KKR Archives - Daily Post Punjabi

IPL 2021 : ਟਿਮ ਸੀਫ਼ਰਟ ਤੋਂ ਬਾਅਦ KKR ਅਤੇ ਭਾਰਤ ਲਈ ਖੇਡਣ ਵਾਲੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੂੰ ਵੀ ਹੋਇਆ ਕੋਰੋਨਾ
Prasidh krishna tests positive : ਆਈਪੀਐਲ ਦੌਰਾਨ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਟੂਰਨਾਮੈਂਟ ਮੰਗਲਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਪਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੰਸਕਰਣ ਦੇ ਮੁਲਤਵੀ ਹੋਣ ਤੋਂ ਬਾਅਦ ਵੀ ਖਿਡਾਰੀਆਂ ਦਾ ਕੋਰੋਨਾ ਦੀ ਚਪੇਟ ‘ਚ ਆਉਣ ਦਾ ਸਿਲਸਿਲਾ ਜਾਰੀ ਹੈ।

Prasidh krishna tests positive

ਹੁਣ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਲਈ ਖੇਡਣ ਵਾਲੇ ਭਾਰਤ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਕੋਵਿਡ -19 ਸਕਾਰਾਤਮਕ ਪਾਏ ਗਏ ਹਨ। ਉਹ ਕੋਰੋਨਾ ਦੀ ਚਪੇਟ ‘ਚ ਆਉਣ ਵਾਲਾ ਨਾਈਟ ਰਾਈਡਰਜ਼ ਦੇ ਚੌਥਾ ਖਿਡਾਰੀ ਹੈ। ਕ੍ਰਿਸ਼ਨਾ ਤੋਂ ਪਹਿਲਾਂ ਵਰੁਣ ਚੱਕਰਵਰਤੀ, ਸੰਦੀਪ ਵਾਰੀਅਰ ਅਤੇ ਟਿਮ ਸੀਫ੍ਰੇਟ ਸੰਕਰਮਿਤ ਹੋ ਚੁੱਕੇ ਹਨ। ਕੁੱਝ ਮੀਡੀਆ ਰਿਪੋਰਟਸ ਨੇ ਪੁਸ਼ਟੀ ਕੀਤੀ ਹੈ ਕਿ ਕ੍ਰਿਸ਼ਨਾ ਦਾ ਕੋਵਿਡ -19 ਦਾ ਟੈਸਟ ਪੌਜੇਟਿਵ ਆਇਆ ਹੈ।

ਕ੍ਰਿਸ਼ਨਾ ਨੂੰ ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਅਤੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਸਟੈਂਡ ਬਾਏ ਖਿਡਾਰੀ ਵਜੋਂ ਚੁਣਿਆ ਸੀ। ਇਸ ਤੋਂ ਪਹਿਲਾਂ, ਕਿਵੀ ਖਿਡਾਰੀ ਟਿਮ ਸੀਫਰਟ ਦੀ ਕੋਰੋਨਾ ਰਿਪੋਰਟ ਵੀ ਪੌਜੇਟਿਵ ਆਈ ਸੀ ਅਤੇ ਉਹ ਨਿਊਜ਼ੀਲੈਂਡ ਲਈ ਰਵਾਨਾ ਨਹੀਂ ਹੋ ਸਕਿਆ ਸੀ।

ਇਹ ਵੀ ਦੇਖੋ : ਪੰਜਾਬ ਦਾ ਇੱਕੋ-ਇੱਕ ਕੋਰੋਨਾ ਫ੍ਰੀ ਪਿੰਡ, ਜਿੱਥੇ ਨਹੀਂ ਕੋਰੋਨਾ ਦਾ ਇਕ ਵੀ ਮਰੀਜ਼, ਪਿੰਡ ਵਾਲਿਆਂ ਨੇ ਕਿਵੇਂ ਕੀਤਾ ਕਮਾਲ

The post IPL 2021 : ਟਿਮ ਸੀਫ਼ਰਟ ਤੋਂ ਬਾਅਦ KKR ਅਤੇ ਭਾਰਤ ਲਈ ਖੇਡਣ ਵਾਲੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੂੰ ਵੀ ਹੋਇਆ ਕੋਰੋਨਾ appeared first on Daily Post Punjabi.

