Kids teeth care tips Archives - Daily Post Punjabi

ਦੰਦਾਂ ਦੇ ਕੀੜੇ ਤੋਂ ਛੁਟਕਾਰਾ ਦਿਵਾਏਗਾ ਇਹ ਹਰਬਲ ਪਾਊਡਰ, ਬੱਚੇ ਅਤੇ ਵੱਡੇ ਸਾਰਿਆਂ ਲਈ ਹੈ ਫ਼ਾਇਦੇਮੰਦ
Kids teeth care tips: ਦੰਦਾਂ ‘ਚ ਲੱਗੇ ਹੋਏ ਕੀੜੇ ਅਸਲ ‘ਚ ਕੈਵਿਟੀਜ਼ ਹੁੰਦੇ ਹਨ। ਇਹ ਕੈਵਿਟੀਜ਼ ਦੰਦਾਂ ਦੀ ਸਤ੍ਹਾ ‘ਤੇ ਬੈਕਟੀਰੀਆ ਕਾਰਨ ਦਿਖਾਈ ਦਿੰਦੇ ਹਨ। ਇਸ ਕਾਰਨ ਦੰਦਾਂ ‘ਚ ਗੱਡੇ ਵੀ ਬਣਨ ਲੱਗਦੇ ਹਨ। ਜਿਸ ਕਾਰਨ ਦੰਦ ਖੋਖਲੇ ਹੋ ਕੇ ਸਮੇਂ ਤੋਂ ਪਹਿਲਾਂ ਹੀ ਟੁੱਟਣ ਲੱਗਦੇ ਹਨ। ਖਾਸ ਕਰਕੇ ਬੱਚਿਆਂ ਦੇ ਦੰਦ ਮਿੱਠੇ ਖਾਣ ਨਾਲ ਖਰਾਬ ਹੋਣ ਲੱਗਦੇ ਹਨ। ਬੱਚਿਆਂ ਨੂੰ ਦੰਦਾਂ ‘ਚ ਦਰਦ ਅਤੇ ਖੂਨ ਵਗਣ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਤੁਹਾਨੂੰ ਦੱਸਾਂਗੇ ਇੱਕ ਅਜਿਹਾ ਘਰੇਲੂ ਹਰਬਲ ਪਾਊਡਰ ਜੋ ਨਾ ਸਿਰਫ਼ ਦੰਦਾਂ ਦੇ ਕੀੜਿਆਂ ਨੂੰ ਦੂਰ ਕਰਨ ‘ਚ ਮਦਦ ਕਰੇਗਾ। ਸਗੋਂ ਇਹ ਦੰਦਾਂ ਦੀ ਕੈਵਿਟੀ ਨੂੰ ਦੂਰ ਕਰਕੇ ਉਨ੍ਹਾਂ ਨੂੰ ਸਫ਼ੈਦ ਵੀ ਕਰੇਗਾ।

ਆਂਵਲਾ ਅਤੇ ਨਿੰਮ ਦਾ ਪਾਊਡਰ: ਤੁਸੀਂ ਦੰਦਾਂ ਲਈ ਆਂਵਲੇ ਅਤੇ ਨਿੰਮ ਤੋਂ ਤਿਆਰ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਨਿੰਮ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਮਸੂੜਿਆਂ ਤੋਂ ਖੂਨ ਵਗਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸਾਹ ‘ਚ ਬਦਬੂ ਆਉਂਦੀ ਹੈ ਤਾਂ ਉਸ ਲਈ ਵੀ ਇਹ ਨੁਸਖਾ ਬਹੁਤ ਕਾਰਗਰ ਹੋਵੇਗਾ।

Kids teeth care tips

ਪਾਊਡਰ ਕਿਵੇਂ ਤਿਆਰ ਕਰਨਾ ਹੈ

ਸਮੱਗਰੀ

ਬੇਕਿੰਗ ਸੋਡਾ – 1/2 ਚੱਮਚ

ਆਂਵਲਾ ਪਾਊਡਰ – 2 ਚੱਮਚ

ਨਿੰਮ ਪਾਊਡਰ – 1 ਚੱਮਚ

ਦਾਲਚੀਨੀ ਪਾਊਡਰ – 1/2 ਚੱਮਚ

ਲੌਂਗ ਪਾਊਡਰ – 1/2 ਚੱਮਚ

ਨਮਕ – 1/2 ਚੱਮਚ

ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਆਂਵਲਾ ਪਾਊਡਰ ‘ਚ ਨਿੰਮ ਪਾਊਡਰ, ਦਾਲਚੀਨੀ ਪਾਊਡਰ, ਬੇਕਿੰਗ ਸੋਡਾ, ਲੌਂਗ ਪਾਊਡਰ ਅਤੇ ਨਮਕ ਮਿਲਾਓ।

ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਰੱਖੋ।

ਫਿਰ ਇਸਨੂੰ ਏਅਰਟਾਈਟ ਕੰਟੇਨਰ ‘ਚ ਬੰਦ ਕਰਕੇ ਰੱਖੋ।

ਇਸ ਪਾਊਡਰ ਨਾਲ ਤੁਸੀਂ ਰੋਜ਼ਾਨਾ ਆਪਣੇ ਦੰਦ ਸਾਫ਼ ਕਰੋ।

ਤੁਹਾਨੂੰ ਕੁਝ ਦਿਨਾਂ ਦੇ ਅੰਦਰ ਨਤੀਜੇ ਦੇਖਣੇ ਸ਼ੁਰੂ ਹੋ ਜਾਣਗੇ।

Kids teeth care tips

ਆਇਲ ਪੂਲਿੰਗ ਕਰੋ: ਹਰਬਲ ਪਾਊਡਰ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਇਲ ਪੂਲਿੰਗ ਕਰਨ ਲਈ ਵੀ ਕਹਿ ਸਕਦੇ ਹੋ। ਇਹ ਬੱਚੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਇਲ ਪੂਲਿੰਗ ਕਰਨ ਲਈ ਬੱਚੇ ਨੂੰ ਨਾਰੀਅਲ ਦੇ ਤੇਲ ਨੂੰ ਮੂੰਹ ‘ਚ ਇੱਧਰ-ਉੱਧਰ ਘੁੰਮਾਉਣ ਲਈ ਕਹੋ। ਬੱਚੇ ਨੂੰ ਹਰ ਰੋਜ਼ 10-15 ਮਿੰਟ ਆਇਲ ਪੂਲਿੰਗ ਕਰਨ ਲਈ ਕਹੋ। ਇਸ ਨਾਲ ਮਸੂੜਿਆਂ ਅਤੇ ਦੰਦਾਂ ਦੀ ਸਮੱਸਿਆ ਦੂਰ ਹੋ ਜਾਵੇਗੀ। ਇਹ ਨੁਸਖਾ ਬੱਚਿਆਂ ਦੇ ਨਾਲ-ਨਾਲ ਵੱਡਿਆਂ ਲਈ ਵੀ ਬਹੁਤ ਫਾਇਦੇਮੰਦ ਹੋਵੇਗਾ।

ਗਰਮ ਪਾਣੀ ਅਤੇ ਨਮਕ ਨਾਲ ਗਾਰਗਲ ਕਰੋ: ਤੁਸੀਂ ਬੱਚੇ ਨੂੰ ਨਮਕ ਅਤੇ ਗਰਮ ਪਾਣੀ ਦਾ ਗਾਰਗਲ ਕਰਨ ਲਈ ਵੀ ਕਹਿ ਸਕਦੇ ਹੋ। ਇਹ ਬੱਚੇ ਦੇ ਦੰਦਾਂ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਹ ਕੈਵਿਟੀ ਅਤੇ ਮਸੂੜਿਆਂ ਦੀ ਸੋਜ ਦੋਵਾਂ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਹੈ।

The post ਦੰਦਾਂ ਦੇ ਕੀੜੇ ਤੋਂ ਛੁਟਕਾਰਾ ਦਿਵਾਏਗਾ ਇਹ ਹਰਬਲ ਪਾਊਡਰ, ਬੱਚੇ ਅਤੇ ਵੱਡੇ ਸਾਰਿਆਂ ਲਈ ਹੈ ਫ਼ਾਇਦੇਮੰਦ appeared first on Daily Post Punjabi.

