Khatu Shyam temple Archives - Daily Post Punjabi

ਖਾਟੂਸ਼ਿਆਮ ਮੰਦਰ ਅੱਜ ਪੂਰਾ ਦਿਨ ਰਹੇਗਾ ਬੰਦ, ਚੰਦਰ ਗ੍ਰਹਿਣ ‘ਚ ਨਹੀਂ ਹੋਣਗੇ ਦਰਸ਼ਨ
ਚੰਦਰ ਗ੍ਰਹਿਣ ਕਾਰਨ ਸੀਕਰ ਦਾ ਖਾਟੂਸ਼ਿਆਮ ਮੰਦਰ 8 ਨਵੰਬਰ ਨੂੰ ਪੂਰਾ ਦਿਨ ਸ਼ਰਧਾਲੂਆਂ ਲਈ ਬੰਦ ਰਹੇਗਾ। ਅਗਲੇ ਦਿਨ ਬਾਬਾ ਖਾਟੂ ਸ਼ਿਆਮ ਦਾ ਤਿਲਕ ਅਤੇ ਸ਼ਿੰਗਾਰ ਕੀਤਾ ਜਾਵੇਗਾ। ਅਜਿਹੇ ‘ਚ ਸ਼ਰਧਾਲੂ ਇਸ ਦਿਨ ਸ਼ਾਮ 5 ਵਜੇ ਹੀ ਮੰਦਰ ਦੇ ਦਰਸ਼ਨ ਕਰ ਸਕਣਗੇ।

Khatu Shyam Temple Timing

ਖੱਟੂਸ਼ਿਆਮ ਮੰਦਰ ਕਮੇਟੀ ਦੇ ਖਜ਼ਾਨਚੀ ਕਾਲੂ ਸਿੰਘ ਨੇ ਦੱਸਿਆ ਕਿ 8 ਨਵੰਬਰ ਨੂੰ ਲੱਗਣ ਵਾਲੇ ਚੰਦਰ ਗ੍ਰਹਿਣ ਕਾਰਨ ਮੰਦਰ ਦੇ ਦਰਵਾਜ਼ੇ ਪੂਰਾ ਦਿਨ ਬੰਦ ਰਹਿਣਗੇ। ਅਗਲੇ ਦਿਨ 9 ਨਵੰਬਰ ਨੂੰ ਬਾਬਾ ਖੱਟੂਸ਼ਿਆਮ ਦੇ ਤਿਲਕ ਕਰਨ ਤੋਂ ਬਾਅਦ ਸ਼ਾਮ 5 ਵਜੇ ਹੀ ਮੰਦਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਅਜਿਹੇ ‘ਚ ਸ਼ਾਮ 5 ਵਜੇ ਤੋਂ ਬਾਅਦ ਹੀ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਣ। ਪੰਡਿਤ ਅਸ਼ਵਨੀ ਮਿਸ਼ਰਾ ਨੇ ਦੱਸਿਆ ਕਿ ਸੀਕਰ ‘ਚ ਚੰਦਰ ਗ੍ਰਹਿਣ ਭਲਕੇ ਦੁਪਹਿਰ 2:40 ਵਜੇ ਸ਼ੁਰੂ ਹੋਵੇਗਾ। ਜੋ ਕਿ ਸ਼ਾਮ 6.20 ਵਜੇ ਸ਼ੁੱਧ ਹੋਵੇਗਾ। ਸੂਤਕ 8 ਨਵੰਬਰ ਨੂੰ ਸਵੇਰੇ 5:41 ਵਜੇ ਸ਼ੁਰੂ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਦੀਵਾਲੀ ਵਾਲੇ ਦਿਨ ਬਾਬਾ ਖੱਟੂਸ਼ਿਆਮ ਦਾ ਸ਼ਿੰਗਾਰ ਅਤੇ ਤਿਲਕ ਕੀਤਾ ਗਿਆ ਸੀ। ਅਜਿਹੇ ‘ਚ ਸਵੇਰੇ 4:30 ਵਜੇ ਤੋਂ ਸਵੇਰੇ 5 ਵਜੇ ਤੱਕ ਮੰਦਰ ਬੰਦ ਰਿਹਾ। 25 ਅਕਤੂਬਰ ਨੂੰ ਸੂਰਜ ਗ੍ਰਹਿਣ ਕਾਰਨ ਮੰਦਰ ਪੂਰੇ ਦਿਨ ਲਈ ਬੰਦ ਰਿਹਾ। ਇਸ ਤੋਂ ਬਾਅਦ 28 ਅਕਤੂਬਰ ਨੂੰ ਬਾਬਾ ਖੱਟੂਸ਼ਿਆਮ ਦਾ ਤਿਲਕ ਲਗਾਇਆ ਗਿਆ। ਇਸ ਦਿਨ ਵੀ ਮੰਦਰ ਸ਼ਾਮ 5 ਵਜੇ ਤੱਕ ਬੰਦ ਰਿਹਾ।

The post ਖਾਟੂਸ਼ਿਆਮ ਮੰਦਰ ਅੱਜ ਪੂਰਾ ਦਿਨ ਰਹੇਗਾ ਬੰਦ, ਚੰਦਰ ਗ੍ਰਹਿਣ ‘ਚ ਨਹੀਂ ਹੋਣਗੇ ਦਰਸ਼ਨ appeared first on Daily Post Punjabi.

