਤੇ ਲੈ ਜਾਣ ਲਈ ਕਹਿ ਕੇ ਸੈਲੀਬ੍ਰੇਸ਼ਨ ਮਾਲ ਦੇ ਬਾਹਰੋਂ ਆਪਣੀ ਭਰਜਾਈ ਸਿਮਰਨ ਦੇ ਘਰ ਲੈ ਗਿਆ। ਉੱਥੇ ਉਸ ਨਾਲ ਜਬਰ.ਜਨਾਹ ਕੀਤਾ ਗਿਆ।

The post ਖੰਨਾ ‘ਚ 13 ਸਾਲਾ ਨਾਬਾਲਗ ਨਾਲ ਜਬਰ.ਜਨਾਹ ਦਾ ਮਾਮਲਾ: ਔਰਤ ਸਮੇਤ ਚਾਰੇ ਮੁਲਜ਼ਮ ਗ੍ਰਿਫ਼ਤਾਰ appeared first on Daily Post Punjabi.