Khatron Ke Khiladi12 contestants Archives - Daily Post Punjabi

ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ 12’ ‘ਚ ਨਜ਼ਰ ਆਵੇਗੀ ਅਦਾਕਾਰਾ Sriti Jha-Rubina Dilaik
Khatron Ke Khiladi12 contestants: ਜਲਦ ਹੀ ਕਲਰਜ਼ ਟੀਵੀ ‘ਤੇ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਖ਼ਤਰਿਆਂ ਨਾਲ ਭਰਿਆ ਆਪਣਾ ਸ਼ੋਅ ‘ਖਤਰੋਂ ਕੇ ਖਿਲਾੜੀ 12’ ਲੈ ਕੇ ਆਉਣ ਜਾ ਰਹੇ ਹਨ। ਸ਼ੋਅ ਲਈ ਪ੍ਰਤੀਯੋਗੀਆਂ ਦੀ ਭਾਲ ਸ਼ੁਰੂ ਹੋ ਗਈ ਹੈ ਅਤੇ ਕਈ ਪ੍ਰਤੀਯੋਗੀਆਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ।

Khatron Ke Khiladi12 contestants

ਹਾਲ ਹੀ ‘ਚ ‘ਖਤਰੋਂ ਕੇ ਖਿਲਾੜੀ 12’ ਨੂੰ ਲੈ ਕੇ ਖਬਰ ਆ ਰਹੀ ਹੈ ਕਿ ਰੂਬੀਨਾ ਦਿਲਾਇਕ ਦੇ ਨਾਲ-ਨਾਲ Sriti Jha ਵੀ ਸ਼ੋਅ ਲਈ ਕਨਫਰਮ ਹੋ ਗਈ ਹੈ। ਇੰਨਾ ਹੀ ਨਹੀਂ ਦੋਵਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ‘ਖਤਰੋਂ ਕੇ ਖਿਲਾੜੀ 12’ ਲਈ ਦੋਵਾਂ ਨੂੰ ਮੰਗੀ ਗਈ ਰਕਮ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਟੀਵੀ ਅਦਾਕਾਰਾ ਰੁਬੀਨਾ ਦਿਲਾਇਕ ਨੂੰ ਪਹਿਲਾਂ ‘ਖਤਰੋਂ ਕੇ ਖਿਲਾੜੀ 12 ‘ ਲਈ ਅਪ੍ਰੋਚ ਕੀਤਾ ਗਿਆ ਸੀ, ਪਰ ਅਦਾਕਾਰਾ ਨੇ ਸ਼ੋਅ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਰਿਪੋਰਟਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ‘ਖਤਰੋਂ ਕੇ ਖਿਲਾੜੀ 12’ ਦੇ ਨਿਰਮਾਤਾਵਾਂ ਨੇ ਰੂਬੀਨਾ ਦਿਲਾਇਕ ਨੂੰ ਸ਼ੋਅ ਲਈ ਮਨਾ ਲਿਆ ਹੈ। ਰਿਪੋਰਟਾਂ ਦੇ ਅਨੁਸਾਰ, ਨਿਰਮਾਤਾ ਰੋਹਿਤ ਸ਼ੈੱਟੀ ਦੇ ਆਉਣ ਵਾਲੇ ਸ਼ੋਅ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਇਸ ਨੂੰ ਪਹਿਲਾਂ ਨਾਲੋਂ ਸ਼ਾਨਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਅਜਿਹੇ ‘ਚ ‘ਖਤਰੋਂ ਕੇ ਖਿਲਾੜੀ 12’ ਦੇ ਨਿਰਮਾਤਾਵਾਂ ਨੇ ਰੁਬੀਨਾ ਦਿਲਾਇਕ ਅਤੇ ਸਰਿਤੀ ਝਾਅ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਤੋਂ ਇਲਾਵਾ ‘ਖਤਰੋਂ ਕੇ ਖਿਲਾੜੀ 12’ ਲਈ ‘ਬਿੱਗ ਬੌਸ 15’ ਦੇ ਪ੍ਰਤੀਯੋਗੀ ਪ੍ਰਤੀਕ ਸਹਿਜਪਾਲ, ਉਮਰ ਰਿਆਜ਼, ਸ਼ਿਵਾਂਗੀ ਜੋਸ਼ੀ, ਏਰਿਕਾ ਫਰਨਾਂਡੀਜ਼ ਅਤੇ ਕੋਰੀਓਗ੍ਰਾਫਰ ਤੁਸ਼ਾਰ ਕਾਲੀਆ ਦੀ ਵੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਹਾਲ ਹੀ ‘ਚ ‘ਖਤਰੋਂ ਕੇ ਖਿਲਾੜੀ 12’ ਲਈ ‘ਲਾਕਅੱਪ’ ਪ੍ਰਤੀਯੋਗੀ ਮੁਨੱਵਰ ਫਾਰੂਕੀ ਦੀ ਵੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਸ਼ੈੱਟੀ ਦਾ ਸ਼ੋਅ ‘ਖਤਰੋਂ ਕੇ ਖਿਲਾੜੀ 12’ ਮਈ ਦੇ ਚੌਥੇ ਹਫਤੇ ਸ਼ੁਰੂ ਹੋਵੇਗਾ। ਇਸ ਦੀ ਸ਼ੂਟਿੰਗ ਦੱਖਣੀ ਅਫਰੀਕਾ ‘ਚ ਹੋਵੇਗੀ। ਇਸ ਤੋਂ ਪਹਿਲਾਂ ਵੀ ਕਈ ਸੀਜ਼ਨ ਵਿਦੇਸ਼ਾਂ ‘ਚ ਸ਼ੂਟ ਕੀਤੇ ਗਏ ਹਨ।

The post  ਰੋਹਿਤ ਸ਼ੈੱਟੀ ਦੇ ਸ਼ੋਅ  ‘ਖਤਰੋਂ ਕੇ ਖਿਲਾੜੀ 12’ ‘ਚ ਨਜ਼ਰ ਆਵੇਗੀ ਅਦਾਕਾਰਾ Sriti Jha-Rubina Dilaik appeared first on Daily Post Punjabi.