kids weight loss tips Archives - Daily Post Punjabi

ਬੱਚੇ ‘ਚ ਵੱਧ ਰਿਹਾ ਹੈ ਮੋਟਾਪਾ ਤਾਂ ਕੰਟਰੋਲ ਕਰਨ ਲਈ Parents ਅਪਣਾਓ ਇਹ ਤਰੀਕੇ
Kids Weight loss tips: ਅੱਜ ਕੱਲ੍ਹ ਦਾ ਗਲਤ ਖਾਣ-ਪੀਣ ਬੱਚਿਆਂ ਦੀ ਸਿਹਤ ਨੂੰ ਖ਼ਰਾਬ ਕਰ ਰਿਹਾ ਹੈ। ਛੋਟੀ ਉਮਰ ‘ਚ ਹੀ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਵਧਦਾ ਭਾਰ ਵੀ ਬੱਚੇ ਦੇ ਸਰੀਰ ‘ਚ ਕਈ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਖੋਜ ਮੁਤਾਬਕ ਪਿਛਲੇ 20 ਤੋਂ 30 ਸਾਲਾਂ ‘ਚ ਬੱਚਿਆਂ ‘ਚ ਮੋਟਾਪਾ ਵਧ ਰਿਹਾ ਹੈ ਜਿਸ ਕਾਰਨ ਟਾਈਪ-2 ਡਾਇਬਟੀਜ਼ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਰਿਹਾ ਹੈ। ਮਾਤਾ-ਪਿਤਾ ਵੀ ਬੱਚੇ ਦੇ ਵੱਧ ਰਹੇ ਮੋਟਾਪੇ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬੱਚਿਆਂ ਦੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਹੈਲਥੀ ਫੂਡਜ਼ ਦਾ ਕਰਵਾਓ ਸੇਵਨ: ਆਪਣੇ ਬੱਚੇ ਨੂੰ ਬਚਪਨ ਤੋਂ ਹੀ ਹੈਲਥੀ ਫ਼ੂਡ ਖਿਲਾਉਣ ਦੀ ਆਦਤ ਪਾਓ। ਬੱਚੇ ਨੂੰ ਸਿਹਤਮੰਦ ਭੋਜਨ ਖਾਣ ਦੀ ਆਦਤ ਤਾਂ ਹੀ ਪਵੇਗੀ ਜੇਕਰ ਪਰਿਵਾਰ ਦੇ ਮੈਂਬਰ ਵੀ ਇਸ ਨੂੰ ਫੋਲੋ ਕਰਨਗੇ। ਇਸ ਲਈ ਬੱਚੇ ਲਈ ਤੁਸੀਂ ਵੀ ਹੈਲਥੀ ਭੋਜਨ ਖਾਣ ਦੀ ਕੋਸ਼ਿਸ਼ ਕਰੋ। ਇਸ ਨਾਲ ਬੱਚੇ ਦਾ ਭਾਰ ਕੰਟਰੋਲ ‘ਚ ਰਹੇਗਾ ਅਤੇ ਬੀਮਾਰੀਆਂ ਤੋਂ ਵੀ ਦੂਰ ਰਹੇਗਾ।

Kids Weight loss tips

ਜੰਕ ਫੂਡ ਤੋਂ ਕਰਵਾਓ ਪਰਹੇਜ਼: ਬੱਚੇ ਬਰਗਰ, ਨੂਡਲਜ਼, ਮੰਚੂਰੀਅਨ ਅਤੇ ਮੋਮੋ ਵਰਗੀਆਂ ਚੀਜ਼ਾਂ ਤੋਂ ਹੀ ਦੂਰ ਰੱਖੋ। ਇਸ ਤੋਂ ਇਲਾਵਾ ਤੁਹਾਨੂੰ ਬੱਚੇ ਨੂੰ ਚਾਕਲੇਟ, ਚਿਪਸ, ਸਾਫਟ ਡਰਿੰਕਸ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ। ਇਸ ਦੀ ਬਜਾਏ ਬੱਚੇ ਨੂੰ ਸੁੱਕੇ ਮੇਵੇ, ਮਟਰੀ, ਲੱਡੂ, ਫਰੂਟ ਸਲਾਦ ਘਰ ‘ਚ ਹੀ ਬਣਾਕੇ ਦੇ ਸਕਦੇ ਹੋ। ਇਹ ਬੱਚਿਆਂ ਦੀਆਂ ਅੰਤੜੀਆਂ ਨੂੰ ਸਿਹਤਮੰਦ ਰੱਖਣ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ‘ਚ ਵੀ ਮਦਦ ਕਰੇਗਾ।

