Kim Jong Un sister Archives - Daily Post Punjabi

ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਦਿੱਤੀ ਮਿਲਟਰੀ ਕਾਰਵਾਈ ਕਰਨ ਦੀ ਧਮਕੀ
Kim Jong Un sister: ਪਿਓਂਗਯਾਂਗ: ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਗਤੀਰੋਧ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ । ਇਸੇ ਵਿਚਾਲੇ ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਹੈ । ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਮਿਲਟਰੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ । ਦਰਅਸਲ, ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਦੇ ਵਿਰੁੱਧ ਮਿਲਟਰੀ ਕਾਰਵਾਈ ਦੀ ਧਮਕੀ ਇਸ ਲਈ ਦਿੱਤੀ ਕਿਉਂਕਿ ਉਸਦਾ ਮੰਨਣਾ ਹੈ ਕਿ ਸਿਓਲ ਦੋ-ਪੱਖੀ ਸਬੰਧਾਂ ਵਿੱਚ ਗਿਰਾਵਟ ਦਾ ਕਾਰਨ ਬਣ ਰਿਹਾ ਹੈ । ਇਸ ਦੇ ਨਾਲ ਹੀ ਉਹ ਸਰਹੱਦ ‘ਤੇ ਉੱਤਰੀ ਕੋਰੀਆ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਵਿੱਚ ਅਸਮਰੱਥ ਸਾਬਿਤ ਹੋ ਰਿਹਾ ਹੈ ।

Kim Jong Un sister

ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਦੁਸ਼ਮਣ ਦੱਸਦੇ ਹੋਏ ਕਿਹਾ ਕਿ ਉਹ ਸਿਓਲ ਸੀਮਾ ‘ਤੇ ਬੇਕਾਰ ਹੋ ਚੁੱਕੇ ਲਾਈਜਨ ਆਫਿਸ ਨੂੰ ਢਹਿ-ਢੇਰੀ ਹੁੰਦੇ ਦੇਖੇਗਾ । ਸੱਤਾਧਾਰੀ ਵਰਕਰਜ਼ ਪਾਰਟੀ ਦੀ ਸੈਂਟਰਲ ਕਮੇਟੀ ਦੀ ਪਹਿਲੀ ਵਾਈਸ ਡਿਪਾਰਟਮੈਂਟ ਡਾਇਰੈਕਟਰ ਕਿਮ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਵਿਰੁੱਧ ਅਗਲੀ ਕਾਰਵਾਈ ਦਾ ਫੈਸਲਾ ਮਿਲਟਰੀ ਪ੍ਰਮੁੱਖਾਂ ‘ਤੇ ਛੱਡ ਦਿੱਤਾ ਗਿਆ ਹੈ । ਇੱਕ ਰਿਪੋਰਟ ਅਨੁਸਾਰ ਕਿਮ ਯੋ ਜੋਂਗ ਨੇ ਕਿਹਾ ਹੈ ਕਿ ਸਾਡੇ ਸਰਬ ਉੱਚ ਨੇਤਾ ਤੋਂ ਮਿਲੇ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈਂ ਮਿਲਟਰੀ ਪ੍ਰਮੁੱਖਾਂ ਨੂੰ ਦੁਸ਼ਮਣ ਦੇ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ।

Kim Jong Un sister

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਉਦੋਂ ਧਮਕੀ ਦਿੱਤੀ ਸੀ ਜਦੋਂ ਹਾਲ ਹੀ ਵਿੱਚ ਦੋਹਾਂ ਦੇਸ਼ਾਂ ਦੀਆਂ ਸੀਮਾਵਾਂ ‘ਤੇ ਉੱਤਰੀ ਕੋਰੀਆ ਵਿਰੋਧੀ ਪਰਚੇ ਫਹਿਰਾਏ ਗਏ ਸਨ । ਇਸ ਦੌਰਾਨ ਉੱਤਰੀ ਕੋਰੀਆ ਦੇ ਵਿਰੋਧ ਵਿੱਚ ਗੈਸ ਦੇ ਭਰੇ ਗੁਬਾਰੇ ਵੀ ਉਡਾਏ ਗਏ,ਜਿਨ੍ਹਾਂ ‘ਤੇ ਕਿਮ ਜੋਂਗ ਦੇ ਬਾਰੇ ਵਿੱਚ ਟਿੱਪਣੀਆਂ ਕੀਤੀਆਂ ਗਈਆਂ । ਇਸ ਦੇ ਬਾਅਦ ਉੱਤਰੀ ਕੋਰੀਆ ਭੜਕ ਪਿਆ ਸੀ ।

