kisan mela Archives - Daily Post Punjabi

ਮਲੋਟ ‘ਚ ਗਾਇਕ R Nait ਦੇ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਚਾਨਕ ਡਿੱਗਿਆ ਟੈਂਟ
ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੀ ਅਨਾਜ ਮੰਡੀ ਵਿੱਚ ਕੁਝ ਵਿਅਕਤੀਆਂ ਵੱਲੋਂ ਨਿੱਜੀ ਤੌਰ ‘ਤੇ ਕਰਵਾਏ ਗਏ ਕਿਸਾਨ ਮੇਲੇ ਦੇ ਦੂਜੇ ਦਿਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਕਿਸਾਨ ਮੇਲੇ ਵਿੱਚ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਰਹੇ ਪੰਜਾਬੀ ਗਾਇਕ R Nait ਦੇ ਪ੍ਰੋਗਰਾਮ ਵਿੱਚ ਆਨੰਦ ਲੈ ਰਹੇ ਲੋਕਾਂ ‘ਤੇ ਟੈਂਟ ਡਿੱਗ ਗਿਆ। ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ।

Malot tent collapsed

ਮਿਲੀ ਜਾਣਕਾਰੀ ਅਨੁਸਾਰ ਮਲੋਟ ਵਿੱਚ ਚੱਲ ਰਹੇ ਦੋ ਦਿਨਾਂ ਕਿਸਾਨ ਮੇਲੇ ਦੇ ਦੂਜੇ ਦਿਨ ਬੀਤੀ ਰਾਤ ਪੰਜਾਬ ਦੇ ਪ੍ਰਸਿੱਧ ਗਾਇਕ R Nait ਆਪਣੀ ਪਰਫਾਰਮੈਂਸ ਦੇ ਰਹੇ ਸਨ। ਇਸ ਪ੍ਰੋਗਰਾਮ ਦੌਰਾਨ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਸੀ। ਕੁਝ ਲੋਕ ਇਸ ਪ੍ਰੋਗਰਾਮ ਨੂੰ ਕਿਸਾਨ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਲਗਾਏ ਗਏ ਸਟਾਲਾਂ ਦੇ ਟੈਂਟ ‘ਤੇ ਚੜ੍ਹ ਕੇ ਦੇਖ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ ਨੇ ਕੇਂਦਰ ਨੂੰ ਕਰਜ਼ਾ ਹੱਦ 10 ਹਜ਼ਾਰ ਕਰੋੜ ਵਧਾਉਣ ਦੀ ਕੀਤੀ ਮੰਗ, ਸਰਕਾਰ ਨੇ ਵਿੱਤ ਮੰਤਰਾਲੇ ਨੂੰ ਲਿਖਿਆ ਪੱਤਰ

ਦੱਸਿਆ ਜਾ ਰਿਹਾ ਹੈ ਕਿ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਟੈਂਟ ‘ਤੇ ਚੜ੍ਹੇ ਲੋਕਾਂ ਨੂੰ ਨੀਚੇ ਉਤਰਨ ਦੀ ਅਪੀਲ ਵੀ ਕੀਤੀ ਗਈ, ਪਰ ਲੋਕਾਂ ਨੇ ਪ੍ਰਬੰਧਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਲੋਕਾਂ ਨੇ ਟੈਂਟ ‘ਤੇ ਚੜ੍ਹਨਾ ਜਾਰੀ ਰੱਖਿਆ। ਜਿਸ ਕਾਰਨ ਅਚਾਨਕ ਟੈਂਟ ਡਿੱਗ ਗਿਆ ਤੇ ਉਸ ‘ਤੇ ਬੈਠੇ ਲੋਕ ਨੀਚੇ ਡਿੱਗ ਗਏ। ਜਿਸ ਕਾਰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਮਲੋਟ ‘ਚ ਗਾਇਕ R Nait ਦੇ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਚਾਨਕ ਡਿੱਗਿਆ ਟੈਂਟ appeared first on Daily Post Punjabi.

