KK Goswami Car Fire Archives - Daily Post Punjabi

‘ਸ਼ਕਤੀਮਾਨ’ ਫੇਮ ਅਦਾਕਾਰ KK Goswami ਦੀ ਚੱਲਦੀ ਕਾਰ ਨੂੰ ਲੱਗੀ ਅੱ.ਗ, ਬੇਟਾ ਚਲਾ ਰਿਹਾ ਸੀ ਗੱਡੀ
KK Goswami Car Fire: ਟੀਵੀ ਦੇ ਮਸ਼ਹੂਰ ਅਦਾਕਾਰ ਕੇਕੇ ਗੋਸਵਾਮੀ ਇੱਕ ਵੱਡੀ ਘਟਨਾ ਤੋਂ ਵਾਲ-ਵਾਲ ਬਚ ਗਏ। ਸ਼ੀ. ਕੋਈ ਹੈ, ਸ਼ਕਤੀਮਾਨ, ਵਿਕਰਾਲ ਅਤੇ ਗਬਰਾਲ ਵਰਗੇ ਸ਼ੋਅਜ਼ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਉਸ ਸਮੇਂ ਉਹ ਆਪਣੇ ਬੇਟੇ ਨਾਲ ਕਾਰ ਵਿੱਚ ਮੌਜੂਦ ਸੀ। ਘਟਨਾ ਸਿਟੀ ਸੈਂਟਰ ਦੇ ਐੱਸ.ਵੀ.ਰੋਡ ਦੀ ਦੱਸੀ ਜਾ ਰਹੀ ਹੈ।

KK Goswami Car Fire

ਖਬਰ ਮੁਤਾਬਕ ਗੋਸਵਾਮੀ ਆਪਣੇ 21 ਸਾਲਾ ਬੇਟੇ ਨਵਦੀਪ ਨਾਲ ਕਾਰ ‘ਚ ਸਨ, ਜਦੋਂ ਕਾਰ ਨੂੰ ਅੱਗ ਲੱਗ ਗਈ। ਉਸ ਦਾ ਪੁੱਤਰ ਕਾਰ ਚਲਾ ਰਿਹਾ ਸੀ। ਉਸ ਸਮੇਂ ਦੋਵੇਂ ਕਾਲਜ ਵੱਲ ਜਾ ਰਹੇ ਸਨ। ਇਸ ਘਟਨਾ ਕਾਰਨ ਪੂਰਾ ਪਰਿਵਾਰ ਸਦਮੇ ‘ਚ ਹੈ। ਕਾਰ ਨੂੰ ਅਚਾਨਕ ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਹੈ। ਜਦੋਂ ਨਵਦੀਪ ਕਾਰ ਚਲਾ ਰਿਹਾ ਸੀ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਮੁੰਬਈ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ, ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਾਰ ਨੂੰ ਅੱਗ ਕਿਵੇਂ ਲੱਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਕੇਕੇ ਗੋਸਵਾਮੀ ਇਨ੍ਹੀਂ ਦਿਨੀਂ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਹਨ, ਉਹ ਲਗਾਤਾਰ ਆਪਣੇ ਫਨੀ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਅਦਾਕਾਰ, ਜੋ ਬਿਹਾਰ ਦੇ ਮੁਜ਼ੱਫਰਪੁਰ ਦਾ ਰਹਿਣ ਵਾਲਾ ਹੈ, ਮੁੰਬਈ ਆਉਣ ਤੋਂ ਪਹਿਲਾਂ ਆਪਣੇ ਪਿੰਡ ਵਿੱਚ ਇੱਕ ਥੀਏਟਰ ਚਲਾਉਂਦਾ ਸੀ। ਪਰ ਬਾਅਦ ਵਿੱਚ ਉਹ ਸੁਪਨਿਆਂ ਦੇ ਸ਼ਹਿਰ ਮੁੰਬਈ ਵੱਲ ਮੁੜਿਆ। ਇੱਥੇ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ, ਇਸ ਤੋਂ ਬਾਅਦ ਉਨ੍ਹਾਂ ਨੇ ਸ਼ਕਤੀਮਾਨ ਵਰਗੇ ਸ਼ੋਅਜ਼ ਵਿੱਚ ਕੰਮ ਕੀਤਾ। ਇਨ੍ਹਾਂ ਸ਼ੋਅਜ਼ ਤੋਂ ਬਾਅਦ ਉਹ ਵਿਕਰਾਲ ਅਤੇ ਗਬਰਾਲ ਦੇ ਸ਼ੋਅ ‘ਚ ਨਜ਼ਰ ਆਏ। ਉਸ ਦੇ ਸ਼ੋਅ ਨੂੰ ਬੱਚਿਆਂ ਨੇ ਖਾਸ ਤੌਰ ‘ਤੇ ਪਸੰਦ ਕੀਤਾ। ਕੇਕੇ ਗੋਸਵਾਮੀ ਦਾ ਪੂਰਾ ਨਾਂ ਕ੍ਰਿਸ਼ਨਕਾਂਤ ਗੋਸਵਾਮੀ ਹੈ। ਇਨ੍ਹਾਂ ਟੀਵੀ ਸ਼ੋਅਜ਼ ਤੋਂ ਇਲਾਵਾ ਉਹ ਸੀਆਈਡੀ, ਸ਼ਕਾਲਕਾ ਬੂਮ-ਬੂਮ ਵਰਗੇ ਸ਼ੋਅਜ਼ ਵਿੱਚ ਵੀ ਕੰਮ ਕਰ ਚੁੱਕੇ ਹਨ।

The post ‘ਸ਼ਕਤੀਮਾਨ’ ਫੇਮ ਅਦਾਕਾਰ KK Goswami ਦੀ ਚੱਲਦੀ ਕਾਰ ਨੂੰ ਲੱਗੀ ਅੱ.ਗ, ਬੇਟਾ ਚਲਾ ਰਿਹਾ ਸੀ ਗੱਡੀ appeared first on Daily Post Punjabi.