Kids Weight loss tips

ਜ਼ਿਆਦਾ ਭੋਜਨ ਨਾ ਖਿਲਾਓ: ਬੱਚੇ ਨੂੰ ਬਹੁਤ ਜ਼ਿਆਦਾ ਭੋਜਨ ਨਾ ਖਿਲਾਓ। ਅਕਸਰ ਮਾਂ ਬੱਚੇ ਨੂੰ ਜ਼ਿਆਦਾ ਖਾਣ ਲਈ ਉਤਸ਼ਾਹਿਤ ਕਰਦੀ ਹੈ। ਪਰ ਇਸ ਨਾਲ ਬੱਚੇ ਦੀ ਸਿਹਤ ਵਿਗੜ ਸਕਦੀ ਹੈ। ਜ਼ਿਆਦਾ ਖਾਣ ਨਾਲ ਬੱਚੇ ਦਾ ਭਾਰ ਵੀ ਵਧਣ ਲੱਗਦਾ ਹੈ। ਇਸ ਲਈ ਤੁਹਾਨੂੰ ਉਸਦੀ ਸਮਰੱਥਾ ਅਨੁਸਾਰ ਉਸਨੂੰ ਖਾਣਾ ਖਿਲਾਉਣਾ ਚਾਹੀਦਾ ਹੈ।

ਬੱਚੇ ਨੂੰ ਮੋਟੀਵੇਟ ਕਰਦੇ ਰਹੋ: ਜੇ ਬੱਚੇ ਦਾ ਭਾਰ ਵਧ ਰਿਹਾ ਹੈ ਤਾਂ ਉਸਨੂੰ ਝਿੜਕੋ ਨਾ। ਤੁਸੀਂ ਉਸਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਉਸ ਨੂੰ ਇਹ ਮਹਿਸੂਸ ਕਰਵਾਉ ਕਿ ਉਹ ਵੀ ਬਾਕੀ ਬੱਚਿਆਂ ਵਾਂਗ ਹੈ। ਖਾਣੇ ਦੀ ਪਲੇਟ ‘ਤੇ ਹਰ ਚੀਜ਼ ਬਾਰੇ ਬੱਚਿਆਂ ਨੂੰ ਸੂਚਿਤ ਕਰੋ। ਬੱਚੇ ਨੂੰ ਖਾਣ-ਪੀਣ ਦੀਆਂ ਵਸਤੂਆਂ ਬਾਰੇ ਪਤਾ ਲੱਗ ਜਾਵੇਗਾ।

ਬੱਚਿਆਂ ਲਈ ਬਣੋ ਮਿਸਾਲ: ਆਪਣੇ ਬੱਚੇ ਲਈ ਮਿਸਾਲ ਬਣੋ। ਤੁਸੀਂ ਖੁਦ ਵੀ ਹੈਲਥੀ ਖਾਣਾ ਖਾਓ। ਬੱਚੇ ਆਪਣੇ ਮਾਤਾ-ਪਿਤਾ ਨੂੰ ਹੀ ਫੋਲੋ ਕਰਦੇ ਹਨ। ਇਸ ਲਈ ਤੁਸੀਂ ਉਸ ਨੂੰ ਸਿਰਫ ਅਜਿਹੇ ਭੋਜਨ ਦਾ ਸੇਵਨ ਕਰਵਾਓ ਜੋ ਤੁਹਾਡੀ ਸਿਹਤ ਲਈ ਚੰਗਾ ਹੋਵੇ।

The post ਬੱਚੇ ‘ਚ ਵੱਧ ਰਿਹਾ ਹੈ ਮੋਟਾਪਾ ਤਾਂ ਕੰਟਰੋਲ ਕਰਨ ਲਈ Parents ਅਪਣਾਓ ਇਹ ਤਰੀਕੇ appeared first on Daily Post Punjabi.

