Kiara Advani in War2 Archives - Daily Post Punjabi

‘ਵਾਰ 2’ ‘ਚ ਕਿਆਰਾ ਅਡਵਾਨੀ ਆਵੇਗੀ ਨਜ਼ਰ, ਰਿਤਿਕ ਰੋਸ਼ਨ, ਜੂਨੀਅਰ NTR ਨਾਲ ਸਕਰੀਨ ਕਰੇਗੀ ਸ਼ੇਅਰ
Kiara Advani Joined War2: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦੀ ਫਿਲਮ ਸੱਤਿਆਪ੍ਰੇਮ ਕੀ ਕਥਾ 29 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਇਹ ਅਦਾਕਾਰਾ ‘ਵਾਰ 2’ ‘ਚ ਨਜ਼ਰ ਆਉਣ ਵਾਲੀ ਹੈ। ਅਯਾਨ ਮੁਖਰਜੀ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਵਾਰ 2’ ‘ਚ ਕਿਆਰਾ ਰਿਤਿਕ ਰੋਸ਼ਨ ਅਤੇ ਜੂਨੀਅਰ ਐਨਟੀਆਰ ਦੇ ਨਾਲ ਨਜ਼ਰ ਆਵੇਗੀ।

Kiara Advani Joined War2

ਜਾਣਕਾਰੀ ਮੁਤਾਬਕ ਰਿਤਿਕ ਰੋਸ਼ਨ ਅਤੇ ਜੂਨੀਅਰ NTR ਦੀ ਐਕਸ਼ਨ ਨਾਲ ਭਰਪੂਰ ਫਿਲਮ ‘ਵਾਰ 2’ ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋ ਸਕਦੀ ਹੈ। ਇਸ ਕੜੀ ‘ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਲਈ ਆਦਿਤਿਆ ਚੋਪੜਾ ਨੇ ਕਿਆਰਾ ਅਡਵਾਨੀ ਨੂੰ ਕਾਸਟ ਕੀਤਾ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਆਦਿਤਿਆ ਚੋਪੜਾ ‘ਵਾਰ 2’ ਨੂੰ ਐਕਸ਼ਨ ਐਂਟਰਟੇਨਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਕਿਆਰਾ ਅਤੇ ਰਿਤਿਕ ਨੂੰ ਪਰਦੇ ‘ਤੇ ਇਕੱਠੇ ਦੇਖਣਾ ਕਾਫੀ ਦਿਲਚਸਪ ਹੋਵੇਗਾ। ਹੁਣ ਤੱਕ ਸਪਾਈ ਯੂਨੀਵਰਸ ਦੀਆਂ ਸਾਰੀਆਂ ਅਭਿਨੇਤਰੀਆਂ ਦਾ ਪ੍ਰਦਰਸ਼ਨ ਕਾਫੀ ਧਮਾਕੇਦਾਰ ਰਿਹਾ ਹੈ ਅਤੇ ਹੁਣ ਮੇਕਰਸ ਨੂੰ ਕਿਆਰਾ ਤੋਂ ਬਹੁਤ ਉਮੀਦਾਂ ਹਨ। ‘ਵਾਰ 2’ ਸਾਲ 2019 ‘ਚ ਰਿਲੀਜ਼ ਹੋਈ ‘ਵਾਰ’ ਦਾ ਸੀਕਵਲ ਹੈ ਜੋ ਬਾਕਸ ਆਫਿਸ ‘ਤੇ ਸੁਪਰਹਿੱਟ ਰਹੀ ਸੀ। ਇਸ ‘ਚ ਟਾਈਗਰ ਸ਼ਰਾਫ ਨੇ ਰਿਤਿਕ ਰੋਸ਼ਨ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਕਿਆਰਾ ਨੇ ਆਪਣੇ 8 ਸਾਲਾਂ ਦੇ ਫਿਲਮੀ ਕਰੀਅਰ ‘ਚ ਬਾਲੀਵੁੱਡ ਨੂੰ 7 ਹਿੱਟ ਫਿਲਮਾਂ ਦਿੱਤੀਆਂ ਹਨ। ਉਹ ਆਖਰੀ ਵਾਰ ਵਰੁਣ ਧਵਨ ਨਾਲ ਫਿਲਮ ‘ਜੁਗ ਜੁਗ ਜੀਓ’ ‘ਚ ਨਜ਼ਰ ਆਈ ਸੀ ਅਤੇ ਹੁਣ ਉਹ ਆਪਣੀ ਅਗਲੀ ਫਿਲਮ ‘ਸੱਤਿਆਪ੍ਰੇਮ ਕੀ ਕਥਾ’ ਲਈ ਲਾਈਮਲਾਈਟ ‘ਚ ਹੈ। ਇਸ ਫਿਲਮ ‘ਚ ਉਹ ਕਾਰਤਿਕ ਆਰੀਅਨ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਕਿਆਰਾ ਨੇ ‘ਫਗਲੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ, ਇਸ ਤੋਂ ਬਾਅਦ ਉਹ ‘ਐੱਮਐੱਸ ਧੋਨੀ: ਦਿ ਅਨਟੋਲਡ ਸਟੋਰੀ’, ‘ਗੁਲਟੀ’, ‘ਸ਼ੇਰ ਸ਼ਾਹ’ ਵਰਗੀਆਂ ਕਈ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ਕਰਦੀ ਨਜ਼ਰ ਆਈ।

The post ‘ਵਾਰ 2’ ‘ਚ ਕਿਆਰਾ ਅਡਵਾਨੀ ਆਵੇਗੀ ਨਜ਼ਰ, ਰਿਤਿਕ ਰੋਸ਼ਨ, ਜੂਨੀਅਰ NTR ਨਾਲ ਸਕਰੀਨ ਕਰੇਗੀ ਸ਼ੇਅਰ appeared first on Daily Post Punjabi.