killed son-in-law Archives - Daily Post Punjabi

ਧੀ ਦੀ ਲਵਮੈਰਿਜ ਤੋਂ ਨਾਰਾਜ਼ ਸੀ ਪਰਿਵਾਰ, ਇਕ ਸਾਲ ਬਾਅਦ ਸ਼ਹਿਰ ਆਉਂਦੇ ਹੀ ਜਵਾਈ ਦਾ ਕੀਤਾ ਕਤਲ
ਹਰਿਆਣਾ ਦੇ ਯਮੁਨਾਨਗਰ ਤੋਂ ਰੂਹ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ। ਇਥੇ ਲਵਮੈਰਿਜ ਤੋਂ ਗੁੱਸੇ ਵਿਚ ਆਏ ਪਰਿਵਾਰ ਵਾਲਿਆਂ ਨੇ ਆਪਣੇ ਦਾਮਾਦ ਦਾ ਕਤਲ ਕਰ ਦਿੱਤਾ। ਲਵਮੈਰਿਜ ਦੇ ਬਾਅਦ ਇਕ ਸਾਲ ਤੋਂ ਦੋਵੇਂ ਸ਼ਹਿਰ ਤੋਂ ਬਾਹਰ ਰਹਿ ਰਹੇ ਸਨ। ਬੀਤੀ ਰਾਤ ਨੌਜਵਾਨ ਦੋਸਤਾਂ ਨਾਲ ਵਿਆਹ ਵਿਚ ਸ਼ਾਮਲ ਹੋਣ ਲਈ ਆਇਆ ਸੀ।

ਬਾਈਕ ਸਵਾਰ ਨੌਜਵਾਨਾਂ ਨੇ ਇਨ੍ਹਾਂ ‘ਤੇ ਚਾਕੂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਵਿਚ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਯਮੁਨਾਨਗਰ ਵਾਸੀ ਅਭਿਸ਼ੇਕ ਤੇ ਲੜਕੀ ਰਿਸ਼ੂ ਪਿਆਰ ਕਰਦੇ ਸਨ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਲੜਕੀ ਦੇ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਹੀਂ ਸਨ। ਦੋਵਾਂ ਨੇ ਭੱਜ ਕੇ ਇਕ ਸਾਲ ਪਹਿਲਾਂ ਵਿਆਹ ਕਰ ਲਿਆ। ਇਸ ਦੇ ਬਾਅਦ ਦੋਵੇਂ ਯਮੁਨਾਨਗਰ ਤੋਂ ਦੂਰ ਜ਼ੀਰਕਪੁਰ ਵਿਚ ਰਹਿ ਰਹੇ ਸਨ। 2 ਮਹੀਨੇ ਪਹਿਲਾਂ ਰਿਸ਼ੂ ਨੇ ਪੁੱਤਰ ਨੂੰ ਜਨਮ ਦਿੱਤਾ।

ਇਸੇ ਦਰਮਿਆਨ ਬੀਤੀ ਰਾਤ ਅਭਿਸ਼ੇਕ ਆਪਣੇ ਕੁਝ ਦੋਸਤਾਂ ਨਾਲ ਵਿਆਹ ਵਿਚ ਸ਼ਾਮਲ ਹੋਣ ਲਈ ਯਮੁਨਾਨਗਰ ਆਇਆ। ਇਸ ਦੀ ਭਣਕ ਰਿਸ਼ੂ ਦੇ ਪਰਿਵਾਰ ਵਾਲਿਆਂ ਨੂੰ ਲੱਗ ਗਈ। ਅਭਿਸ਼ੇਕ ਜਿਵੇਂ ਹੀ ਯਮੁਨਾਨਗਰ ਪਹੁੰਚਿਆ ਤਾਂ ਬਾਈਕ ‘ਤੇ ਸਵਾਰ ਲਗਭਗ 6 ਨੌਜਵਾਨਾਂ ਨੇ ਅਭਿਸ਼ੇਕ ਤੇ ਉਸ ਦੇ ਦੋਸਤਾਂ ‘ਤੇ ਹਮਲਾ ਕਰ ਦਿੱਤਾ। ਜ਼ਖਮੀ ਅਭਿਸ਼ੇਕ ਨੂੰ ਦੋਸਤ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ ਉਮੀਦਵਾਰ, ਮਹਿੰਦਰ ਕੇਪੀ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਟਿਕਟ

ਅਭਿਸ਼ੇਕ ਦੇ ਦੋ ਦੋਸਤ ਵੀ ਇਸ ਹਮਲੇ ਵਿਚ ਗੰਭੀਰ ਜ਼ਖਮੀ ਹੋਏ ਹਨ। ਵਾਰਦਾਤ ਦੀ ਸੂਚਨਾ ਮਿਲਦੇ ਹੀ ਰਿਸ਼ੂ ਵੀ ਯਮੁਨਾਨਗਰ ਪਹੁੰਚ ਗਈ ਹੈ। ਪਤੀ ਦੀ ਹੱਤਿਆ ਦੇ ਬਾਅਦ ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਅਭਿਸ਼ੇਕ ਉਤੇ ਹਮਲਾ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਕਰਵਾਇਆ ਗਿਆ ਹੈ। ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਧੀ ਦੀ ਲਵਮੈਰਿਜ ਤੋਂ ਨਾਰਾਜ਼ ਸੀ ਪਰਿਵਾਰ, ਇਕ ਸਾਲ ਬਾਅਦ ਸ਼ਹਿਰ ਆਉਂਦੇ ਹੀ ਜਵਾਈ ਦਾ ਕੀਤਾ ਕਤਲ appeared first on Daily Post Punjabi.