khullam khula pyar Archives - Daily Post Punjabi

ਰਿਸ਼ੀ ਕਪੂਰ ਨੇ ਬੇਟੇ ਨੂੰ ਦਿੱਤੇ ਖਾਸ ਤੋਹਫ਼ੇ, ‘ਖੁੱਲ੍ਹਮ ਖੁੱਲ੍ਹਾ’ ‘ਚ ਰਣਬੀਰ ਨੇ ਕੀਤਾ ਸੀ ਜ਼ਿਕਰ
rishi foreword gift ranbir:ਬਾਲੀਵੁੱਡ ਦੇ ਦਿੱਗਜ਼ ਸਿਤਾਰਿਆਂ ਵਿੱਚ ਸ਼ਾਮਿਲ ਰਿਸ਼ੀ ਕਪੂਰ ਨੇ ਹਾਲ ਹੀ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਰਿਸ਼ੀ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫੈਨਜ਼ ਦੇ ਨਾਲ ਨਾਲ ਸਿਤਾਰੇ ਵੀ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸੇ ਵਿੱਚ ਰਿਸ਼ੀ ਕਪੂਰ ਦੀ ਕਿਤਾਬ ਖੁੱਲ੍ਹਮ ਖੁੱਲ੍ਹਾ ਵੀ ਚਰਚਾ ਵਿੱਚ ਆ ਗਈ ਹੈ। ਅਜਿਹੇ ਵਿੱਚ ਤੁਹਾਨੂੰ ਦੱਸ ਦੇਈਏ ਕਿ ਕਿਤਾਬ ਦੇ ਉਸ ਹਿੱਸੇ ਦੇ ਬਾਰੇ ਵਿਚ ਜੋ ਰਣਵੀਰ ਕਪੂਰ ਨੇ ਲਿਖਿਆ ਸੀ।ਦਸ ਦੇਈਏ ਕਿ ਸਾਲ 2017 ਵਿੱਚ ਛਪੀ ਕਿਤਾਬ ਖੁੱਲਮ ਖੁੱਲਾ ਦੇ ਪ੍ਰਾਕਥਨ ਦੀ ਜਿਸ ਨੇ ਰਣਬੀਰ ਕਪੂਰ ਨੂੰ ਲਿਖਿਆ ਸੀ।

ਰਣਬੀਰ ਨੇ ਲਿਖਿਆ ਸੀ ਅੱਜ ਮੈਂ 34 ਸਾਲ ਦਾ ਹੋ ਚੱਲਿਆ ਹਾਂ। ਜਦੋਂ ਮੈਂ ਆਪਣੇ ਪਿਤਾ ਦੇ ਨਾਲ ਅੱਜ ਆਪਣੇ ਰਿਸ਼ਤੇ ਦਾ ਵਿਸ਼ਲੇਸ਼ਣ ਕਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਸ ਦਾ ਮੈਨੂੰ ਅਤੇ ਮੇਰੀ ਭੈਣ ਰਿੱਧਿਮਾ ਨੂੰ ਦਿੱਤਾ ਗਿਆ ਸਭ ਤੋਂ ਅਨਮੋਲ ਤੋਹਫਾ ਇਹ ਹੈ ਕਿ ਅਸੀਂ ਆਪਣੀ ਮਾਂ ਨੂੰ ਬਿਨਾਂ ਸ਼ਰਤ ਪਿਆਰ ਕਰ ਸਕੀਏ।ਰਣਬੀਰ ਨੇ ਅੱਗੇ ਲਿਖਿਆ ਉਨ੍ਹਾਂ ਦਾ ਦਿੱਤਾ ਦੂਸਰਾ ਤੋਹਫ਼ਾ ਹੈ ਉਨ੍ਹਾਂ ਦਾ ਮੇਰੀ ਮਾਂ ਦਾ ਇੱਕ ਅਨੁਪਮ ਪਤੀ ਹੋਣਾ। ਬਾਕੀ ਕਪਲ ਦੀ ਤਰ੍ਹਾਂ ਉਨ੍ਹਾਂ ਵਿੱਚ ਵੀ ਤਕਰਾਰ ਅਤੇ ਝਗੜੇ ਹੁੰਦੇ ਹਨ। ਉਹ ਰੁੱਸਦੇ ਹਨ ਖਿੱਝਦੇ ਵੀ ਹਨ ਪਰ ਉਹ ਮੇਰੀ ਮਾਂ ਨੂੰ ਸੱਚਮੁੱਚ ਬਹੁਤ ਪਿਆਰ ਕਰਦੇ ਹਨ।

ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੋ ਸਾਲ ਪਹਿਲਾਂ ਇੰਡੋ ਕ੍ਰਾਈਮ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ ਲੰਦਨ ਵਿੱਚ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਸੀ। ਇਸ ਤੋਂ ਬਾਅਦ ਹੀ ਇਰਫਾਨ ਖ਼ਾਨ ਦੀ ਸਿਹਤ ਖਰਾਬ ਚੱਲ ਰਹੀ ਸੀ। ਇਰਫਾਨ ਦੀ ਜ਼ਿੰਦਗੀ ਦਾ ਕਾਰਵਾਂ ਸਮੇਂ ਤੋਂ ਪਹਿਲਾਂ ਹੀ ਰੁਕ ਗਿਆ। ਇਸ ਦਿੱਗਜ ਸਿਤਾਰੇ ਦੇ ਜਾਣ ਨਾਲ ਬਾਲੀਵੁੱਡ ਤੋਂ ਲੈ ਕੇ ਫੈਨਜ਼ ਤੱਕ ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਹੈ।

ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ  ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।

The post ਰਿਸ਼ੀ ਕਪੂਰ ਨੇ ਬੇਟੇ ਨੂੰ ਦਿੱਤੇ ਖਾਸ ਤੋਹਫ਼ੇ, ‘ਖੁੱਲ੍ਹਮ ਖੁੱਲ੍ਹਾ’ ‘ਚ ਰਣਬੀਰ ਨੇ ਕੀਤਾ ਸੀ ਜ਼ਿਕਰ appeared first on Daily Post Punjabi.