ਸ਼ਾਹਰੁਖ ਦੀ ਟੀਮ KKR ਦਾ ਕੁੱਝ ਇਸ ਤਰਾਂ ਹੋਇਆ ਸਵਾਗਤ, ਟਵਿੱਟਰ ‘ਤੇ ਟ੍ਰੈਂਡ ਕਰਨ ਲਗਾ ਬੁਰਜ ਖਲੀਫਾ
burj khalifa welcomes shahrukhs ipl team: ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੇ ਸ਼ਾਹਰੁਖ ਖਾਨ ਦੀ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦਾ ਮਨਮੋਹਕ ਐਲਈਡੀ ਡਿਸਪਲੇਅ ਨਾਲ ਸਵਾਗਤ ਕੀਤਾ ਹੈ। ਇਸ ਸਾਲ ਦੇ ਆਈਪੀਐਲ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕੇਕੇਆਰ ਦੇ ਰੰਗ ਵਿੱਚ ਰੋਸ਼ਨ ਦੁਬਈ ਸਥਿਤ ਬੁਰਜ ਖਲੀਫਾ ਟਵਿੱਟਰ ‘ਤੇ ਟ੍ਰੈਂਡ ਕਰ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਮੁੰਬਈ ਇੰਡੀਅਨਜ਼ (ਐਮਆਈ) ਦੀ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਦੇ ਪੰਜਵੇਂ ਮੈਚ ਵਿੱਚ ਇੱਕ ਦੂਜੇ ਨਾਲ ਟੱਕਰ ਹੋਵੇਗੀ। ਇਸ ਮੈਚ ਦੇ ਨਾਲ ਕੋਲਕਾਤਾ ਦੀ ਟੀਮ ਮੌਜੂਦਾ ਸੀਜ਼ਨ ‘ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। ਕੋਲਕਾਤਾ ਨਾਈਟ ਰਾਈਡਰ ਦੋ ਵਾਰ ਆਈਪੀਐਲ ਚੈਂਪੀਅਨ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਟਵਿੱਟਰ ‘ਤੇ ਲਿਖਿਆ, “ਕਲ੍ਹ (ਬੁੱਧਵਾਰ) ਪਟਾਖੇ ਚਲਾਉਣ ਤੋਂ ਪਹਿਲਾਂ, ਇਹ ‘ਕਰੀਟੇਨ ਰੇਜ਼ਰ (ਝੱਲਕ) ਹੈ! ਅਸੀਂ ਸਿਖਰ ‘ਤੇ ਕਾਬਜ਼ ਹੋਣ ਤੋਂ ਨਹੀਂ ਰੁਕਾਂਗੇ .. ਕੇ ਕੇ ਆਰ ਦੇ ਰੰਗ ‘ਚ ਰੌਸ਼ਨ ਹੋਣ ਲਈ ਬੁਰਜ ਖਲੀਫਾ ਦਾ ਧੰਨਵਾਦ … ਅੱਜ ਰਾਤ (ਮੰਗਲਵਾਰ) ਯੂਏਈ ‘ਚ ਕੀ ਸਵਾਗਤ ਹੋਇਆ ਹੈ!

شكران

Before the fireworks tomorrow, here's the curtain raiser! We won't stop, on our way to the

Thank you @BurjKhalifa for lighting up in #KKR colours.

What a welcome to the UAE tonight! #KKRHaiTaiyaar #IPL2020 #Dream11IPL #BurjKhalifa pic.twitter.com/LgUe9hNdW1
— KolkataKnightRiders (@KKRiders) September 22, 2020

