kiss bollywood actresses Archives - Daily Post Punjabi

ਜਦੋਂ ਇਮਰਾਨ ਹਾਸ਼ਮੀ ਨੇ ਕਿਹਾ ਸੀ ਇਹਨਾਂ ਤਿੰਨ ਅਦਾਕਾਰਾਂ ਨੂੰ ਕਦੇ ਨਹੀਂ ਕਰਾਂਗਾ Kiss
imran never kiss actresses:ਬਾਲੀਵੁੱਡ ਵਿੱਚ ਸੀਰੀਅਲ ਕਿੱਸਰ ਨਾਮ ਤੋੰ ਮਸ਼ਹੂਰ ਇਮਰਾਨ ਹਾਸ਼ਮੀ ਨੇ ਤਿੰਨ ਅਦਾਕਾਰਾਂ ਦੇ ਨਾਮ ਦੱਸੇ ਹਨ ਜਿਹਨਾਂ ਨੂੰ ਉਹ ਕਦੇ ਵੀ ਕਿੱਸ ਨਹੀਂ ਕਰਨਗੇ।ਇਮਰਾਨ ਹਾਸ਼ਮੀ ਅੱਜ ਬਾਲੀਵੁੱਡ ਵਿੱਚ ਜੋ ਕੁਝ ਵੀ ਹਨ ਮਹੇਸ਼ ਭੱਟ ਦੀ ਵਜ੍ਹਾ ਨਾਲ ਹੀ ਹਨ ਅਤੇ ਮਹੇਸ਼ ਭੱਟ ਦੀ ਵਜ੍ਹਾ ਤੋਂ ਹੀ ਉਨ੍ਹਾਂ ਨੂੰ ਕਈ ਵੱਡੀਆਂ ਫ਼ਿਲਮਾਂ ਮਿਲੀਆਂ ਹਨ ਅਤੇ ਉਨ੍ਹਾਂ ਦੀ ਵਜ੍ਹਾ ਨਾਲ ਅੱਜ ਉਨ੍ਹਾਂ ਨੇ ਬਾਲੀਵੁੱਡ ਵਿੱਚ ਸਿੱਕਾ ਜਮਾਇਆ ਹੋਇਆ ਹੈ। ਇਹੀ ਵਜ੍ਹਾ ਹੈ ਕਿ ਉਹ ਆਲੀਆ ਭੱਟ ਨੂੰ ਆਪਣੀ ਭੈਣ ਦੀ ਤਰ੍ਹਾਂ ਮੰਨਦੇ ਹਨ। ਜਿਸ ਕਾਰਨ ਕਦੇ ਵੀ ਉਹ ਆਲੀਆ ਨੂੰ ਕਿੱਸ ਨਹੀਂ ਕਰਨਗੇ।

ਇਮਰਾਨ ਹਾਸ਼ਮੀ ਅਤੇ ਕੰਗਨਾ ਰਣੌਤ ਨੇ ਇਕੱਠੇ ਵਿੱਚ ਕਈ ਫ਼ਿਲਮਾਂ ਕੀਤੀਆਂ ਹਨ। ਉਨ੍ਹਾਂ ਦੇ ਇਕੱਠੇ ਕਈ ਕਿਸਿੰਗ ਸੀਨ ਕੀਤੇ ਹਨ। ਇਨ੍ਹਾਂ ਦੋਨਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸਦੇ ਬਾਅਦ ਇਮਰਾਨ ਹਾਸ਼ਮੀ ਨੇ ਕੰਗਨਾ ਨਾਲ ਕਿਸਿੰਗ ਸੀਨ ਦੇਣ ਤੋਂ ਮਨਾ ਕਰ ਦਿੱਤਾ ਸੀ। ਜ਼ਰੀਨ ਖ਼ਾਨ ਅਤੇ ਇਮਰਾਨ ਹਾਸ਼ਮੀ ਬਹੁਤ ਹੀ ਵਧੀਆ ਦੋਸਤ ਹਨ ਅਤੇ ਇਸੇ ਕਾਰਨ ਇਮਰਾਨ ਹਾਸ਼ਮੀ ਕਦੇ ਵੀ ਜ਼ਰੀਨ ਖਾਨ ਨੂੰ ਕਿੱਸ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੌਰਾਨ ਉਹ ਕਾਫੀ ਅਸਹਿਜ ਮਹਿਸੂਸ ਕਰੇਗੀ। ਜਿਸ ਕਾਰਨ ਉਹ ਕਦੇ ਵੀ ਜ਼ਰੀਨ ਖਾਨ ਨੂੰ ਕਿੱਸ ਨਹੀਂ ਕਰਨਗੇ।

ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਬਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜ਼ਰੀਨ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਹੈ ਅਤੇ ਉਹ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਫੈਨਜ਼ ਲਈ ਸ਼ੇਅਰ ਕਰਦੀ ਰਹਿੰਦੀ ਹੈ।

The post ਜਦੋਂ ਇਮਰਾਨ ਹਾਸ਼ਮੀ ਨੇ ਕਿਹਾ ਸੀ ਇਹਨਾਂ ਤਿੰਨ ਅਦਾਕਾਰਾਂ ਨੂੰ ਕਦੇ ਨਹੀਂ ਕਰਾਂਗਾ Kiss appeared first on Daily Post Punjabi.