Kidney Stone health tips Archives - Daily Post Punjabi

Kidney Stone: ਕੀ ਹੁੰਦੀ ਹੈ ਕਿਡਨੀ ਦੀ ਪੱਥਰੀ, ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Kidney Stone health tips: ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਸਿਹਤ ਤੰਦਰੁਸਤ ਰਹੇ, ਸਰੀਰ ਕਿਸੇ ਵੀ ਬੀਮਾਰੀ ਦੀ ਲਪੇਟ ‘ਚ ਨਾ ਆਵੇ। ਪਰ ਗਲਤ ਭੋਜਨ, ਆਲਸ ਅਤੇ ਅਨਹੈਲਥੀ ਲਾਈਫਸਟਾਈਲ ਸਰੀਰ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ। ਕਿਡਨੀ ‘ਚ ਇੱਕ ਛੋਟੀ ਜਿਹੀ ਪੱਥਰੀ ਵੀ ਕਈ ਸਿਹਤ ਸਮੱਸਿਆਵਾਂ ਨੂੰ ਵਧਾਵਾ ਦਿੰਦੀ ਹੈ। ਇੱਕ ਅਧਿਐਨ ਦੇ ਅਨੁਸਾਰ ਹਰ ਸਾਲ ਲਗਭਗ 150,000 ਲੋਕ ਕਿਡਨੀ ਫੇਲੀਅਰ ਦੇ ਸ਼ਿਕਾਰ ਹੁੰਦੇ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਡਨੀ ‘ਚ ਪੱਥਰੀ ਕਿਉਂ ਬਣਦੀ ਹੈ।

ਕਿਉਂ ਬਣਦੇ ਹਨ ਸਟੋਨ: ਮਾਹਿਰਾਂ ਅਨੁਸਾਰ ਸਰੀਰ ‘ਚ ਪਾਣੀ ਦੀ ਕਮੀ ਕਾਰਨ ਕਿਡਨੀ ‘ਚ ਸਟੋਨ ਬਣਦੇ ਹਨ। ਯੂਰਿਕ ਐਸਿਡ ਨੂੰ ਪਤਲਾ ਕਰਨ ਲਈ ਤੁਹਾਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਭਰਪੂਰ ਪਾਣੀ ਨਹੀਂ ਪੀਂਦੇ ਹੋ ਤਾਂ ਤੁਹਾਡੇ ਯੂਰਿਨ ‘ਚ ਐਸਿਡ ਬਣ ਜਾਂਦਾ ਹੈ ਅਤੇ ਇਹ ਐਸਿਡ ਹੀ ਤੁਹਾਡੀ ਕਿਡਨੀ ‘ਚ ਸਟੋਨ ਦਾ ਕਾਰਨ ਬਣਦਾ ਹੈ। ਸਟੋਨ ਤੁਹਾਡੇ ਸਰੀਰ ‘ਚ ਗੰਭੀਰ ਸਮੱਸਿਆਵਾਂ ਪੈਦਾ ਕਰਦੀ ਹੈ। ਇਸ ਕਾਰਨ ਤੁਹਾਨੂੰ ਪਿਸ਼ਾਬ ਕਰਨ ‘ਚ ਵੀ ਪਰੇਸ਼ਾਨੀ ਹੋ ਸਕਦੀ ਹੈ।

Kidney Stone health tips

ਕਿਡਨੀ ‘ਚ ਸਟੋਨ ਦੇ ਲੱਛਣ

ਯੂਰਿਨ ਕਰਦੇ ਸਮੇਂ ਜਲਨ ਅਤੇ ਦਰਦ ਹੋਣਾ

ਉਲਟੀਆਂ ਅਤੇ ਮਤਲੀ ਵਰਗਾ ਮਹਿਸੂਸ ਹੋਣਾ

ਯੂਰਿਨ ਕਰਦੇ ਸਮੇਂ ਖੂਨ ਨਿਕਲਣਾ

ਭੁੱਖ ਘੱਟ ਲੱਗਣਾ

ਵਾਰ-ਵਾਰ ਯੂਰਿਨ ਆਉਣਾ

ਯੂਰਿਨ ਘੱਟ ਆਉਣਾ

ਬੁਖਾਰ ਜਾਂ ਠੰਢ ਲੱਗਣਾ

Kidney Stone health tips

ਕਿਨ੍ਹਾਂ ਚੀਜ਼ਾਂ ਦਾ ਸੇਵਨ ਕਰੀਏ ?