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ ਕਿ ਮੁੰਬਈ ਇੰਡੀਅਨਜ਼ (ਐਮਆਈ) ਦੇ ਵਿਸ਼ਵ ਪੱਧਰੀ ਖਿਡਾਰੀ ਹਨ ਅਤੇ ਇਹੀ ਕਾਰਨ ਹੈ ਕਿ ਆਈਪੀਐਲ ਵਿੱਚ ਚਾਰ ਵਾਰ ਦੇ ਚੈਂਪੀਅਨਜ਼ ਖਿਲਾਫ ਸ਼ੁਰੂਆਤ ਕਰਨਾ ਸਾਡੇ ਲਈ ਚੰਗਾ ਹੈ। ਇਹ ਮੈਚ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੋਵਾਂ (ਐਮਆਈ ਅਤੇ ਕੇਕੇਆਰ) ਵਿਚਕਾਰ 25 ਮੈਚ (2008-2019) ਹੋਏ ਹਨ, ਜਿਨ੍ਹਾਂ ਵਿੱਚੋਂ ਮੁੰਬਈ ਨੇ 19 ਜਿੱਤੇ ਹਨ, ਜਦਕਿ ਕੋਲਕਾਤਾ ਨੇ ਸਿਰਫ 6 ਜਿੱਤੇ ਹਨ।

The post ਸ਼ਾਹਰੁਖ ਦੀ ਟੀਮ KKR ਦਾ ਕੁੱਝ ਇਸ ਤਰਾਂ ਹੋਇਆ ਸਵਾਗਤ, ਟਵਿੱਟਰ ‘ਤੇ ਟ੍ਰੈਂਡ ਕਰਨ ਲਗਾ ਬੁਰਜ ਖਲੀਫਾ appeared first on Daily Post Punjabi.

IPL 2020: ਆਈਪੀਐਲ ‘ਚ ਸ਼ਾਮਿਲ ਹੋਣ ਵਾਲਾ ਪਹਿਲਾ ਅਮਰੀਕੀ ਕ੍ਰਿਕਟਰ ਬਣੇਗਾ ਅਲੀ ਖਾਨ
ali khan becomes first us cricketer: ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਮਰੀਕਾ ਦਾ ਇੱਕ ਕ੍ਰਿਕਟਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2020) ਵਿੱਚ ਸ਼ਾਮਿਲ ਹੋ ਸਕਦਾ ਹੈ। ਹਾਂ, ਇਹ ਸੱਚ ਹੋਣ ਜਾ ਰਿਹਾ ਹੈ ਅਤੇ ਅਲੀ ਖਾਨ ਪਹਿਲਾ ਅਮਰੀਕੀ ਕ੍ਰਿਕਟਰ ਹੈ ਜੋ ਆਈਪੀਐਲ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ। ਕੇਕੇਆਰ ਨੇ ਜ਼ਖਮੀ ਹੈਰੀ ਗੁਰਨੇ ਦੀ ਜਗ੍ਹਾ ਟੀਮ ਨਾਲ ਜੁੜਨ ਲਈ ਅਲੀ ਖਾਨ ਨੂੰ ਬੁਲਾਵਾ ਭੇਜਿਆ ਹੈ। ਦੱਸ ਦਈਏ ਕਿ ਅਲੀ ਖਾਨ ਇੱਕ ਮੀਡੀਅਮ ਪੇਸਰ ਗੇਂਦਬਾਜ਼ ਹੈ। ਹੈਰੀ ਗੁਰਨੇ ਪਿੱਛਲੇ ਮਹੀਨੇ ਮੋਢੇ ਦੀ ਸੱਟ ਲੱਗਣ ਕਾਰਨ ਆਈਪੀਐਲ ਸੈਸ਼ਨ ਅਤੇ ਇੰਗਲੈਂਡ ਦੇ ਵਿਯਾਲਿਟੀ ਬਲਾਸਟ ਤੋਂ ਪਿੱਛੇ ਹੱਟ ਗਏ ਸਨ। 29 ਸਾਲਾ ਅਲੀ ਖਾਨ ਨੂੰ ਹੁਣ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਦਿਨੇਸ਼ ਕਾਰਤਿਕ, ਈਯਨ ਮੋਰਗਨ, ਪੈਟ ਕਮਿੰਸ, ਕ੍ਰਿਸ ਗ੍ਰੀਨ, ਟੌਮ ਬੈਨਟਨ ਸਮੇਤ ਕਈ ਨਾਮਵਰ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲੇਗਾ।

