kisan mahapanchayat if bku repeat history Archives - Daily Post Punjabi

ਕੀ ਤੁਸੀ ਜਾਣਦੇ ਹੋ ਕਿਸਾਨ ਮਹਾਂਪੰਚਾਇਤ ਦਾ ਦਿਲਚਸਪ ਇਤਿਹਾਸ ? BJP ਲਈ ਵੀ ਖਤਰੇ ਦੀ ਘੰਟੀ !
ਬੀਤੇ ਦਿਨ ਕਿਸਾਨਾਂ ਨੇ ਮੁਜ਼ੱਫਰਨਗਰ ਵਿੱਚ ਇੱਕ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ। ਇਸ ਮਹਾਪੰਚਾਇਤ ਨੂੰ ਲੈ ਕੇ ਕਿਸਾਨਾਂ ਨੇ ਦਾਅਵਾ ਕੀਤਾ ਸੀ, ਕਿ ਮਹਾਪੰਚਾਇਤ ਵਿੱਚ ਦੇਸ਼ ਭਰ ਦੇ ਕਿਸਾਨ ਪਹੁੰਚਣਗੇ ‘ਤੇ ਕੁੱਝ ਅਜਿਹਾ ਹੀ ਨਜ਼ਾਰਾ ਕੱਲ ਦੇਖਣ ਨੂੰ ਵੀ ਮਿਲਿਆ।

kisan mahapanchayat if bku repeat history

ਇਸ ਮਹਾਪੰਚਾਇਤ ਵਿੱਚ ਦੇਸ਼ ਭਰ ਤੋਂ ਕਿਸਾਨਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਇੰਨਾ ਹੀ ਨਹੀਂ ਜਿਸ ਥਾਂ ‘ਤੇ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ ਉਹ ਥਾਂ ਵੀ ਕਿਸਾਨਾਂ ਲਈ ਬਹੁਤ ਘੱਟ ਜਾਪ ਰਹੀ ਸੀ। ਪਰ ਹੁਣ ਇੱਥੇ ਦਿਲਚਸਪ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਜਿਸ ਸਰਕਾਰ ਦੇ ਵਿਰੁੱਧ ਵੀ ਕਿਸਾਨਾਂ ਦੀ ਮਹਾਪੰਚਾਇਤ ਹੋਈ ਹੈ, ਉਸ ਸਰਕਾਰ ਨੂੰ ਸਤਾ ਗਵਾਉਣੀ ਪਈ ਹੈ। ਇਹ 2003 ਤੋਂ 2013 ਤੱਕ ਪੰਚਾਇਤਾਂ ਦਾ ਇਤਿਹਾਸ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ 2021 ਵਿੱਚ ਹੋਈ ਇਸ ਮਹਾਪੰਚਾਇਤ ਦੇ 2022 ਦੀਆਂ ਚੋਣਾਂ ਵਿੱਚ ਕੀ ਨਤੀਜੇ ਨਿਕਲਣਗੇ। ਜਿਸ ਸਰਕਾਰ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਨਾਲ ਸਬੰਧਿਤ ਕਿਸਾਨ ਇੱਕਜੁਟ ਹੁੰਦੇ ਰਹੇ ਹਨ, ਉਹ ਸਰਕਾਰ ਸੱਤਾ ਤੋਂ ਬਾਹਰ ਹੁੰਦੀ ਰਹੀ ਹੈ। ਕਾਰਨ ਜੋ ਵੀ ਹੋਵੇ, ਪਰ ਇਹ ਇਤਿਹਾਸ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਆਏ BJP ਸੰਸਦ ਮੈਂਬਰ ਵਰੁਣ ਗਾਂਧੀ, ਕਿਹਾ- “ਕਿਸਾਨ ਸਾਡਾ ਹੀ ਖੂਨ, ਉਨ੍ਹਾਂ ਦਾ ਦਰਦ ਸਮਝੋ”