ਬੱਚੇ ਦੇ ਦੰਦ ਰੱਖਣਾ ਚਾਹੁੰਦੇ ਹੋ ਹੈਲਥੀ ਤਾਂ Parents ਡਾਇਟ ‘ਚੋਂ ਦੂਰ ਕਰੋ ਇਹ Foods
Kids teeth care tips: ਬੱਚੇ ਖਾਣ-ਪੀਣ ਦੇ ਮਾਮਲੇ ‘ਚ ਅਕਸਰ ਨਖ਼ਰੇ ਦਿਖਾਉਂਦੇ ਹਨ। ਕੋਈ ਵੀ ਚੀਜ਼ ਖਾਣ ਲਈ ਆਨਾਕਾਨੀ ਕਰਨ ਲੱਗਦੇ ਹਨ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਸਿਹਤਮੰਦ ਹੋਣ। ਇਸ ਦੇ ਲਈ ਉਹ ਬੱਚੇ ਦੇ ਖਾਣ-ਪੀਣ ਦਾ ਵੀ ਖਾਸ ਧਿਆਨ ਰੱਖਦੇ ਹਨ। ਬੱਚੇ ਚਿਪਸ-ਚਾਕਲੇਟ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਮਾਂ-ਬਾਪ ਬੱਚੇ ਦੀ ਜ਼ਿੱਦ ਪੂਰੀ ਕਰਨ ਲਈ ਉਨ੍ਹਾਂ ਨੂੰ ਚੀਜ਼ਾਂ ਲੈ ਕੇ ਦਿੰਦੇ ਹਨ। ਇਸ ਨਾਲ ਬੱਚੇ ਦਾ ਪੇਟ ਤਾਂ ਭਰ ਜਾਵੇਗਾ। ਪਰ ਉਨ੍ਹਾਂ ਦੇ ਦੰਦਾਂ ਦਾ ਨੁਕਸਾਨ ਹੋ ਸਕਦਾ ਹੈ। ਆਓ ਤੁਹਾਨੂੰ ਕੁਝ ਅਜਿਹੇ ਫੂਡਜ਼ ਦੱਸਦੇ ਹਾਂ ਜੋ ਬੱਚੇ ਦੇ ਦੰਦਾਂ ਲਈ ਨੁਕਸਾਨਦੇਹ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

Kids teeth care tips

ਕਾਰਬੋਨੇਟਿਡ ਡਰਿੰਕਸ ਰੱਖੋ ਦੂਰ: ਰਿਸਰਚ ਮੁਤਾਬਕ ਜੇਕਰ ਤੁਹਾਡਾ ਬੱਚਾ ਜ਼ਿਆਦਾ ਕੋਲਡ ਡਰਿੰਕ ਪੀਂਦਾ ਹੈ ਤਾਂ ਉਸ ਦੇ ਦੰਦ ਖਰਾਬ ਹੋ ਸਕਦੇ ਹਨ। ਕੋਲਡ ਡਰਿੰਕਸ ਪੀਣ ਨਾਲ ਬੱਚੇ ਦੇ ਦੰਦ ਜਲਦੀ ਖਰਾਬ ਹੋਣ ਲੱਗਦੇ ਹਨ। ਅਜਿਹੇ ਡਰਿੰਕਸ ‘ਚ ਪਾਇਆ ਜਾਣ ਵਾਲਾ ਕਾਰਬੋਨਿਕ ਐਸਿਡ ਦੰਦਾਂ ਦੇ ਇਨਮੇਲ ਨੂੰ ਖਰਾਬ ਕਰ ਦਿੰਦਾ ਹੈ। ਬੱਚੇ ਦੇ ਦੰਦ ਸੈਂਸੀਟਿਵ ਹੋਣ ਲੱਗਦੇ ਹਨ। ਜਿਸ ਕਾਰਨ ਉਹ ਖਰਾਬ ਵੀ ਹੋ ਸਕਦੇ ਹਨ।

Kids teeth care tips

ਪੈਕ ਕੀਤੇ ਜੂਸ ਨੂੰ ਰੱਖੋ ਦੂਰ: ਮਾਪੇ ਆਪਣੇ ਬੱਚੇ ਨੂੰ ਪੈਕਡ ਜੂਸ ਦਾ ਸੇਵਨ ਕਰਵਾਉਂਦੇ ਹਨ ਜੋ ਉਨ੍ਹਾਂ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ। ਪੈਕਡ ਜੂਸ ਬੱਚੇ ਦੀ ਓਰਲ ਹੈਲਥ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ‘ਚ ਪਾਈ ਜਾਣ ਵਾਲੀ ਮਿਠਾਸ ਬੱਚੇ ਦੇ ਦੰਦਾਂ ‘ਚ ਚਿਪਕ ਜਾਂਦੀ ਹੈ। ਇਸ ਤੋਂ ਇਲਾਵਾ ਇਸ ‘ਚ ਪਾਏ ਜਾਣ ਵਾਲੇ ਪ੍ਰਜ਼ਰਵੇਟਿਵ ਬੱਚੇ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਜੇਕਰ ਤੁਸੀਂ ਆਪਣੇ ਬੱਚੇ ਨੂੰ ਪੈਕਡ ਭੋਜਨ ਖਾਣ ਲਈ ਕਹਿ ਰਹੇ ਹੋ ਤਾਂ ਉਸ ਤੋਂ ਬਾਅਦ ਉਸ ਨੂੰ ਕੁਰਲੀ ਕਰਨ ਲਈ ਵੀ ਕਹੋ।

