killed Archives - Daily Post Punjabi

ਬੁਢਾਪੇ ਦਾ ਸਹਾਰਾ ਬਣਨ ਦੇ ਬਜਾਏ ਗੋਦ ਲਏ ਪੁੱਤਰ ਨੇ ਮਾਂ ਨੂੰ ਦਿੱਤੀ ਖੌਫਨਾਕ ਮੌਤ
adopt son killed mother: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਇਕ ਪੁੱਤਰ ਨੇ ਆਪਣੀ ਹੀ ਮਾਂ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇ ਦੋਸ਼ੀ ਮੌਕੇ ‘ਤੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਮ੍ਰਿਤਕਾਂ ਦਾ ਪਛਾਣ ਮਨਜੀਤ ਕੌਰ (80) ਦੇ ਨਾਂ ਨਾਲ ਹੋਈ ਤੇ ਦੋਸ਼ੀ ਪੁੱਤਰ ਜਗਦੀਪ ਸਿੰਘ ਨਾਂ ਦੱਸਿਆ ਜਾ ਰਿਹਾ ਹੈ, ਜੋ ਕਿ ਨਸ਼ੇ ਦਾ ਆਦੀ ਸੀ।

adopt son killed mother

ਇਹ ਘਟਨਾ ਸਮਰਾਲਾ ਦੇ ਪਿੰਡ ਹੇਡੋਂ ‘ਚ ਉਸ ਸਮੇਂ ਵਾਪਰੀ, ਜਦੋਂ ਮ੍ਰਿਤਕਾ ਮਨਜੀਤ ਕੌਰ ਨੂੰ ਗੋਦ ਲਏ ਪੁੱਤਰ ਜਗਦੀਪ ਸਿੰਘ ਉਰਫ ਜੱਗੀ ਨੇ ਨਸ਼ੇ ਲਈ ਉਸ ਕੋਲੋਂ ਪੈਸੇ ਮੰਗੇ ਪਰ ਜਦੋਂ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਮਾਂ ਦੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪਤੀ ਗੁਲਜਾਰ ਸਿੰਘ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਘਰ ‘ਚ ਔਲਾਦ ਨਾ ਹੋਣ ਕਾਰਨ ਇਨ੍ਹਾਂ ਵੱਲੋਂ ਜਗਦੀਪ ਸਿੰਘ ਉਰਫ ਜੱਗੀ ਨੂੰ ਗੋਦ ਲਿਆ ਗਿਆ ਸੀ।ਇਹ ਵੀ ਦੱਸਿਆ ਜਾਂਦਾ ਹੈ ਕਿ ਦੋਸ਼ੀ ਜਗਦੀਪ ਸਿੰਘ ਦੀ ਪਤਨੀ ਵੀ ਕੁਝ ਸਾਲ ਪਹਿਲਾਂ ਇਸਦੀਆਂ ਮਾੜੀਆਂ ਹਰਕਤਾਂ ਤੋਂ ਤੰਗ ਆ ਕੇ ਘਰੋਂ ਚਲੀ ਗਈ ਸੀ, ਜੋ ਕਿ ਮੁੜ ਵਾਪਸ ਨਹੀਂ ਆਈ। ਮ੍ਰਿਤਕਾ ਦਾ ਪਤੀ ਕਈ ਸਾਲ ਪਹਿਲਾਂ ਫੌਜ ‘ਚੋਂ ਸੇਵਾ ਕਰਕੇ ਆਇਆ ਸੀ, ਜਿਸਦੀ ਕਰੀਬ 2 ਸਾਲ ਪਹਿਲਾਂ ਮੌਤ ਹੋਣ ਕਾਰਨ ਮ੍ਰਿਤਕਾ ਇਕੱਲੀ ਹੀ ਘਰ ‘ਚ ਰਹਿੰਦੀ ਸੀ। ਪਿੰਡ ਵਾਲਿਆਂ ਨੇ ਦੱਸਿਆ ਹੈ ਕਿ ਮ੍ਰਿਤਕ ਜੋੜੇ ਨੇ ਆਪਣੇ ਰਿਸ਼ਤੇਦਾਰ ਤੋਂ ਜਗਦੀਪ ਸਿੰਘ ਨੂੰ ਇਸ ਲਈ ਗੋਦ ਲਿਆ ਸੀ ਕਿ ਉਹ ਬੁਢਾਪੇ ‘ਚ ਇਨ੍ਹਾਂ ਦਾ ਸਹਾਰਾ ਬਣੇਗਾ।