4 ਫਰਵਰੀ 2003 ਨੂੰ ਬੀਕੇਯੂ ਦੀ ਮਹਾਪੰਚਾਇਤ ਬਸਪਾ ਦੀ ਸਰਕਾਰ ਦੇ ਵਿਰੁੱਧ ਜੀਆਈਸੀ ਦੇ ਮੈਦਾਨ ‘ਤੇ ਹੋਈ ਸੀ। ਜਿਸ ਬਾਅਦ ਦੀਆਂ ਚੋਣਾਂ ਵਿੱਚ ਬਸਪਾ ਸੱਤਾ ਤੋਂ ਬਾਹਰ ਹੋ ਗਈ ਸੀ। ਇਸ ਤੋਂ ਬਾਅਦ 2012 ਵਿੱਚ ਸੂਬੇ ‘ਚ ਸਪਾ ਦੀ ਸਰਕਾਰ ਆਈ ਸੀ। ਫਿਰ ਜ਼ਿਲ੍ਹੇ ਵਿੱਚ ਕਵਾਲ ਘਟਨਾ ਤੋਂ ਬਾਅਦ, ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ 7 ਸਤੰਬਰ, 2013 ਨੂੰ ਨੰਗਲਾ ਮੰਡੌੜ ਵਿਖੇ ਪੰਚਾਇਤ ਬੁਲਾਈ ਸੀ। ਇਸ ਮਹਾਪੰਚਾਇਤ ਤੋਂ ਬਾਅਦ ਜ਼ਿਲ੍ਹੇ ਵਿੱਚ ਹੋਏ ਦੰਗਿਆਂ ਨੇ ਭਾਕਿਯੂ ਨੂੰ ਪਰੇਸ਼ਾਨ ਕੀਤਾ, ਪਰ ਜਨਤਕ ਰੋਹ ਦੇ ਕਾਰਨ, 2017 ਵਿੱਚ ਸਰਕਾਰ ਬਦਲ ਦਿੱਤੀ ਗਈ ਅਤੇ ਰਾਜ ਵਿੱਚ ਭਾਜਪਾ ਦੀ ਸਰਕਾਰ ਆ ਗਈ। ਹੁਣ 2022 ਵਿੱਚ ਚੋਣਾਂ ਹੋਣੀਆਂ ਹਨ ਅਤੇ ਇੱਕ ਵਾਰ ਫਿਰ ਕਿਸਾਨਾਂ ਦੀ ਮਹਾਪੰਚਾਇਤ ਹੋਈ ਹੈ। ਕਿਸਾਨ ਜੱਥੇਬੰਦੀਆਂ ਵੀ ਭਾਜਪਾ ਦੀ ਯੋਗੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦੀ ਗੱਲ ਕਰ ਰਹੀਆਂ ਹਨ। ਹੁਣ ਇਹ ਵੇਖਣਾ ਬਾਕੀ ਹੈ ਕਿ ਕੀ ਬੀਕੇਯੂ ਆਪਣੇ ਇਤਿਹਾਸ ਨੂੰ ਦੁਹਰਾਉਂਦੀ ਹੈ, ਜਾਂ ਫਿਰ ਬੀਜੇਪੀ ਦੁਬਾਰਾ ਆਪਣੀ ਸਰਕਾਰ ਬਣਾ ਸੱਤਾ ‘ਚ ਆਵੇਗੀ।

ਇਹ ਵੀ ਦੇਖੋ : Big Breaking : ਮਹਾ ਪੰਚਾਇਤ ਵਿੱਚ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ

The post ਕੀ ਤੁਸੀ ਜਾਣਦੇ ਹੋ ਕਿਸਾਨ ਮਹਾਂਪੰਚਾਇਤ ਦਾ ਦਿਲਚਸਪ ਇਤਿਹਾਸ ? BJP ਲਈ ਵੀ ਖਤਰੇ ਦੀ ਘੰਟੀ ! appeared first on Daily Post Punjabi.