kiran kher corona news Archives - Daily Post Punjabi

ਅਦਾਕਾਰਾ ਕਿਰਨ ਖੇਰ ਨੂੰ ਹੋਇਆ ਕੋਰੋਨਾ: ਟਵੀਟ ਕਰਕੇ ਦਿੱਤੀ ਜਾਣਕਾਰੀ, 3 ਸਾਲ ਪਹਿਲਾਂ ਹੋਇਆ ਸੀ ਬਲੱਡ ਕੈਂਸਰ
ਭਾਰਤ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧੇ ਹਨ। ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਅਤੇ ਰਾਜਨੇਤਾ ਕਿਰਨ ਖੇਰ ਵੀ ਕੋਰੋਨਾ ਦੀ ਲਪੇਟ ‘ਚ ਆ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਕਿਰਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਦਿੱਤੀ ਹੈ। 20 ਮਾਰਚ ਨੂੰ ਟਵੀਟ ਕਰਦੇ ਹੋਏ ਕਿਰਨ ਨੇ ਲਿਖਿਆ- ‘ਮੇਰਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਅਜਿਹੀ ਸਥਿਤੀ ਵਿੱਚ, ਜੋ ਮੇਰੇ ਸੰਪਰਕ ਵਿੱਚ ਆਏ ਹਨ, ਉਨ੍ਹਾਂ ਨੂੰ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।

kiran kher corona news

ਕੋਰੋਨਾ ਦੀ ਖਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਕਿਰਨ ਲਈ ਚਿੰਤਾ ਜਤਾਈ। ਇਕ ਯੂਜ਼ਰ ਨੇ ਕਮੈਂਟ ਸੈਕਸ਼ਨ ‘ਚ ਲਿਖਿਆ- ‘ਤੁਸੀਂ ਜਲਦੀ ਤੋਂ ਜਲਦੀ ਠੀਕ ਹੋ ਜਾਓ।’ ਇਕ ਹੋਰ ਯੂਜ਼ਰ ਨੇ ਲਿਖਿਆ- ਕਿਰਨ ਜੀ ਕਿਰਪਾ ਕਰਕੇ ਆਪਣਾ ਧਿਆਨ ਰੱਖੋ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

ਕਿਰਨ ਖੇਰ ਨੂੰ ਬਲੱਡ ਕੈਂਸਰ (ਮਲਟੀਪਲ ਮਾਈਲੋਮਾ) ਹੋਣ ਦੀ ਖਬਰ 1 ਅਪ੍ਰੈਲ, 2021 ਨੂੰ ਸਾਹਮਣੇ ਆਈ ਸੀ। ਫਿਰ ਅਨੁਪਮ ਖੇਰ ਨੇ ਬੇਟੇ ਸਿਕੰਦਰ ਅਤੇ ਖੁਦ ਦੀ ਤਰਫੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ਫਿਲਹਾਲ ਸਮੇਂ ਸਿਰ ਇਲਾਜ ਮਿਲਣ ਤੋਂ ਬਾਅਦ ਕਿਰਨ ਇਸ ਬੀਮਾਰੀ ਤੋਂ ਠੀਕ ਹੋ ਗਈ ਹੈ। ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਕਿਰਨ ਖੇਰ ਰਿਐਲਿਟੀ ਸ਼ੋਅ ‘ਇੰਡੀਆਜ਼ ਗੌਟ ਟੈਲੇਂਟ’ ‘ਚ ਜੱਜ ਵਜੋਂ ਨਜ਼ਰ ਆਈ।

The post ਅਦਾਕਾਰਾ ਕਿਰਨ ਖੇਰ ਨੂੰ ਹੋਇਆ ਕੋਰੋਨਾ: ਟਵੀਟ ਕਰਕੇ ਦਿੱਤੀ ਜਾਣਕਾਰੀ, 3 ਸਾਲ ਪਹਿਲਾਂ ਹੋਇਆ ਸੀ ਬਲੱਡ ਕੈਂਸਰ appeared first on Daily Post Punjabi.