Kheer added to MENU Archives - Daily Post Punjabi

ਮਿਡ-ਡੇ-ਮੀਲ ‘ਚ ਫਿਰ ਬਦਲਾਅ, MENU ‘ਚ ਸ਼ਾਮਲ ਕੀਤੇ ਖਾਸ ਪਕਵਾਨ, ਹਫ਼ਤੇ ‘ਚ ਇੱਕ ਦਿਨ ਮਿਲੇਗੀ ਖੀਰ
ਪੰਜਾਬ ਮਿਡ-ਡੇ-ਮੀਲ ਸੁਸਾਇਟੀ ਨੇ ਇੱਕ ਵਾਰ ਫਿਰ ਆਪਣੇ ਮੈਨਿਊ ਵਿੱਚ ਬਦਲਾਅ ਕੀਤਾ ਹੈ। ਹੁਣ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਹਫ਼ਤੇ ‘ਚ ਇੱਕ ਵਾਰ ਮਿਡ-ਡੇ-ਮੀਲ ‘ਚ ਆਲੂ-ਪੂੜੀ ਪਰੋਸੀ ਜਾਵੇਗੀ। ਇਸ ਤੋਂ ਇਲਾਵਾ ਹਫ਼ਤੇ ‘ਚ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਪਰੋਸੀ ਜਾਵੇਗੀ। ਬੱਚਿਆਂ ਨੂੰ ਬੁੱਧਵਾਰ ਨੂੰ ਕਾਲੇ ਜਾਂ ਚਿੱਟੇ ਛੋਲੇ, ਜਿਸ ਵਿੱਚ ਆਲੂ ਮਿਕਸ ਅਤੇ ਪੂੜੀਆਂ ਖਾਣ ਨੂੰ ਮਿਲਣਗੀਆਂ।

ਸੁਸਾਇਟੀ ਵੱਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਇਸ ਸਕੀਮ ਤਹਿਤ ਸੂਬੇ ਦੇ ਦਸ ਜ਼ਿਲ੍ਹਿਆਂ ‘ਚ ਪੰਜਾਬ ਯੂਨੀਵਰਸਿਟੀ ਰਾਹੀਂ ਸੋਸ਼ਲ ਆਡਿਟ ਕਰਵਾਇਆ ਗਿਆ। ਇਸ ਦੌਰਾਨ ਅਧਿਆਪਕਾਂ, ਪਰਿਵਾਰਕ ਮੈਂਬਰਾਂ ਤੇ ਵਿਦਿਆਰਥੀਆਂ ਨੇ ਮਿਡ-ਡੇ-ਮੀਲ ਮੈਨਿਊ ਦੇ ਨਾਲ-ਨਾਲ ਫਲ਼ ਦੇਣ ਦਾ ਸੁਝਾਅ ਦਿੱਤਾ ਸੀ। ਇਸ ਤਹਿਤ ਜਨਵਰੀ ਤੋਂ ਮਾਰਚ ਤਕ ਹਫ਼ਤੇ ‘ਚ ਇਕ ਵਾਰ ਸੋਮਵਾਰ ਨੂੰ ਦੁਪਹਿਰ ਦੇ ਖਾਣੇ ਦੇ ਨਾਲ-ਨਾਲ ਬੱਚਿਆਂ ਨੂੰ ਕੇਲਾ ਵੀ ਦਿੱਤਾ ਜਾਵੇਗਾ। ਬੱਚਿਆਂ ਨੂੰ ਫਲ਼ ਮੁਹੱਈਆ ਕਰਵਾਉਣ ਲਈ 5 ਰੁਪਏ ਪ੍ਰਤੀ ਬੱਚਾ ਦੇ ਹਿਸਾਬ ਨਾਲ ਵੱਖਰਾ ਫੰਡ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਮੁਕੇਰੀਆਂ : ਨਹਿਰ ‘ਚੋਂ ਕੁੜੀ-ਮੁੰਡੇ ਦੀਆਂ ਮ੍ਰਿਤਕ ਦੇਹਾਂ ਹੋਈਆਂ ਬਰਾਮਦ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਮਿਡ-ਡੇ-ਮੀਲ ਦੀ ਹਾਜ਼ਰੀ ਸਬੰਧੀ ਭਰੇ ਜਾਣ ਵਾਲੇ ਡੇਟਾ ਦੇ ਨਾਲ ਇਹ ਜਾਣਕਾਰੀ ਈ-ਪੰਜਾਬ ਐਪ ‘ਤੇ ਦੇਣੀ ਪਵੇਗੀ। ਦੱਸ ਦੇਈਏ ਕਿ ਇਸ ਸਕੀਮ ਦਾ ਉਦੇਸ਼ ਪ੍ਰਾਇਮਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣਾ, ਪ੍ਰਾਇਮਰੀ ਸਕੂਲਾਂ ‘ਚ ਬੱਚਿਆਂ ਨੂੰ ਬਰਕਰਾਰ ਰੱਖਣਾ, ਵਿਦਿਆਰਥੀਆਂ ਦੀ ਨਿਯਮਤ ਹਾਜ਼ਰੀ ਵਧਾਉਣਾ ਤੇ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਰਾਹੀਂ ਸਿਹਤ ਲਾਭ ਪ੍ਰਦਾਨ ਕਰਨਾ ਹੈ। ਇਸ ਯੋਜਨਾ ‘ਚ ਕੇਂਦਰ ਅਤੇ ਰਾਜ ਸਰਕਾਰਾਂ ਅਨੁਪਾਤ ‘ਚ ਖਰਚ ਕਰਦੀਆਂ ਹਨ। ਸਰਕਾਰ ਭੋਜਨ ਲਈ ਖਾਣ-ਪੀਣ ਦੀਆਂ ਵਸਤੂਆਂ ਉਪਲਬਧ ਕਰਵਾਉਂਦੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਮਿਡ-ਡੇ-ਮੀਲ ‘ਚ ਫਿਰ ਬਦਲਾਅ, MENU ‘ਚ ਸ਼ਾਮਲ ਕੀਤੇ ਖਾਸ ਪਕਵਾਨ, ਹਫ਼ਤੇ ‘ਚ ਇੱਕ ਦਿਨ ਮਿਲੇਗੀ ਖੀਰ appeared first on Daily Post Punjabi.