ਲੁਧਿਆਣਾ ‘ਚ 2 ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ ਉਦਘਾਟਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਤੇ ਗੁਰੂ ਅੰਗਦ ਦੇਵ ਵੇਟਰਨਰੀ ਤੇ ਐਨੀਮਲ ਸਾਇਨਸਿਸ ਯੂਨੀਵਰਸਿਟੀ ਵਿੱਚ ਪਸ਼ੂ-ਪਾਲਣ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਖੇਤੀਬੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਮੇਲੇ ਦਾ ਉਦਘਾਟਨ ਕਰਨਗੇ। ਇਸ ਮੇਲੇ ਲਈ ਮੁੱਖ ਗਰਾਊਂਡ ਵਿੱਚ ਵੱਡਾ ਸਵਾਗਤੀ ਗੇਟ ਲਾਇਆ ਗਿਆ ਹੈ। ਉੱਥੇ ਹੀ ਵੱਖ-ਵੱਖ ਵਿਭਾਗਾਂ, ਖੇਤੀ ਸੰਦਾਂ ਅਤੇ ਹੋਰ ਮਸ਼ੀਨਰੀ ਨਾਲ ਸਬੰਧਤ 300 ਤੋਂ ਵੱਧ ਸਟਾਲ ਕਿਸਾਨਾਂ ਲਈ ਖਿੱਚ ਦਾ ਕੇਂਦਰ ਹੋਣਗੇ।

PAU two-day Kisan Mela

ਮੇਲੇ ਦੇ ਪਹਿਲੇ ਦਿਨ ਜਿੱਥੇ ਅਗਾਂਹਵਧੂ ਕਿਸਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗਾ ਉੱਥੇ ਹੋਰ ਵਡਮੁੱਲੀ ਜਾਣਕਾਰੀ ਵੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਵੇਗੀ। ਕਿਸਾਨ ਮੇਲੇ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਮੇਲੇ ਵਿੱਚ ਆਉਣ ਵਾਲੇ ਕਿਸਾਨਾਂ ਦੇ ਵਾਹਨਾਂ ਦੀ ਪਾਰਕਿੰਗ ਦਾ ਰੂਟ ਪਲਾਨ ਵੀ ਜਾਰੀ ਹੋਇਆ ਹੈ।

ਇਹ ਵੀ ਪੜ੍ਹੋ: ਅੱਜ ਭਾਜਪਾ ਵਿਚ ਸ਼ਾਮਲ ਹੋਣਗੇ MP ਪ੍ਰਨੀਤ ਕੌਰ, ਪਟਿਆਲਾ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ

ਯੂਨੀਵਰਸਿਟੀ ਵਿੱਚ ਐਂਟਰੀ ਦੇ ਲਈ ਵੱਡੇ ਤੇ ਛੋਟੇ ਵਾਹਨਾਂ ਤੇ ਸਾਮਾਨ ਲੋਡ ਕਰਨ ਵਾਲੇ ਵਾਹਨਾਂ ਦੇ ਲਈ ਅਲੱਗ-ਅਲੱਗ ਗੇਟ ਰੱਖੇ ਗਏ ਹਨ, ਤਾਂ ਜੋ ਕੈਂਪਸ ਵਿੱਚ ਭੀੜ ਨਾ ਵਧੇ। ਯੂਨੀਵਰਸਿਟੀ ਦੇ ਰੂਟ ਪਲਾਨ ਦੇ ਮੁਤਾਬਕ ਗੇਟ ਨੰਬਰ 1, ਗੇਟ ਨੰਬਰ 5, ਗੇਟ ਨੰਬਰ 8 ਤੋਂ ਕਿਸਾਨਾਂ ਦੀ ਕਾਰ ਅਤੇ ਛੋਟੇ ਵਾਹਨਾਂ ਦੀ ਐਂਟਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਗੇਟਾਂ ਦੇ ਕੋਲ ਹੀ ਪਾਰਕਿੰਗ ਹੈ। ਗੇਟ ਨੰਬਰ 1 ਤੋਂ ਬੱਸਾਂ, ਟਰੱਕ ਤੇ ਟ੍ਰੈਕਟਰਾਂ ਨੂੰ ਵੀ ਐਂਟਰੀ ਹੈ। ਮੇਲੇ ਵਿੱਚ ਕਈ ਤਰ੍ਹਾਂ ਦੇ ਬੀਜ ਤੇ ਆਧੁਨਿਕ ਮਸ਼ੀਨਰੀ ਨੂੰ ਵੀ ਕੰਪਨੀਆਂ ਪ੍ਰਦਰਸ਼ਿਤ ਕਰਨਗੀਆਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ ‘ਚ 2 ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ ਉਦਘਾਟਨ appeared first on Daily Post Punjabi.