ਬੱਚਿਆਂ ‘ਚ ਵੱਧ ਰਹੇ ਮੋਟਾਪੇ ਨੂੰ Parents ਇਸ ਤਰ੍ਹਾਂ ਕਰੋ ਕੰਟਰੋਲ
kids weight loss tips: ਖਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਅੱਜ-ਕੱਲ੍ਹ ਛੋਟੀ ਉਮਰ ‘ਚ ਹੀ ਬੱਚਿਆਂ ‘ਚ ਮੋਟਾਪਾ ਵਧਣ ਲੱਗਦਾ ਹੈ। ਜਿਸ ਕਾਰਨ ਉਨ੍ਹਾਂ ਦੇ ਸਰੀਰ ‘ਚ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬੱਚਿਆਂ ‘ਚ ਵਧਦਾ ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਸ਼ੁਰੂਆਤ ‘ਚ ਹੀ ਬੱਚੇ ਨੂੰ ਮੋਟਾਪੇ ਤੋਂ ਬਚਾਉਣ ਲਈ ਤੁਸੀਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।

ਜ਼ਰੂਰਤ ਅਨੁਸਾਰ ਖਿਲਾਓ ਭੋਜਨ: ਜੇਕਰ ਤੁਸੀਂ ਬੱਚੇ ਨੂੰ ਬਾਹਰ ਡਿਨਰ ‘ਤੇ ਲੈ ਕੇ ਜਾ ਰਹੇ ਹੋ ਤਾਂ ਉਸ ਨੂੰ ਥੋੜ੍ਹੀ ਮਾਤਰਾ ‘ਚ ਹੀ ਭੋਜਨ ਕਰਵਾਓ। ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਣ ਨਾਲ ਬੱਚੇ ਦੇ ਪੇਟ ‘ਚ ਦਰਦ ਹੋ ਸਕਦਾ ਹੈ। ਬੱਚੇ ਨੂੰ ਐਕਸਟ੍ਰਾ ਚੀਜ਼ ਜਾਂ ਫ਼ਿਰ ਜ਼ਿਆਦਾ ਟੌਪਿੰਗ ਵਾਲਾ ਭੋਜਨ ਨਾ ਖੁਆਓ। ਇਸ ਤੋਂ ਇਲਾਵਾ ਜੇਕਰ ਤੁਸੀਂ ਬੱਚੇ ਨੂੰ ਸਨੈਕਸ ਜਾਂ ਚਿਪਸ ਖਿਲਾ ਰਹੇ ਹੋ ਤਾਂ ਉਨ੍ਹਾਂ ਨੂੰ ਪਲੇਟ ‘ਚ ਕੱਢ ਲਓ। ਬੱਚੇ ਪੈਕਟ ‘ਚ ਭੋਜਨ ਦੀ ਜ਼ਿਆਦਾ ਮਾਤਰਾ ‘ਚ ਲੈ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ।

kids weight loss tips

ਫਾਸਟ ਫੂਡ ਤੋਂ ਰੱਖੋ ਦੂਰ: ਬੱਚਿਆਂ ਨੂੰ ਬਹੁਤ ਜ਼ਿਆਦਾ ਫਾਸਟ ਫੂਡ ਨਾ ਖਿਲਾਓ। ਇਸਦੀ ਆਦਤ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ‘ਚ ਟਰਾਂਸ ਫੂਡ ਵੀ ਬਹੁਤ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਬੱਚੇ ਨੂੰ ਫਾਸਟ ਫੂਡ ‘ਚ ਵਰਤੇ ਜਾਣ ਵਾਲੇ ਤੱਤਾਂ ਤੋਂ ਐਲਰਜੀ ਹੋ ਸਕਦੀ ਹੈ। ਮੋਟਾਪੇ ਕਾਰਨ ਬੱਚੇ ਨੂੰ ਥਾਇਰਾਈਡ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੱਚੇ ਨੂੰ ਪੀਜ਼ਾ, ਬਰਗਰ ਅਤੇ ਮੋਮੋ ਵਰਗੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰੱਖੋ।