ali khan becomes first us cricketer

ਤੁਹਾਨੂੰ ਦੱਸ ਦੇਈਏ ਕਿ ਅਲੀ ਖਾਨ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅਤੇ ਸਲੋਗ ਓਵਰਾਂ ਵਿੱਚ ਯਾਰਕਰ ਗੇਂਦਬਾਜ਼ੀ ਲਈ ਜਾਣਿਆ ਜਾਂਦਾ ਹੈ। ਪਤਲੇ ਸਰੀਰ ਅਤੇ ਲੰਬਾ ਕੱਦ ਵਾਲੇ ਅਲੀ ਖਾਨ ਹਾਲ ‘ਚ ਖੇਡੀ ਲੀਗ ਦੇ ਸਰਬੋਤਮ ਗੇਂਦਬਾਜ਼ਾਂ ਵਿੱਚੋਂ ਇੱਕ ਸੀ। ਉਸਨੇ 7.43 ਦੀ ਔਸਤ ਨਾਲ 8 ਵਿਕਟਾਂ ਲਈਆਂ ਸਨ। ਖਾਨ ਨੇ ਸਾਲ 2018 ਵਿੱਚ ਟੀ -20 ਲੀਗ ਦੀ ਸ਼ੁਰੂਆਤ ਕੀਤੀ ਸੀ। ਅਲੀ ਖਾਨ ਨੂੰ ਗਲੋਬਲ ਟੀ -20 ਕੈਨੇਡਾ ਲਈ ਡਵੇਨ ਬ੍ਰਾਵੋ ਨੇ ਚੁਣਿਆ ਸੀ। ਇਸ ਤੋਂ ਬਾਅਦ, ਸਾਬਕਾ ਟ੍ਰਿਬੈਂਗੋ ਕਪਤਾਨ ਉਸਨੂੰ ਸੀਪੀਐਲ ਲੈ ਆਏ, ਜਿੱਥੇ ਉਸਨੇ 12 ਮੈਚਾਂ ਵਿੱਚ 16 ਵਿਕਟਾਂ ਲਈਆਂ। ਇਸ ਤੋਂ ਬਾਅਦ ਖਾਨ ਬੰਗਲਾਦੇਸ਼ ਅਤੇ ਪਾਕਿਸਤਾਨ ਪ੍ਰੀਮੀਅਰ ਲੀਗ ਵਿੱਚ ਵੀ ਖੇਡਿਆ।

The post IPL 2020: ਆਈਪੀਐਲ ‘ਚ ਸ਼ਾਮਿਲ ਹੋਣ ਵਾਲਾ ਪਹਿਲਾ ਅਮਰੀਕੀ ਕ੍ਰਿਕਟਰ ਬਣੇਗਾ ਅਲੀ ਖਾਨ appeared first on Daily Post Punjabi.

ਆਈਪੀਐਲ 2020: ਕੇਕੇਆਰ ਦਾ ਪ੍ਰਸ਼ੰਸਕਾਂ ਲਈ ਬਹੁਤ ਖ਼ਾਸ ਸੰਦੇਸ਼, ਕਿਹਾ, ਸਾਡਾ ਉਦੇਸ਼ ਲੜਨਾ ਤੇ ਜਿੱਤਣਾ ਹੈ
kkr message for fan: ਇੰਡੀਅਨ ਪ੍ਰੀਮੀਅਰ ਲੀਗ ਦਾ 13 ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਹੈ। ਆਈਪੀਐਲ 13 ਨੂੰ ਕੋਰੋਨਾ ਵਾਇਰਸ ਕਾਰਨ ਭਾਰਤ ਦੀ ਬਜਾਏ ਯੂਏਈ ਤਬਦੀਲ ਕਰ ਦਿੱਤਾ ਗਿਆ ਹੈ। ਇਹੀ ਨਹੀਂ, ਕੋਵਿਡ 19 ਦੇ ਕਾਰਨ, ਆਈਪੀਐਲ ਦਾ 13 ਵਾਂ ਸੀਜ਼ਨ ਬਿਨਾਂ ਸਰੋਤਿਆਂ ਦੇ ਮੈਦਾਨ ‘ਤੇ ਖੇਡਿਆ ਜਾਵੇਗਾ। ਹਾਲਾਂਕਿ, ਆਈਪੀਐਲ ਦੀ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਬਹੁਤ ਹੀ ਖਾਸ ਸੰਦੇਸ਼ ਭੇਜਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੁਆਰਾ ਪ੍ਰਸ਼ੰਸਕਾਂ ਲਈ ਸੰਦੇਸ਼ ਦੇ ਨਾਲ ਈਡਨ ਗਾਰਡਨ ਗਰਾਉਂਡ ਦੇ ਟੋਪ ਵਿਊ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਨਾਈਟ ਰਾਈਡਰਜ਼ ਨੇ ਲਿਖਿਆ, ਭਾਵੇਂ ਅਸੀਂ ਵਿਦੇਸ਼ ਜਾ ਰਹੇ ਹਾਂ। ਪਰ ਸਾਡੇ ਮਕਸਦ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ।  ਲੜਨਾ ਅਤੇ ਜਿੱਤਣਾ ਸਾਡਾ ਇੱਕੋ ਇੱਕ ਟੀਚਾ ਹੈ।