ਸਿਟ੍ਰਸ ਫਰੂਟ ਰੱਖੋ ਦੂਰ: ਖੱਟੇ ਫਲਾਂ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਸਿਹਤ ਲਈ ਚੰਗਾ ਹੈ ਪਰ ਜੇਕਰ ਬੱਚਿਆਂ ਦੀ ਗੱਲ ਕਰੀਏ ਤਾਂ ਇਹ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੈ। ਇਨ੍ਹਾਂ ‘ਚ ਪਾਏ ਜਾਣ ਵਾਲੇ ਐਸਿਡ ਦਾ ਦੰਦਾਂ ਦੇ ਇਨਮੇਲ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਪਰ ਜੇਕਰ ਸੰਤਰੇ ਦੀ ਗੱਲ ਕਰੀਏ ਤਾਂ ਇਸ ‘ਚ ਬਹੁਤ ਘੱਟ ਮਾਤਰਾ ‘ਚ ਐਸਿਡ ਪਾਇਆ ਜਾਂਦਾ ਹੈ। ਤੁਸੀਂ ਬੱਚੇ ਨੂੰ ਸੰਤਰੇ ਖੁਆ ਸਕਦੇ ਹੋ।

ਪੌਪਕੋਰਨ ਤੋਂ ਰੱਖੋ ਦੂਰ: ਆਪਣੇ ਬੱਚੇ ਨੂੰ ਪੌਪਕੌਰਨ ਤੋਂ ਵੀ ਦੂਰ ਰੱਖੋ। ਇਹ ਹਲਕਾ ਭੋਜਨ ਹੁੰਦਾ ਹੈ। ਪਰ ਕੈਰੇਮਲਾਈਜ਼ਡ, ਬਟਰ ਅਤੇ ਸਾਲਟ ਫਲੇਵਰ ਵਾਲੇ ਪੌਪਕੌਰਨ ਦੇ ਕਣ ਬੱਚੇ ਦੇ ਦੰਦਾਂ ‘ਤੇ ਚਿਪਕ ਜਾਂਦੇ ਹਨ, ਜਿਸ ਨਾਲ ਕੈਵਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਬੱਚੇ ਨੂੰ ਮਿੱਠੀਆਂ ਚੀਜ਼ਾਂ ਅਤੇ ਚਾਕਲੇਟ ਘੱਟ ਦੇਣੀਆਂ ਚਾਹੀਦੀਆਂ ਹਨ।

ਆਲੂ ਦੇ ਚਿਪਸ ਤੋਂ ਰੱਖੋ ਦੂਰ: ਆਪਣੇ ਬੱਚੇ ਨੂੰ ਆਲੂ ਦੇ ਚਿਪਸ ਖਾਣ ਲਈ ਨਾ ਦਿਓ। ਇਨ੍ਹਾਂ ਚਿਪਸ ਦਾ ਬੱਚੇ ਦੀ ਓਰਲ ਹੈਲਥ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਇਨ੍ਹਾਂ ‘ਚ ਪਾਇਆ ਜਾਣ ਵਾਲਾ ਸਟਾਰਚ ਬੱਚੇ ਦੀ ਸਿਹਤ ਲਈ ਬਹੁਤ ਖ਼ਰਾਬ ਹੁੰਦਾ ਹੈ। ਇਹ ਚਿਪਸ ਬੱਚੇ ਦੇ ਦੰਦਾਂ ‘ਚ ਫਸ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੈਵਿਟੀ ਦੀ ਸਮੱਸਿਆ ਹੋਣ ਲੱਗਦੀ ਹੈ। ਜੇਕਰ ਬੱਚਾ ਅਜੇ ਵੀ ਚਿਪਸ ਖਾਂਦਾ ਹੈ ਤਾਂ ਤੁਹਾਨੂੰ ਉਸਨੂੰ ਦੋ ਵਾਰ ਬੁਰਸ਼ ਕਰਵਾਉਣਾ ਚਾਹੀਦਾ ਹੈ।

The post ਬੱਚੇ ਦੇ ਦੰਦ ਰੱਖਣਾ ਚਾਹੁੰਦੇ ਹੋ ਹੈਲਥੀ ਤਾਂ Parents ਡਾਇਟ ‘ਚੋਂ ਦੂਰ ਕਰੋ ਇਹ Foods appeared first on Daily Post Punjabi.