50 ਹਜ਼ਾਰ ਤੋਂ ਵੱਧ ਕਿਸਾਨਾਂ ਨੇ online ਲਏ PAU ਦੇ ਵਿਗਿਆਨਕਾਂ ਤੋਂ ਖੇਤੀ ਦੇ ਟਿਪਸ
kisan mela farmers took online tips :  ਕੋਵਿਡ -19 ਦੇ ਕਾਰਨ ਇਸ ਵਾਰ ਕਿਸਾਨ ਮੇਲੇ ਦੀ ਦਿੱਖ ਬਦਲ ਗਈ ਹੈ। ਹਰ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦਾ ਕਿਸਾਨ ਮੇਲਾ ਹਮੇਸ਼ਾ ਹੀ ਕਿਸਾਨਾਂ ਵਿਚ ਖਿੱਚ ਦਾ ਕੇਂਦਰ ਰਿਹਾ ਹੈ। ਇਸ ਵਿੱਚ ਸਾਰੇ ਪੰਜਾਬ ਦੇ ਕਿਸਾਨ ਹਿੱਸਾ ਲੈਂਦੇ ਹਨ ਪਰ ਕੋਵਿਡ -19 ਦੇ ਕਾਰਨ ਪਹਿਲੀ ਵਾਰ ਸ਼ੁੱਕਰਵਾਰ ਨੂੰ ਇੱਕ ਵਰਚੁਅਲ ਕਿਸਾਨ ਮੇਲਾ ਆਰੰਭ ਕੀਤਾ ਗਿਆ। ਰਾਜ ਦੇ 50 ਹਜ਼ਾਰ ਤੋਂ ਵੱਧ ਕਿਸਾਨ ਆੱਨਲਾਈਨ ਸ਼ਾਮਲ ਹੋਏ ਅਤੇ ਪੀਏਯੂ ਮਾਹਿਰਾਂ ਰਾਹੀਂ ਖੇਤੀ ਨਾਲ ਜੁੜੀਆਂ ਆਪਣੀਆਂ ਉਤਸੁਕਤਾਵਾਂ ਦਾ ਹੱਲ ਕੱਢ ਲਿਆ ।ਝੋਨੇ ਦੀ ਕਟਾਈ ਦੇ ਮੌਸਮ ਦੇ ਮੱਦੇਨਜ਼ਰ, ਪੀਏਯੂ ਨੇ ਇਸ ਵਾਰ ਮੇਲੇ ਦਾ ਵਿਸ਼ਾ ਲਿਆ,’ਵੀਰਾ ਸਾੜ ਨਾ ਪਰਾਲੀ ਮਿੱਟੀ ਪਾਣੀ ਵੀ ਸੰਭਾਲ’,ਆਪਣੇ ਪੰਜਾਬ ਦਾ ਤੂੰ ਰੱਖ ਖਿਆਲ। ਇਸ ਥੀਮ ਦੇ ਜ਼ਰੀਏ ਪੀਏਯੂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਨਾ ਸਾੜ ਕੇ ਪੰਜਾਬ ਦੀ ਹਵਾ ਦੀ ਰਾਖੀ ਲਈ ਸੰਦੇਸ਼ ਭੇਜਿਆ। ਪੀਏਯੂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਪਰਾਲੀ ਸਾੜਨਾ ਹਰ ਕਿਸੇ ਲਈ ਘਾਤਕ ਸਿੱਧ ਹੋ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਕਿਸਾਨ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਵੀ ਹੋ ਰਹੇ ਹਨ।