ਰਾਜਸਥਾਨ ਦੇ ਖਾਟੂਸ਼ਿਆਮ ਮੰਦਿਰ ‘ਚ ਮਚੀ ਭਗਦੜ, 3 ਮਹਿਲਾਵਾਂ ਦੀ ਹੋਈ ਮੌਤ
ਰਾਜਸਥਾਨ ਦੇ ਸੀਕਰ ਵਿੱਚ ਸੋਮਵਾਰ ਸਵੇਰੇ ਖਾਟੂਸ਼ਿਆਮ ਮੰਦਿਰ ਵਿੱਚ ਭਗਦੜ ਮਚ ਗਈ। ਹਾਦਸੇ ਵਿੱਚ 3 ਮਹਿਲਾਵਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ, ਜਦੋਂ ਏਕਾਦਸ਼ੀ ਦੇ ਮੌਕੇ ‘ਤੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੜ ਕਾਫ਼ੀ ਵੱਧ ਗਈ ਸੀ। ਦੇਰ ਰਾਤ ਤੋਂ ਹੀ ਸ਼ਰਧਾਲੂ ਲਾਈਨ ਵਿੱਚ ਲੱਗੇ ਹੋਏ ਸਨ। ਜਿਵੇ ਹੀ ਸਵੇਰੇ ਮੰਦਿਰ ਦੇ ਕਪਾਟ ਖੁੱਲ੍ਹੇ ਤਾਂ ਭਗਦੜ ਮਚ ਗਈ। ਭਗਦੜ ਦੀ ਖ਼ਬਰ ਸੁਣਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਪ੍ਰਸ਼ਾਸਨ ਦੇ ਹੱਥ-ਪੈਰ ਸੁੱਜ ਗਏ।

Stampede at Khatu Shyam temple

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚੇ ਉੱਚ ਅਧਿਕਾਰੀ ਸਥਿਤੀ ਨੂੰ ਸੰਭਾਲਣ ਵਿੱਚ ਜੁਟੇ ਗਏ। ਫਿਲਹਾਲ ਮ੍ਰਿਤਕਾਂ ਵਿੱਚੋਂ ਸਿਰਫ ਇੱਕ ਔਰਤ ਦੀ ਪਛਾਣ ਹੋ ਸਕੀ ਹੈ। ਖਾਟੂਸ਼ਿਆਮ ਜੀ ਦੇ ਇਸ ਮੰਦਿਰਵਿੱਚ ਦੇਸ਼ ਭਰ ਤੋਂ ਸ਼ਰਧਾਲੂ ਇਕੱਠੇ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋਣ ਦੇ ਨਾਲ-ਨਾਲ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ । ਪੁਲਿਸ ਅਤੇ ਮੰਦਿਰ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਨਾਲ-ਨਾਲ ਵਾਲੰਟੀਅਰਾਂ ਨੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ । ਉਥੋਂ ਦੋ ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ।

ਇਹ ਵੀ ਪੜ੍ਹੋ: ਬਿਜਲੀ ਸੋਧ ਬਿੱਲ ਨੂੰ ਲੈ ਕੇ ਵਰ੍ਹੇ CM ਮਾਨ, ਕਿਹਾ- “ਰਾਜਾਂ ਨੂੰ ਕਠਪੁਤਲੀ ਨਾ ਸਮਝੇ ਮੋਦੀ ਸਰਕਾਰ”

ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਜਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖਾਟੂਸ਼ਿਆਮ ਜੀ ਵਿੱਚ ਭਗਦੜ ਵਿੱਚ ਸ਼ਰਧਾਲੂਆਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇਸ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀਆਂ ਤਿੰਨੋਂ ਮਹਿਲਾਵਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੇਰੀ ਹਮਦਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖਮੀਆਂ ਦੇ ਜਲਦ ਹੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

Stampede at Khatu Shyam temple

ਦੱਸ ਦੇਈਏ ਕਿ ਮਹੀਨਾਵਾਰ ਮੇਲੇ ਵਿੱਚ ਸ਼ਾਮਿਲ ਹੋਣ ਲਈ ਇਕੱਠੀ ਹੋਈ ਭੀੜ ਕਾਰਨ ਇਹ ਹਾਦਸਾ ਵਾਪਰਿਆ । ਉਂਝ ਆਮ ਦਿਨਾਂ ਵਿੱਚ ਵੀ ਮੰਦਿਰ ਵਿੱਚ ਪੁਲਿਸ ਫੋਰਸ ਤਾਇਨਾਤ ਰਹਿੰਦੀ ਹੈ। ਮੇਲੇ ਦੌਰਾਨ ਪੁਲਿਸ ਫੋਰਸ ਵੀ ਵਧਾਈ ਜਾਂਦੀ ਹੈ । ਪਰ ਸੋਮਵਾਰ ਨੂੰ ਇਕੱਠੀ ਹੋਈ ਭੀੜ ਦੇ ਸਾਹਮਣੇ ਇਹ ਫੋਰਸ ਕੁਝ ਵੀ ਨਹੀਂ ਸੀ। ਜਦੋਂ ਤੱਕ ਪੁਲਿਸ ਸ਼ਰਧਾਲੂਆਂ ਦੀ ਭੀੜ ਨੂੰ ਸੰਭਾਲ ਸਕੀ, ਉੱਥੇ ਭਗਦੜ ਮਚ ਗਈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਰਾਜਸਥਾਨ ਦੇ ਖਾਟੂਸ਼ਿਆਮ ਮੰਦਿਰ ‘ਚ ਮਚੀ ਭਗਦੜ, 3 ਮਹਿਲਾਵਾਂ ਦੀ ਹੋਈ ਮੌਤ appeared first on Daily Post Punjabi.