Khiva Kalan's Priyanka Archives - Daily Post Punjabi

ਖੀਵਾ ਕਲਾਂ ਦੀ ਪ੍ਰਿੰਯਕਾ ਨੇ ਵਧਾਇਆ ਮਾਣ, PCS ਦੀ ਪ੍ਰੀਖਿਆ ਪਾਸ ਕਰਕੇ ਬਣੀ ਜੱਜ
ਮਾਨਸਾ ਦੇ ਪਿੰਡ ਖੀਵਾ ਕਲਾਂ ਦੀ ਧੀ ਪ੍ਰਿੰਯਕਾ ਜੱਜ ਚੁਣੀ ਗਈ ਹੈ। ਪ੍ਰਿਯੰਕਾ ਨੇ ਪੀਸੀਐਸ ਜੁਡੀਸ਼ੀਅਲੀ ਪ੍ਰੀਖਿਆ ਪਾਸ ਕਰਕੇ ਮਾਨਸਾ ਹੀ ਨਹੀਂ, ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਹ ਤਿੰਨ ਭੈਣ ਤੇ ਇਕ ਭਰਾ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਡੀ ਹੈ। ਮਾਨਸਾ ਜ਼ਿਲ੍ਹੇ ‘ਚ ਇਸ ਦਾ ਪਤਾ ਲੱਗਣ ‘ਤੇ ਖੁਸ਼ੀ ਦੀ ਲਹਿਰ ਫ਼ੈਲ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

ਐਡਵੋਕੇਟ ਮੰਗਤ ਰਾਮ ਨੇ ਦੱਸਿਆ ਕਿ ਉਸ ਦੀ ਭਤੀਜੀ ਪ੍ਰਿਯੰਕਾ ਪੁੱਤਰੀ ਤਰਸੇਮ ਚੰਦ ਵਾਸੀ ਖੀਵਾ ਕਲਾਂ ਦੇ ਜੱਜ ਚੁਣੇ ‘ਤੇ ਲਗਾਤਾਰ ਸ਼ੁਭਚਿੰਤਕਾਂ ਵੱਲੋਂ ਫ਼ੋਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਿਯੰਕਾ ਨੇ ਗ੍ਰੈਜੂਏਸ਼ਨ ਕੀਤੀ ਅਤੇ ਫ਼ਿਰ ਐਲਐਲਬੀ ਕਰ ਲਈ। ਇਸ ਬਾਅਦ ਐਫ਼ਸੀਆਈ ਦੀ ਪ੍ਰੀਖਿਆ ਦੇ ਕੇ ਟੈਕਨੀਕਲ ਅਸਿਸਟੈਂਟ ਦੇ ਤੌਰ ‘ਤੇ ਚੁਣੀ ਗਈ। ਹੁਣ ਪਿਛਲੇ ਸਾਲ ਤੋਂ ਪੀਸੀਐਸ ਜੁਡੀਸ਼ੀਅਲੀ ਦੀ ਤਿਆਰੀ ਕਰ ਰਹੀ ਸੀ ਅਤੇ 2023 ‘ਚ ਪੀਸੀਐਸ ਟੈਸਟ ਦਿੱਤਾ ਅਤੇ 8 ਅਕਤੂਬਰ ਨੂੰ ਉਸ ਦੀ ਇੰਟਰਵਿਊ ਸੀ।

ਇਹ ਵੀ ਪੜ੍ਹੋ : ਮੋਗਾ ਦੀ ਇੰਦਰਪ੍ਰੀਤ ਕੌਰ ਨੇ ਭਾਰਤ ਦਾ ਨਾਂ ਕੀਤਾ ਰੌਸ਼ਨ, ਤੁਰਕੀ ‘ਚ ਜਿੱਤਿਆ ਸਟੈਂਡਿੰਗ ਡਿਪਲੋਮੈਟ ਅਵਾਰਡ

ਰਾਤ ਜਦ ਹੀ ਉਨ੍ਹਾਂ ਨੂੰ ਨਤੀਜੇ ਦਾ ਪਤਾ ਲੱਗਿਆ ਤਾਂ ਖੁਸ਼ੀ ਦੀ ਲਹਿਰ ਫ਼ੈਲ ਗਈ। ਹਰ ਪਾਸਿਉਂ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਦੱਸ ਦੇਈਏ ਕਿ ਇਹ ਪਿੰਡ ‘ਚ ਰਹਿਣ ਵਾਲੀ ਸਾਧਾਰਨ ਪਰਿਵਾਰ ਦੀ ਲੜਕੀ ਹੈ। ਉਸ ਦੇ ਉੱਭਰਨ ਨਾਲ ਹੋਰਨਾਂ ਨੌਜਵਾਨਾਂ ਤੇ ਬੱਚਿਆਂ ਨੂੰ ਵੀ ਪ੍ਰੇਰਨਾ ਮਿਲ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਖੀਵਾ ਕਲਾਂ ਦੀ ਪ੍ਰਿੰਯਕਾ ਨੇ ਵਧਾਇਆ ਮਾਣ, PCS ਦੀ ਪ੍ਰੀਖਿਆ ਪਾਸ ਕਰਕੇ ਬਣੀ ਜੱਜ appeared first on Daily Post Punjabi.