The post ਬੁਢਾਪੇ ਦਾ ਸਹਾਰਾ ਬਣਨ ਦੇ ਬਜਾਏ ਗੋਦ ਲਏ ਪੁੱਤਰ ਨੇ ਮਾਂ ਨੂੰ ਦਿੱਤੀ ਖੌਫਨਾਕ ਮੌਤ appeared first on Daily Post Punjabi.

ਖੇਤ ਗਏ ਸਾਬਕਾ ਫੌਜੀ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਫੈਲੀ ਸਨਸਨੀ
ex serviceman killed dead body: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬੇਖੌਫ ਅਣਪਛਾਤੇ ਬਦਮਾਸ਼ਾਂ ਵੱਲੋਂ ਅਣਗਿਣਤ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਮਾਮਲਾ ਜਗਰਾਓ ਤੋਂ ਸਾਹਮਣੇ ਆਇਆ ਹੈ, ਜਿੱਥੇ ਘਰੋਂ ਖੇਤ ਗਏ ਸਾਬਕਾ ਫੌਜੀ ਖੂਨ ਨਾਲ ਲੱਥਪੱਥ ਲਾਸ਼ ਮਿਲੀ, ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਮੁਤਾਬਕ ਸਾਬਕਾ ਫੌਜੀ ਦਾ ਅਣਪਛਾਤੇ ਬਦਮਾਸ਼ਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਸਿੱਧਵਾਬੇਟ ਦੇ ਇੰਸਪੈਕਟਰ ਰਾਜੇਸ਼ ਠਾਕੁਰ ਪਹੁੰਚੇ ਅਤੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਸਾਬਕਾ ਫੌਜੀ ਕੁਲਵੰਤ ਸਿੰਘ ਨਿਵਾਸੀ ਪਿੰਡ ਸਲੇਮਪੁਰ ਦੇ ਰੂਪ ‘ਚ ਹੋਈ ਹੈ।

ex serviceman killed dead body

ਮ੍ਰਿਤਕ ਦੇ ਭਰਾ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਭਰਾ ਹਾਕਮ ਸਿੰਘ ਸਾਬਕਾ ਫੌਜੀ ਬੀਤੇ ਦਿਨ ਮੰਗਲਵਾਰ ਰਾਤ ਲਗਪਗ 7 ਵਜੇ ਖੇਤ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਖੇਡ ਸਟੇਡੀਅਮ ਤੋਂ ਪਿੱਛੇ ਮਹਿੰਦਰ ਸਿੰਘ ਨਿਵਾਸੀ ਸਲੇਮਪੁਰਾ ਦੀ ਜ਼ਮੀਨ ਦੇ ਨਜ਼ਦੀਕ ਪੁੱਜੇ ਜਿੱਥੇ ਰਸਤੇ ‘ਚ ਕੁਲਵੰਤ ਸਿੰਘ ਦਾ ਬੁਲੇਟ ਮੋਟਰਸਾਈਕਲ ਸਟੈਂਡ ‘ਤੇ ਲਾਇਆ ਹੋਇਆ ਸੀ ਤੇ ਉਸ ‘ਤੇ ਖੁਦ ਕੁਲਵੰਤ ਸਿੰਘ ਮ੍ਰਿਤਕ ਪਿਆ ਹੋਇਆ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੁਝ ਅਣਪਛਾਤੇ ਦੋਸ਼ੀਆਂ ਨੇ ਉਸ ਦੇ ਸਿਰ ਤੇ ਮੂੰਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕੀਤਾ। ਹਰਬੰਸ ਸਿੰਘ ਦੇ ਬਿਆਨ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੋਰਚਰੀ ‘ਚ ਰੱਖਵਾ ਦਿੱਤਾ ਹੈ।

The post ਖੇਤ ਗਏ ਸਾਬਕਾ ਫੌਜੀ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਫੈਲੀ ਸਨਸਨੀ appeared first on Daily Post Punjabi.