kids weight loss tips

ਜ਼ਬਰਦਸਤੀ ਨਾ ਕਰੋ: ਮਾਤਾ-ਪਿਤਾ ਬੱਚਿਆਂ ਨੂੰ ਹੈਲਥੀ ਫ਼ੂਡ ਖਿਲਾਉਣ ਦੇ ਚੱਕਰ ‘ਚ ਉਨ੍ਹਾਂ ਨੂੰ ਜ਼ਬਰਦਸਤੀ ਦੁੱਧ ਪਿਲਾਉਂਣ ਲੱਗਦੇ ਹਨ। ਪਰ ਬੱਚਿਆਂ ਦੀ ਪਸੰਦ-ਨਾਪਸੰਦ ਦਾ ਧਿਆਨ ਰੱਖਦੇ ਹੀ ਖਾਣਾ ਖੁਆਓ। ਬੱਚਿਆਂ ਨੂੰ ਓਨਾ ਹੀ ਖਾਣਾ ਖੁਆਓ ਜਿੰਨਾ ਉਹ ਖਾ ਸਕਦੇ ਹਨ। ਜ਼ਿਆਦਾ ਖਾਣਾ ਬੱਚੇ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਪੌਸ਼ਟਿਕ ਭੋਜਨ ਖੁਆਓ: ਬੱਚਿਆਂ ਦੀ ਚੰਗੀ ਸਿਹਤ ਲਈ ਤੁਹਾਨੂੰ ਉਨ੍ਹਾਂ ਦੀ ਡਾਇਟ ‘ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਆਪਣੇ ਬੱਚੇ ਦੀ ਡਾਇਟ ‘ਚ ਸਾਬਤ ਅਨਾਜ, ਫਲ, ਸਬਜ਼ੀਆਂ, ਡੇਅਰੀ ਪ੍ਰੋਡਕਟਸ ਅਤੇ ਫਲੀਆਂ ਸ਼ਾਮਲ ਕਰ ਸਕਦੇ ਹੋ। ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਬੱਚੇ ਦੀ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰੇਗਾ। ਇਸ ਤੋਂ ਇਲਾਵਾ ਤੁਸੀਂ ਬੱਚੇ ਨੂੰ ਸੰਤੁਲਿਤ ਅਤੇ ਘੱਟ ਫੈਟ ਵਾਲਾ ਭੋਜਨ ਵੀ ਖਿਲਾ ਸਕਦੇ ਹੋ।

ਕਸਰਤ ਕਰਵਾਓ: ਆਪਣੇ ਬੱਚੇ ਨੂੰ ਕਸਰਤ ਕਰਨ ਦੀ ਆਦਤ ਪਾਓ। ਤਾਂ ਜੋ ਉਨ੍ਹਾਂ ਦੀ ਸਿਹਤ ਅਤੇ ਸਰੀਰ ਦਾ ਵਧੀਆ ਵਿਕਾਸ ਹੋ ਸਕੇ। ਤੁਸੀਂ ਉਨ੍ਹਾਂ ਨੂੰ ਫਿਜੀਕਲ ਐਕਟੀਵਿਟੀ ਕਰਨ ਲਈ ਵੀ ਉਤਸ਼ਾਹਿਤ ਕਰੋ। ਆਪਣੇ ਬੱਚੇ ਨੂੰ ਡਾਂਸ, ਐਰੋਬਿਕਸ ਅਤੇ ਕਸਰਤ ਕਰਨ ਦੀ ਆਦਤ ਪਾਓ। ਅਜਿਹਾ ਕਰਨ ਨਾਲ ਬੱਚੇ ਹੈਲਥੀ ਰਹਿਣਗੇ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਣਗੇ।

The post ਬੱਚਿਆਂ ‘ਚ ਵੱਧ ਰਹੇ ਮੋਟਾਪੇ ਨੂੰ Parents ਇਸ ਤਰ੍ਹਾਂ ਕਰੋ ਕੰਟਰੋਲ appeared first on Daily Post Punjabi.