Khyali Saharan Rape Charge Archives - Daily Post Punjabi

ਮਸ਼ਹੂਰ ਸਟੈਂਡਅੱਪ ਕਾਮੇਡੀਅਨ ਖਿਆਲੀ ਸਹਾਰਨ ਖਿਲਾਫ ਜਬਰ-ਜਿਨਾਹ ਦਾ ਮਾਮਲਾ ਦਰਜ
Khyali Saharan Rape Charge: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਖਿਆਲੀ ਸਹਾਰਨ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ। ਦਰਅਸਲ, ਜੈਪੁਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਇੱਕ 25 ਸਾਲਾ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਕਾਮੇਡੀਅਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

Khyali Saharan Rape Charge

ਪੁਲਿਸ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮੰਗਲਵਾਰ ਨੂੰ ਇੱਥੇ ਮਾਨਸਰੋਵਰ ਪੁਲਿਸ ਸਟੇਸ਼ਨ ‘ਚ ਕਾਮੇਡੀਅਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਵਾਪਰੀ। ਕਾਮੇਡੀਅਨ ਖਿਆਲੀ ਨੇ ਕਥਿਤ ਤੌਰ ‘ਤੇ ਇੱਕ ਔਰਤ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮਾਨਸਰੋਵਰ ਖੇਤਰ ਦੇ ਇੱਕ ਹੋਟਲ ਦੇ ਕਮਰੇ ਵਿੱਚ “ਸ਼ਰਾਬ ਦੀ ਹਾਲਤ ਵਿੱਚ” ਬਲਾਤਕਾਰ ਕੀਤਾ। ਮਾਨਸਰੋਵਰ ਪੁਲਿਸ ਸਟੇਸ਼ਨ ‘ਚ ਤਾਇਨਾਤ ਸਬ-ਇੰਸਪੈਕਟਰ ਸੰਦੀਪ ਯਾਦਵ ਨੇ ਕਿਹਾ, “ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਕਾਮੇਡੀਅਨ ਖਿਲਾਫ ਆਈਪੀਸੀ ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਇਸ ਦੇ ਨਾਲ ਹੀ ਪੁਲਿਸ ਨੇ ਇਹ ਵੀ ਦੱਸਿਆ ਕਿ ਸ਼੍ਰੀਗੰਗਾਨਗਰ ਦੀ ਰਹਿਣ ਵਾਲੀ ਔਰਤ ਇੱਕ ਫਰਮ ਵਿੱਚ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਕੰਮ ਕਰਦੀ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਹ ਕਿਸੇ ਹੋਰ ਔਰਤ ਨਾਲ ਕੰਮ ਲਈ ਮਦਦ ਮੰਗਣ ਵਾਲੇ ਕਾਮੇਡੀਅਨ ਦੇ ਸੰਪਰਕ ਵਿੱਚ ਆਈ ਸੀ।
ਪੁਲਸਿ ਨੇ ਦੱਸਿਆ ਕਿ ਦੋਸ਼ੀ ਕਾਮੇਡੀਅਨ ਖਿਆਲੀ ਨੇ ਇਕ ਹੋਟਲ ‘ਚ ਦੋ ਕਮਰੇ ਬੁੱਕ ਕਰਵਾਏ ਸਨ। ਇੱਕ ਆਪਣੇ ਲਈ ਅਤੇ ਦੂਜਾ ਦੋਹਾਂ ਔਰਤਾਂ ਲਈ। ਕਾਮੇਡੀਅਨ ਨੇ ਕਥਿਤ ਤੌਰ ‘ਤੇ ਬੀਅਰ ਪੀਤੀ ਅਤੇ ਔਰਤਾਂ ਨੂੰ ਬੀਅਰ ਪੀਣ ਲਈ ਮਜਬੂਰ ਕੀਤਾ। ਬਾਅਦ ਵਿੱਚ ਇੱਕ ਔਰਤ ਕਮਰੇ ਤੋਂ ਬਾਹਰ ਚਲੀ ਗਈ ਅਤੇ ਖਿਆਲੀ ਨੇ ਦੂਜੀ ਔਰਤ ਨਾਲ ਬਲਾਤਕਾਰ ਕੀਤਾ।ਖਿਆਲੀ ਦਿ ਗ੍ਰੇਟ ਇੰਡੀਅਨ ਚੈਲੇਂਜ ਸੀਜ਼ਨ 2 ਦਾ ਹਿੱਸਾ ਸੀ।

The post ਮਸ਼ਹੂਰ ਸਟੈਂਡਅੱਪ ਕਾਮੇਡੀਅਨ ਖਿਆਲੀ ਸਹਾਰਨ ਖਿਲਾਫ ਜਬਰ-ਜਿਨਾਹ ਦਾ ਮਾਮਲਾ ਦਰਜ appeared first on Daily Post Punjabi.