ਦੋ ਕਾਰਾਂ ਦੀ ਭਿਆਨਕ ਟੱਕਰ ‘ਚ 2 ਦੀ ਮੌਤ, 5 ਜ਼ਖਮੀ
ludhiana two killed in collision between two cars :  ਮਾਨਸਾ ‘ਚ ਸਿਰਸਾ ਰੋਡ ਕੋਲ ਦੋ ਕਾਰਾਂ ਦੀ ਆਪਸੀ ਭਿਆਨਕ ਟੱਕਰ ਕਾਰਨ ਭਿਆਨਕ ਹਾਦਸਾ ਵਾਪਰ ਗਿਆ।ਇਸ ਹਾਦਸੇ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 5 ਲੋਕ ਗੰਭੀਰ ਜ਼ਖਮੀ ਹੋ ਗਏ।ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਮਾਨਸਾ ਹਸਪਤਾਲ ਲਿਆਂਦਾ ਅਤੇ ਉੱਥੋਂ ਉਨ੍ਹਾਂ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ।ਜਾਣਕਾਰੀ ਮੁਤਾਬਕ ਥਾਣਾ ਸਦਰ ਮਾਨਸਾ ਦੇ ਮੁਖੀ ਨੇ ਦੱਸਿਆ ਕਿ ਹਾਦਸੇ ‘ਚ ਜੀਜਾ-ਸਾਲਾ ਦੀ ਮੌਤ ਹੋ ਗਈ।

ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਲਿਆਂਦਾ ਗਿਆ।ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਚੜਿੱਕ ਅਤੇ ਮੇਰੋਂ ਤੋਂ ਇੱਕ ਪਰਿਵਾਰ ਇੰਡੀਕਾ ਕਾਰ ‘ਚ ਫਤੇਹਾਬਾਦ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ।ਸਿਰਸਾ ਰੋਡ ਵਲੋਂ ਦੋ ਲੋਕ ਇੱਕ ਗੱਡੀ ‘ਚ ਆ ਰਹੇ ਸੀ।ਦੋਨਾਂ ਕਾਰਾਂ ਸਾਹਮਣੇ ਟਰੱਕ ਆ ਜਾਣ ਕਾਰਨ ਦੋ ਕਾਰਾਂ ਦੀ ਆਪਸ ‘ਚ ਟੱਕਰ ਹੋਈ।ਜਿਸ ‘ਚ ਦੋ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਸਿੰਘ (40) ਪੁੱਤਰ ਅਜੈਬ ਸਿੰਘ ਨਿਵਾਸੀ ਬੱਲਰਾਂ ਅਤੇ ਕੁਲਦੀਪ ਸਿੰਘ (28) ਪੁੱਤਰ ਬਲਦੇਵ ਸਿੰਘ ਪਿੰਡ ਲਾਲਿਆਂਵਾਲਾ(ਜ਼ਿਲਾ) ਮਾਨਸਾ ਵਜੋਂ ਹੋਈ ਹੈ।ਜਸਵੰਤ ਸਿੰਘ ਪੁੱਤਰ ਮਲਕੀਅਤ ਸਿੰਘ ਪਿੰਡ ਚੜਿੱਕ (ਜ਼ਿਲਾ ਮੋਗਾ), ਸਰਬਜੀਤ ਕੌਰ ਪਤਨੀ ਜਗਜੀਤ ਸਿੰਘ, ਜਗਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੜਿੱਕ, ਹਰਪ੍ਰੀਤ ਸਿੰਘ, ਕਮਲਜੀਤ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜੋ ਕਿ ਜੇਰੇ ਇਲਾਜ ਹਸਪਤਾਲ ਹਨ।

The post ਦੋ ਕਾਰਾਂ ਦੀ ਭਿਆਨਕ ਟੱਕਰ ‘ਚ 2 ਦੀ ਮੌਤ, 5 ਜ਼ਖਮੀ appeared first on Daily Post Punjabi.