kidney beans health benefits Archives - Daily Post Punjabi

ਪ੍ਰੋਟੀਨ ਦੇ ਲਈ Veg ਲੋਕ ਖਾਓ ਰਾਜਮਾ, ਨਾ ਵਧੇਗਾ ਮੋਟਾਪਾ ਅਤੇ ਸ਼ੂਗਰ ਵੀ ਹੋਵੇਗੀ ਕੰਟਰੋਲ
kidney beans health benefits: ਕਿਡਨੀ ਬੀਨਜ਼ ਯਾਨਿ ਰਾਜਮਾ ਭਾਰਤ ‘ਚ ਬੜੇ ਹੀ ਚਾਅ ਨਾਲ ਖਾਧਾ ਜਾਂਦਾ ਹੈ। ਇਸ ਦਾ ਆਕਾਰ ਅਤੇ ਉਪਰਲੇ ਛਿਲਕੇ ਦਾ ਰੰਗ ਕਿਡਨੀ ਦੀ ਤਰ੍ਹਾਂ ਹੋਣ ਦੇ ਕਾਰਨ ਇਸਨੂੰ ਕਿਡਨੀ ਬੀਨਸ ਕਿਹਾ ਜਾਂਦਾ ਹੈ। ਪਰ ਸਿਰਫ ਸੁਆਦ ਹੀ ਨਹੀਂ ਬਲਕਿ ਸਿਹਤ ਲਈ ਵੀ ਰਾਜਮਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਖ਼ਾਸ ਕਰ ਸ਼ਾਕਾਹਾਰੀ ਲੋਕ ਪ੍ਰੋਟੀਨ ਅਤੇ ਕੈਲਸ਼ੀਅਮ ਲਈ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰਾਜਮਾ ਖਾਣ ਨਾਲ ਕੀ-ਕੀ ਫਾਇਦੇ ਮਿਲਦੇ ਹਨ।

kidney beans health benefits

100 ਗ੍ਰਾਮ ਰਾਜਮਾ ਵਿਚ 1 ਗ੍ਰਾਮ ਫੈਟ ਅਤੇ 24 ਗ੍ਰਾਮ ਪ੍ਰੋਟੀਨ ਹੁੰਦਾ ਹੈ ਜਿਸ ਨਾਲ ਭਾਰ ਨਹੀਂ ਵਧਦਾ। ਅਜਿਹੇ ‘ਚ ਤੁਸੀਂ ਇਸਨੂੰ ਸਾਰੀ ਉਮਰ ਖਾ ਸਕਦੇ ਹੋ। ਭਾਰ ਘਟਾਉਣ ਲਈ ਤੁਸੀਂ ਇਸਨੂੰ ਸੂਪ, ਸਲਾਦ ਦੇ ਰੂਪ ਵਿੱਚ ਵੀ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।

ਪ੍ਰੋਟੀਨ ਤੋਂ ਇਲਾਵਾ ਇਸ ਵਿਚ ਆਇਰਨ, ਜ਼ਿੰਕ, ਫਾਈਬਰ, ਫੋਲਿਕ ਐਸਿਡ, ਕੈਲਸ਼ੀਅਮ ਅਤੇ ਕਾਰਬੋਹਾਈਡਰੇਟ ਵੀ ਹੁੰਦੇ ਹਨ। ਨਾਲ ਹੀ 100 ਗ੍ਰਾਮ ਰਾਜਮਾ ਵਿਚ ਤਕਰੀਬਨ 350 ਕੈਲੋਰੀ ਹੁੰਦੀ ਹੈ ਜੋ ਸਰੀਰ ਵਿਚ ਐਨਰਜ਼ੀ ਬਣਾਈ ਰੱਖਦੀ ਹੈ ਅਤੇ ਕੰਮ ਕਰਨ ਦੀ ਸ਼ਕਤੀ ਵਧਦੀ ਹੈ।

ਇਸ ਵਿਚ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ। ਇਸ ਨਾਲ ਸਰੀਰ ‘ਚ ਬਲੱਡ ਸ਼ੂਗਰ ਦੀ ਮਾਤਰਾ ਕੰਟਰੋਲ ‘ਚ ਰਹਿੰਦੀ ਹੈ।

ਕਿਉਂਕਿ ਇਸ ‘ਚ ਆਇਰਨ ਅਤੇ ਜ਼ਿੰਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਸਰੀਰ ‘ਚ ਖੂਨ ਦੀ ਕਮੀ ਨਹੀਂ ਹੁੰਦੀ। ਨਾਲ ਹੀ ਇਸ ਨਾਲ ਅਨੀਮੀਆ ਦੀ ਸ਼ਿਕਾਇਤਾ ਵੀ ਦੂਰ ਰਹਿੰਦੀ ਹੈ।

