Khanori bridge collapsed Archives - Daily Post Punjabi

ਪਟਿਆਲਾ ‘ਚ ਪਾਤੜਾਂ-ਖਨੌਰੀ ਪੁੱਲ ਰੁੜ੍ਹਿਆ, ਸੰਗਰੂਰ ਰੋਡ ਤੋਂ ਦਿੱਲੀ ਦਾ ਸੰਪਰਕ ਟੁੱਟਿਆ
ਪੰਜਾਬ ਦੇ ਪਟਿਆਲਾ ਦੇ ਰਾਜਪੁਰਾ ਰੋਡ ‘ਤੇ ਸਥਿਤ ਬੜੀ ਨਦੀ ‘ਤੇ ਬਣੇ ਪੁਲ ਦੇ ਬੰਦ ਹੋਣ ਤੋਂ ਬਾਅਦ ਹੁਣ ਪਾਤੜਾਂ ਤੋਂ ਖਨੌਰੀ ਤੱਕ ਸੜਕ ‘ਤੇ ਬਣਿਆ ਪੁੱਲ ਰੁੜ੍ਹ ਗਿਆ ਹੈ। ਇਸ ਕਾਰਨ ਇੱਥੋਂ ਨਿਕਲਣਾ ਸੰਭਵ ਨਹੀਂ ਹੈ। ਜਨਤਕ ਤੌਰ ‘ਤੇ ਐਲਾਨ ਕੀਤਾ ਗਿਆ ਹੈ ਕਿ ਇਸ ਰਸਤੇ ਵੱਲ ਜਾਣ ਦੀ ਬਜਾਏ ਕਿਸੇ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਹੀ DC ਨੇ ਵੀ ਪੁੱਲ ਦੇ ਰੁੜ੍ਹ ਜਾਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ।

Patad Khanori bridge collapsed

ਇਸ ਤੋਂ ਪਹਿਲਾਂ ਡੀਸੀ ਸਾਕਸ਼ੀ ਸਾਹਨੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਰਾਜਪੁਰਾ ਰੋਡ ’ਤੇ ਪੈਂਦੇ ਮਾੜੀ ਨਦੀ ਪੁੱਲ ਦਾ ਨਿਰੀਖਣ ਕੀਤਾ। ਪਾਣੀ ਜ਼ਿਆਦਾ ਹੋਣ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਪੁੱਲ ਨੂੰ ਦੋਵੇਂ ਪਾਸਿਆਂ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਟਿਆਲਾ ਤੋਂ ਰਾਜਪੁਰਾ-ਚੰਡੀਗੜ੍ਹ ਜਾਣ ਵਾਲੇ ਯਾਤਰੀ ਮਾੜੀ ਨਦੀ ਨੇੜੇ ਟਰੱਕ ਯੂਨੀਅਨ ਰੋਡ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਸੜਕ ਟੁੱਟੇ ਪੁੱਲ ਕਾਰਨ ਬੰਦ ਹੈ।

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਪਾਕਿਸਤਾਨ ਨੇ ਵਧਾਇਆ ਦੋਸਤੀ ਦਾ ਹੱਥ, ਸੁਲੇਮਾਨਕੀ ਹੈੱਡਵਰਕਸ ਦੇ ਖੋਲ੍ਹੇ ਗੇਟ

ਦੱਸ ਦਈਏ ਕਿ ਪਾਤੜਾਂ ਤੋਂ ਖਨੌਰੀ ਨੂੰ ਜਾਣ ਵਾਲੇ ਇਸ ਪੁੱਲ ਦੇ ਵਹਿ ਜਾਣ ਕਾਰਨ ਸੰਗਰੂਰ ਰੋਡ ਤੋਂ ਦਿੱਲੀ ਜਾਣ ਵਾਲੇ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ। ਇਸ ਲਈ ਹੁਣ ਇਸ ਰੂਟ ਤੋਂ ਦਿੱਲੀ ਜਾਂ ਹਰਿਆਣਾ ਜਾਣ ਵਾਲਿਆਂ ਨੂੰ ਕਿਸੇ ਹੋਰ ਰਸਤੇ ਤੋਂ ਹੀ ਜਾਣਾ ਪਵੇਗਾ। ਦੂਜੇ ਪਾਸੇ ਸਮਾਣਾ ਅਤੇ ਪਾਤੜਾਂ ਰਾਹੀਂ ਪਟਿਆਲਾ ਪਹੁੰਚਿਆ ਜਾ ਸਕਦਾ ਹੈ ਪਰ ਇਸ ਪੁੱਲ ਦੇ ਧਸ ਜਾਣ ਕਾਰਨ ਖਨੌਰੀ ਨੂੰ ਜਾਣ ਵਾਲਾ ਰਸਤਾ ਬੰਦ ਰਹੇਗਾ। ਇੱਥੋਂ ਦਾ ਹਰਿਆਣਾ ਜਾਂ ਦਿੱਲੀ ਨਾਲ ਸੰਪਰਕ ਟੁੱਟ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪਟਿਆਲਾ ‘ਚ ਪਾਤੜਾਂ-ਖਨੌਰੀ ਪੁੱਲ ਰੁੜ੍ਹਿਆ, ਸੰਗਰੂਰ ਰੋਡ ਤੋਂ ਦਿੱਲੀ ਦਾ ਸੰਪਰਕ ਟੁੱਟਿਆ appeared first on Daily Post Punjabi.