Kiara Sidharth First Holi Archives - Daily Post Punjabi

Kiara Sidhartha First Holi: ਪਹਿਲੀ ਹੋਲੀ ‘ਤੇ ਕਿਆਰਾ ਦੇ ਪਿਆਰ ‘ਚ ਡੁੱਬੇ ਸਿਧਾਰਥ ਮਲਹੋਤਰਾ
ਬਾਲੀਵੁੱਡ ਦੇ ਨਿਊਲੀ ਵੇਡਸ ਜੋੜੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੂੰ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਵੱਲੋਂ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ। ਅੱਜ ਸਵੇਰੇ ਆਪਣੀ ਹਲਦੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਜੋੜੇ ਨੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਵਧਾਈ ਦਿੱਤੀ।

Kiara Sidharth First Holi

ਇਸ ਦੇ ਨਾਲ ਹੀ ਦੋਵਾਂ ਨੇ ਵਿਆਹ ਤੋਂ ਬਾਅਦ ਆਪਣੇ ਪਹਿਲੇ ਹੋਲੀ ਸੈਲੀਬ੍ਰੇਸ਼ਨ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

ਸਿਧਾਰਥ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਆਪਣੀ ਪਤਨੀ ਅਤੇ ਖੂਬਸੂਰਤ ਅਦਾਕਾਰਾ ਕਿਆਰਾ ਅਡਵਾਨੀ ਨਾਲ ਰੰਗਾਂ ਨਾਲ ਭਰੇ ਚਿਹਰੇ ਨਾਲ ਸੈਲਫੀ ਲੈ ਰਹੇ ਹਨ। ਦਰਅਸਲ ਵਿਆਹ ਤੋਂ ਬਾਅਦ ਦੋਹਾਂ ਦੀ ਇਹ ਪਹਿਲੀ ਹੋਲੀ ਹੈ। ਇਹੀ ਵਜ੍ਹਾ ਹੈ ਕਿ ਇਹ ਜੋੜੇ ਲਈ ਹੋਰ ਵੀ ਖਾਸ ਬਣ ਜਾਂਦੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਸਿਧਾਰਥ ਨੇ ਲਿਖਿਆ, ‘ਫਸਟ ਹੋਲੀ ਵਿਦ ਮਿਸਿਜ਼।’

The post Kiara Sidhartha First Holi: ਪਹਿਲੀ ਹੋਲੀ ‘ਤੇ ਕਿਆਰਾ ਦੇ ਪਿਆਰ ‘ਚ ਡੁੱਬੇ ਸਿਧਾਰਥ ਮਲਹੋਤਰਾ appeared first on Daily Post Punjabi.