বুকের মাঝে ইডেন এবং কলকাতার ভালোবাসা নিয়ে চললাম বিদেশের মাঠে এই বছর
উদেশ্য একটাই : করবো লড়বো জিতবো

Forever in our hearts, Amader Eden | #AmaderKolkata

: @tridip_mazumdar #KorboLorboJeetbo #KKR #KolkataKnightRiders #Cricket #IPL #Kolkata pic.twitter.com/cgW2M8BeVl
— KolkataKnightRiders (@KKRiders) August 3, 2020

ਦੱਸ ਦੇਈਏ ਕਿ ਆਈਪੀਐਲ 13 ਦੀਆਂ ਸਾਰੀਆਂ ਟੀਮਾਂ 20 ਅਗਸਤ ਨੂੰ ਯੂਏਈ ਲਈ ਰਵਾਨਾ ਹੋਣਗੀਆਂ। ਵੈਸੇ, ਜਦੋਂ ਤੋਂ ਆਈਪੀਐਲ ਦੇ 13 ਵੇਂ ਸੀਜ਼ਨ ਦੀ ਘੋਸ਼ਣਾ ਕੀਤੀ ਗਈ ਹੈ, ਕੇਕੇਆਰ ਆਪਣੇ ਪ੍ਰਸ਼ੰਸਕਾਂ ਲਈ ਖਿਡਾਰੀਆਂ ਦੇ ਅਭਿਆਸ ਦੀਆਂ ਤਸਵੀਰਾਂ ਅਤੇ ਵਿਡੀਓਜ਼ ਸਾਂਝੇ ਕਰ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵੀ ਇਸ ਵਾਰ ਦਿਨੇਸ਼ ਕਾਰਤਿਕ ਦੀ ਅਗਵਾਈ ਵਿੱਚ ਮੈਦਾਨ ‘ਚ ਉਤਰੇਗੀ। ਦੋ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕਰਨ ਤੋਂ ਬਾਅਦ ਕੇਕੇਆਰ ਦੀਆਂ ਨਜ਼ਰਾਂ ਤੀਜੀ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕਰਨ ਤੇ ਹਨ। ਕੇਕੇਆਰ 13 ਵੇਂ ਸੀਜ਼ਨ ਨੂੰ ਜਿੱਤਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਟੀਮ ਨੇ ਇਸ  13 ਵੇਂ ਸੀਜ਼ਨ ਲਈ ਸਭ ਤੋਂ ਵੱਡੀ ਬਾਜ਼ੀ ਲਗਾਈ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਇਸ ਸੀਜ਼ਨ ਲਈ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ 15.5 ਕਰੋੜ ਰੁਪਏ ਵਿੱਚ ਖਰੀਦਿਆ ਹੈ। ਕਮਿੰਸ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਹੈ।

The post ਆਈਪੀਐਲ 2020: ਕੇਕੇਆਰ ਦਾ ਪ੍ਰਸ਼ੰਸਕਾਂ ਲਈ ਬਹੁਤ ਖ਼ਾਸ ਸੰਦੇਸ਼, ਕਿਹਾ, ਸਾਡਾ ਉਦੇਸ਼ ਲੜਨਾ ਤੇ ਜਿੱਤਣਾ ਹੈ appeared first on Daily Post Punjabi.