Kim Jong Un sister

ਉਸ ਦੌਰਾਨ ਕਿਮ ਯੋ ਜੋਂਗ ਨੇ ਇਹ ਵੀ ਕਿਹਾ ਕਿ 2018 ਵਿੱਚ ਹੋਇਆ ਮਿਲਟਰੀ ਸਮਝੌਤਾ ਰੱਦ ਕਰ ਦਿੱਤਾ ਜਾਵੇਗਾ ਅਤੇ ਸੀਮਾ ਸਥਿਤ ਸੰਪਰਕ ਦਫਤਰ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਕਿਮ ਯੋ ਜੋਂਗ ਨੇ ਧਮਕੀ ਦਿੱਤੀ ਸੀ ਕਿ ਦੱਖਣੀ ਕੋਰੀਆ ਬਾਰ-ਬਾਰ ਬਹਾਨੇ ਬਣਾਉਂਦਾ ਰਹਿੰਦਾ ਹੈ ਅਤੇ ਜੇਕਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਕਾਬੂ ਨਹੀਂ ਪਾਇਆ ਗਿਆਂ ਤਾਂ ਭਾਰੀ ਕੀਮਤ ਚੁਕਾਉਣੀ ਹੋਵੇਗੀ । ਰਿਪੋਰਟਾਂ ਅਨੁਸਾਰ ਉੱਤਰੀ ਕੋਰੀਆ ਦੇ ਨਾਲ ਲੱਗਦੀ ਦੱਖਣੀ ਕੋਰੀਆ ਦੀ ਸੀਮਾ ‘ਤੇ ਕਈ ਵਾਰੀ ਗੁਬਾਰੇ ਉਡਾਏ ਜਾਂਦੇ ਹਨ । ਇਨ੍ਹਾਂ ਗੁਬਾਰਿਆਂ ਦੇ ਮਾਧਿਅਮ ਨਾਲ ਤਾਨਾਸ਼ਾਹ ਕਿਮ ਜੋਂਗ ਉਨ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਬਾਰੇ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ।

ਦੱਸ ਦਈਏ ਕਿ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀ ਭੈਣ ਯੋ ਜੋਂਗ ਨੂੰ ਦੇਸ਼ ਵਿੱਚ ਦੂਜਾ ਸਭ ਤੋਂ ਮਹੱਤਵਪੂਰਣ ਚਿਹਰਾ ਮੰਨਿਆ ਜਾਂਦਾ ਹੈ । ਉਹ ਕਈ ਵਾਰ ਦੇਸ਼ ਤੋਂ ਬਾਹਰ ਵੀ ਉੱਤਰੀ ਕੋਰੀਆ ਦੀ ਨੁਮਾਇੰਦਗੀ ਕਰ ਚੁੱਕੀ ਹੈ । ਕਿਮ ਯੋ ਜੋਂਗ ਦੀ ਧਮਕੀ ਨਾਲ ਦੱਖਣੀ ਕੋਰੀਆ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਉਸ ਨੇ ਸੁਰੱਖਿਆ ਅਧਿਕਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਹੈ ।

The post ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਦਿੱਤੀ ਮਿਲਟਰੀ ਕਾਰਵਾਈ ਕਰਨ ਦੀ ਧਮਕੀ appeared first on Daily Post Punjabi.