ਤੁਸੀਂ ਵੱਧ ਤੋਂ ਵੱਧ ਪਾਣੀ ਪੀਓ। ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ।

ਖੱਟੇ ਫਲ ਖਾਓ। ਤੁਸੀਂ ਨਿੰਬੂ, ਸੰਤਰਾ, ਅੰਗੂਰ, ਮੌਸਮੀ ਜੂਸ ਦਾ ਸੇਵਨ ਕਰ ਸਕਦੇ ਹੋ।

ਤੁਹਾਨੂੰ ਰੋਜ਼ਾਨਾ ਤੁਲਸੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਪੱਥਰੀ ਦੇ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਮਿਲੇਗੀ।

ਭੋਜਨ ‘ਚ ਵਿਟਾਮਿਨ-ਡੀ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਤੁਸੀਂ ਆਂਡੇ, ਦੁੱਧ, ਮਸ਼ਰੂਮ, ਦਹੀਂ ਆਦਿ ਦਾ ਸੇਵਨ ਕਰ ਸਕਦੇ ਹੋ।

ਤਰਲ ਪਦਾਰਥ ਪੀਓ। ਤੁਸੀਂ ਦਿਨ ‘ਚ ਘੱਟ ਤੋਂ ਘੱਟ 12 ਗਲਾਸ ਪਾਣੀ ਪੀਓ। ਇਹ ਤੁਹਾਡੀ ਕਿਡਨੀ ‘ਚ ਪੱਥਰ ਬਣਾਉਣ ਵਾਲੇ ਕੈਮੀਕਲ ਨੂੰ ਹਟਾਉਣ ‘ਚ ਮਦਦ ਕਰੇਗਾ।

ਇਸ ਤੋਂ ਇਲਾਵਾ ਤੁਸੀਂ ਪਿਆਜ਼ ਦਾ ਸੇਵਨ ਕਰੋ। ਤੁਸੀਂ ਸਲਾਦ ਦੇ ਤੌਰ ‘ਤੇ ਕੱਚਾ ਪਿਆਜ਼ ਖਾ ਸਕਦੇ ਹੋ। ਤੁਸੀਂ ਪਿਆਜ਼ ਦਾ ਰਸ ਬਣਾ ਕੇ ਵੀ ਪੀ ਸਕਦੇ ਹੋ।

ਕੀ ਨਾ ਖਾਈਏ ?

ਆਕਸਲੇਟ ਵਾਲੇ ਭੋਜਨਾਂ ਤੋਂ ਦੂਰ ਰਹੋ। ਪਾਲਕ, ਸਾਬਤ ਅਨਾਜ, ਚਾਕਲੇਟ, ਟਮਾਟਰ ਵਰਗੇ ਭੋਜਨਾਂ ਤੋਂ ਦੂਰ ਰਹੋ।

ਵਿਟਾਮਿਨ-ਸੀ ਪਾਏ ਜਾਣ ਵਾਲੇ ਭੋਜਨਾਂ ਦਾ ਸੇਵਨ ਵੀ ਘੱਟ ਕਰੋ। ਜਿਵੇਂ ਕਿ ਸੋਇਆਬੀਨ, ਚੀਕੂ, ਚੀਕੂ, ਕੱਦੂ, ਸੁੱਕੇ ਬੀਨਜ਼, ਕੱਚੇ ਚੌਲ, ਉੜਦ ਦੀ ਦਾਲ ਦੀ ਥੋੜ੍ਹੀ ਮਾਤਰਾ ‘ਚ ਸੇਵਨ ਕਰੋ।

ਨਾਨ-ਵੈਜ ਦਾ ਸੇਵਨ ਵੀ ਨਾ ਕਰੋ।

ਕੋਲਡ ਡਰਿੰਕਸ ਅਤੇ ਕੈਫੀਨ ਤੋਂ ਪਰਹੇਜ਼ ਕਰੋ।

The post Kidney Stone: ਕੀ ਹੁੰਦੀ ਹੈ ਕਿਡਨੀ ਦੀ ਪੱਥਰੀ, ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ appeared first on Daily Post Punjabi.