khoya barfi Archives - Daily Post Punjabi

ਹੁਣ ਹਲਵਾਈ ਦੀ ਤਰ੍ਹਾਂ ਘਰ ‘ਚ ਬਣਾਓ ਖੋਏ ਦੀ ਭੁੰਨੀ ਹੋਈ ਬਰਫੀ
Khoya Barfi Recipe: ਬਰਫੀ ਇੱਕ ਦੁੱਧ ਦੀ ਬਣੀ ਮਿਠਾਈ ਹੈ। ਬਰਫੀ ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਬਰਫ਼ ਹੈ । ਬਰਫੀ ਕਈ ਤਰਾਂ ਦੀ ਹੁੰਦੀ ਹੈ: ਬੇਸਣ ਦੀ ਬਰਫੀ, ਪਿਸਤੇ ਦੀ ਬਰਫੀ, ਮੂੰਗਫਲੀ ਦੀ ਬਰਫੀ ਆਦਿ । ਬਰਫੀ ਮੁੱਖ ਤੌਰ ‘ਤੇ ਦੁੱਧ ਅਤੇ ਚੀਨੀ ਦੇ ਬਣੀ ਹੁੰਦੀ ਹੈ। ਬਰਫੀ ਦੇ ਸਵਾਦ ਨੂੰ ਫਲਾਂ (ਅੰਬ ਜਾਂ ਨਾਰੀਅਲ), ਗਿਰੀਆਂ (ਕਾਜੂ, ਪਿਸਤਾ ਜਾਂ ਮੂੰਗਫਲੀ) ਅਤੇ ਮਸਲੇ ਜਿਵੇਂ ਕਿ ਇਲਾਇਚੀ ਅਤੇ ਗੁਲਾਬ ਜਲ ਪਾ ਕੇ ਵੀ ਬਣਾਇਆ ਜਾਂਦਾ ਹੈ। ਬਰਫੀ ਨੂੰ ਆਮ ਤੌਰ ‘ਤੇ ਚਾਂਦੀ ਜਾਂ ਸੋਨੇ ਦੇ ਵਰਕ ਨਾਲ ਲਪੇਟਿਆ ਜਾਂਦਾ ਹੈ । ਇਸਨੂੰ ਅਲੱਗ ਅਲੱਗ ਆਕਾਰ ਵਿੱਚ ਕੱਟ ਕੇ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਖੋਏ ਦੀ ਬਰਫੀ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ:

Khoya Barfi Recipe

ਸਮੱਗਰੀ: 200 ਗ੍ਰਾਮ ਖੋਆ, ਖੰਡ ਸਵਾਦ ਅਨੁਸਾਰ, ਡ੍ਰਾਈ ਫਰੂਟ, ਘਿਓ(ਗਰੀਸਿੰਗ ਲਈ)।

ਇਸਨੂੰ ਬਣਾਉਣ ਦੀ ਵਿਧੀ ਲਈ ਨੀਚੇ ਦਿੱਤੇ ਵੀਡੀਓ ਲਿੰਕ ਨੂੰ ਦੇਖੋ:

The post ਹੁਣ ਹਲਵਾਈ ਦੀ ਤਰ੍ਹਾਂ ਘਰ ‘ਚ ਬਣਾਓ ਖੋਏ ਦੀ ਭੁੰਨੀ ਹੋਈ ਬਰਫੀ appeared first on Daily Post Punjabi.