khyala pcr call Archives - Daily Post Punjabi

ਪੁਲਿਸ ਕਾਂਸਟੇਬਲ ਨੂੰ ਭਜਾ-ਭਜਾ ਕੁੱਟਿਆ, 2 ਔਰਤਾਂ ਸਮੇਤ 8 ਗ੍ਰਿਫਤਾਰ
khyala pcr call constable beating accused: ਹਾਲ ਹੀ ‘ਚ ਦਿੱਲੀ ਪੁਲਿਸ ਨੇ ਇੱਕ ਸਿਪਾਹੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਸੀ।ਠੀਕ ਇਸ ਤੋਂ ਬਾਅਦ ਹੁਣ ਇੱਕ ਹੋਰ ਪੁਲਿਸਵਾਲੇ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਕਈ ਲੋਕ ਕਾਂਸਟੇਬਲ ਨੂੰ ਭਜਾ-ਭਜਾ ਕੇ ਕੁੱਟ ਰਹੇ ਹਨ।ਪੁਲਿਸਵਾਲੇ ਦੀ ਕੁੱਟਮਾਰ ‘ਚ ਔਰਤਾਂ ਵੀ ਸ਼ਾਮਲ ਹਨ।ਪੁਲਿਸ ਕਾਂਸਟੇਬਲ ਦੀ ਪਿਟਾਈ ਦਾ ਇਹ ਵੀਡੀਓ ਵਾਇਰਸ ਹੋਣ ਤੋਂ ਬਾਅਦ ਪੁਲਿਸ ਹਰਕਤ ‘ਚ ਆਈ।ਛਾਣਬੀਣ ‘ਚ ਪਤਾ ਲੱਗਾ ਕਿ ਵੀਡੀਓ ਦਿੱਲੀ ਦੇ ਖਿਆਲਾ ਇਲਾਕੇ ਦਾ ਹੈ।ਦਰਅਸਲ ਪੱਛਮੀ ਦਿੱਲੀ ਦੇ ਖਿਆਲਾ ਇਲਾਕੇ ‘ਚ ਇੱਕ ਪੀਸੀਆਰ ਕਾਲ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਸੀ।

khyala pcr call constable beating accused

ਜਿੱਥੇ ਦਿੱਲੀ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਰਾਮ ਦੀ ਕੁਝ ਲੋਕਾਂ ਦੇ ਨਾਲ ਕਹਾ-ਸੁਣੀ ਹੋ ਗਈ।ਕੁਝ ਦੇਰ ‘ਚ ਮਾਮਲਾ ਹੱਥੋਪਾਈ ਤੱਕ ਪਹੁੰਚ ਗਈ।ਦੋਸ਼ ਹੈ ਕਿ ਇਸ ਤੋਂ ਬਾਅਦ ਨੇ ਕੁਝ ਲੋਕਾਂ ਨੇ ਉਸ ਕਾਂਸਟੇਬਲ ਨੂੰ ਭਜਾ-ਭਜਾ ਕਰ ਕੁੱਟਿਆ।ਪੁਲਿਸਵਾਲੇ ਦੀ ਕੁੱਟਮਾਰ ‘ਚ ਔਰਤਾਂ ਵੀ ਸ਼ਾਮਿਲ ਸੀ।ਪੁਲਿਸ ਨੇ ਇਸ ਮਾਮਲੇ ਫੌਰਨ ਐਕਸ਼ਨ ਲਿਆ ਹੈ।ਇਸ ਸਬੰਧ ‘ਚ ਮਾਮਲਾ ਦਰਜ ਕਰ ਕੇ ਪੁਲਿਸ ਨੇ ਕੁੱਲ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਜਿਸ ‘ਚ 2 ਔਰਤਾਂ ਵੀ ਸ਼ਾਮਲ ਹਨ।

ਗਾਇਕੀ ਨਾਲ ਧਮਾਲਾਂ ਪਾਕੇ ਕਿਥੇ ਗਾਇਬ ਹੋਈ ‘ਪ੍ਰਵੀਨ ਭਾਰਟਾ’? ਰੋਂਦੀ ਨੇ ਖੋਲ੍ਹੇ ਦਿਲ ਦੇ ਕਈ ਡੂੰਘੇ ਭੇਦ LIVE Record

The post ਪੁਲਿਸ ਕਾਂਸਟੇਬਲ ਨੂੰ ਭਜਾ-ਭਜਾ ਕੁੱਟਿਆ, 2 ਔਰਤਾਂ ਸਮੇਤ 8 ਗ੍ਰਿਫਤਾਰ appeared first on Daily Post Punjabi.