kisan mela farmers took online tips

ਉਹ ਮੇਲੇ ਵਿਚ ਵੀ ਚਿੰਤਤ ਸਨ ਅਤੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਅਤੇ ਇਸ ਦੇ ਵਿਕਲਪਾਂ ਬਾਰੇ ਸਭ ਤੋਂ ਵੱਧ ਸਵਾਲ ਉਠਾਏ ਇਸ ਤੋਂ ਪਹਿਲਾਂ ਕਿਸਾਨ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਕੀਤਾ। ਉਦਘਾਟਨ ਦੌਰਾਨ ਪੀਏਯੂ ਦੇ ਥਾਪਰ ਹਾਲ ਵਿਖੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਦੇ ਵੀਸੀ ਡਾ ਬਲਦੇਵ ਸਿੰਘ ਢਿੱਲੋਂ ਵੀ ਮੌਜੂਦ ਸਨ। ਝੋਨੇ ਦੀ ਕਟਾਈ ਦੇ ਮੌਸਮ ਦੇ ਮੱਦੇਨਜ਼ਰ, ਪੀਏਯੂ ਨੇ ਇਸ ਵਾਰ ਮੇਲੇ ਦਾ ਵਿਸ਼ਾ ਲਿਆ,’ਵੀਰਾ ਸਾੜ ਨਾ ਪਰਾਲੀ ਮਿੱਟੀ ਪਾਣੀ ਵੀ ਸੰਭਾਲ’, ਆਪਣੇ ਪੰਜਾਬ ਦਾ ਤੂੰ ਰੱਖ ਖਿਆਲ’। ਇਸ ਥੀਮ ਦੇ ਜ਼ਰੀਏ ਪੀਏਯੂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਨਾ ਸਾੜ ਕੇ ਪੰਜਾਬ ਦੀ ਹਵਾ ਦੀ ਰਾਖੀ ਲਈ ਸੰਦੇਸ਼ ਭੇਜਿਆ। ਪੀਏਯੂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਪਰਾਲੀ ਸਾੜਨਾ ਹਰ ਕਿਸੇ ਲਈ ਘਾਤਕ ਸਿੱਧ ਹੋ ਸਕਦਾ ਹੈ। ਪੀਏਯੂ ਦੇ ਐਡੀਸ਼ਨਲ ਡਾਇਰੈਕਟਰ ਆਫ਼ ਕਮਿਊਨੀਕੇਸ਼ਨ ਡਾ: ਟੀ ਐਸ ਰਿਆਦ ਅਨੁਸਾਰ, ਪੀਏਯੂ ਸਮੇਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਤ ਕੇਂਦਰਾਂ ਦੇ 35 ਵਿਭਾਗਾਂ ਦੇ ਮਾਹਰਾਂ ਨੇ ਹਿੱਸਾ ਲਿਆ। ਹਰੇਕ ਵਿਭਾਗ ਵਿੱਚ ਚਾਰ ਮਾਹਰ ਭਾਵ 140 ਮਾਹਰ ਸਨ।

The post 50 ਹਜ਼ਾਰ ਤੋਂ ਵੱਧ ਕਿਸਾਨਾਂ ਨੇ online ਲਏ  PAU  ਦੇ ਵਿਗਿਆਨਕਾਂ ਤੋਂ ਖੇਤੀ ਦੇ ਟਿਪਸ appeared first on Daily Post Punjabi.