ਰਾਜਮਾ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਵੀ ਕੰਟਰੋਲ ‘ਚ ਰਹਿੰਦਾ ਹੈ। ਦਿਲ ਦੇ ਰੋਗੀਆਂ ਲਈ ਵੀ ਮੈਗਨੀਸ਼ੀਅਮ ਨਾਲ ਭਰਪੂਰ ਰਾਜਮਾ ਫਾਇਦੇਮੰਦ ਹੁੰਦਾ ਹੈ।

ਇਸ ‘ਚ ਜ਼ਿਆਦਾ ਮਾਤਰਾ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਪਾਚਣ ਕਿਰਿਆ ਸਹੀ ਰਹਿੰਦੀ ਹੈ ਜਿਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਅੰਤੜੀਆਂ ਵੀ ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਦੀਆਂ ਹਨ।

ਵਿਟਾਮਿਨ ‘ਕੇ’ ਨਾਲ ਭਰਪੂਰ ਹੋਣ ਦੇ ਕਾਰਨ ਇਸ ਦੇ ਸੇਵਨ ਨਾਲ ਨਰਵਸ ਸਿਸਟਮ ਬੂਸਟ ਹੁੰਦਾ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਵਿਟਾਮਿਨ ‘ਬੀ’ ਦਿਮਾਗ ਦੇ ਸੈੱਲਾਂ ਨੂੰ ਪੋਸ਼ਿਤ ਕਰਦਾ ਹੈ।

ਐਂਟੀਆਕਸੀਡੈਂਟ ਨਾਲ ਭਰਪੂਰ ਰਾਜਮਾ ਸੈੱਲਾਂ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ। ਇਸਦੇ ਨਾਲ ਤੁਸੀਂ ਝੁਰੜੀਆਂ, ਫ੍ਰੀਕਲਸ, ਢਿੱਲੀ ਸਕਿਨ, ਮੁਹਾਸੇ, ਵਾਲਾਂ ਦੇ ਝੜਨ ਤੋਂ ਬਚੇ ਰਹਿੰਦੇ ਹੋ।

ਰਾਜਮਾ ਵਿਚ ਉੱਚ ਤਾਂਬਾ ਹੁੰਦਾ ਹੈ ਜੋ ਗਠੀਏ ਦੇ ਦਰਦ, ਜੋੜਾਂ ਦੇ ਦਰਦ ਦੀ ਸਮੱਸਿਆ ਨੂੰ ਦੂਰ ਰੱਖਦਾ ਹੈ। ਨਾਲ ਹੀ ਇਸ ‘ਚ ਮੌਜੂਦ ਮੈਂਗਨੀਜ਼ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ​​ਬਣਾ ਕੇ Osteoporosis ਦਾ ਖ਼ਤਰਾ ਘਟਾਉਂਦੇ ਹਨ।

ਰਾਜਮਾ ਦੇ ਨੁਕਸਾਨ

ਜ਼ਿਆਦਾ ਮਾਤਰਾ ‘ਚ ਰਾਜਮਾ ਦਾ ਸੇਵਨ ਪੇਟ ‘ਚ ਗੈਸ, ਦਸਤ, ਪੇਟ ਦਰਦ ਅਤੇ ਅੰਤੜੀਆਂ ਵਿੱਚ ਦਰਦ ਦਾ ਵਜ੍ਹਾ ਬਣ ਸਕਦਾ ਹੈ ਕਿਉਂਕਿ ਇਸ ‘ਚ ਫਾਈਬਰ ਜ਼ਿਆਦਾ ਹੁੰਦਾ ਹੈ।

ਇੱਕ ਕੱਪ ਰਾਜਮਾ ‘ਚ 13 ਗ੍ਰਾਮ ਆਇਰਨ ਹੁੰਦਾ ਹੈ ਜਦੋਂ ਕਿ ਸਰੀਰ ਨੂੰ ਰੋਜ਼ਾਨਾ 25 ਗ੍ਰਾਮ ਤੋਂ 38 ਗ੍ਰਾਮ ਤੱਕ ਆਇਰਨ ਚਾਹੀਦਾ। ਜ਼ਿਆਦਾ ਮਾਤਰਾ ਵਿਚ ਆਇਰਨ ਲੈਣ ਨਾਲ ਸਰੀਰ ਦੇ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ।

ਇਹ ਯਾਦ ਰੱਖੋ ਕਿ ਕੱਚੇ ਰਾਜਮਾ ਪੇਟ ਦਰਦ ਦਾ ਕਾਰਨ ਬਣ ਸਕਦੇ ਹਨ ਇਸ ਲਈ ਇਸ ਨੂੰ ਚੰਗੀ ਤਰ੍ਹਾਂ ਪਕਾਓ।

The post ਪ੍ਰੋਟੀਨ ਦੇ ਲਈ Veg ਲੋਕ ਖਾਓ ਰਾਜਮਾ, ਨਾ ਵਧੇਗਾ ਮੋਟਾਪਾ ਅਤੇ ਸ਼ੂਗਰ ਵੀ ਹੋਵੇਗੀ ਕੰਟਰੋਲ appeared first on Daily Post Punjabi.