know Archives - Daily Post Punjabi

ਇਸ ਸੂਬੇ ‘ਚ ਖੁੱਲ੍ਹਣਗੇ 1 ਜਨਵਰੀ ਤੋਂ ਸਕੂਲ, ਜਾਣੋ ਆਪਣੇ ਸੂਬੇ ਦਾ ਹਾਲ…..
school reopening know here which states: ਰਾਜਧਾਨੀ ਦਿੱਲੀ ਸਮੇਤ ਜਿਆਦਾਤਰ ਸੂਬਿਆਂ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਕੂਲਾਂ ਨੂੰ ਅਜੇ ਵੀ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।ਇਸ ਤੋਂ ਇਲਾਵਾ ਕਈ ਸੂਬਿਆਂ ਨੇ ਸਕੂਲ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਬੰਦ ਕਰ ਦਿੱਤਾ ਹੈ।ਹਾਲਾਂਕਿ ਕੁਝ ਸੂਬੇ ਅਜਿਹੇ ਵੀ ਹਨ ਜਿਨ੍ਹਾਂ ਨੇ ਸਕੂਲਾਂ ਨੂੰ ਫਿਰ ਤੋਂ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ।ਅਸਾਮ ਨੇ 1 ਜਨਵਰੀ 2021 ਤੋਂ ਸਕੂਲਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਦੂਜੇ ਪਾਸੇ ਦਿੱਲੀ ਸਰਕਾਰ ਨੇ ਕਹਿਣਾ ਹੈ ਕਿ ਜਦੋਂ ਤੱਕ ਕੋਰੋਨਾ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਸਕੂਲ ਬੰਦ ਹੀ ਰਹਿਣਗੇ।ਅਸਮ ਦੇ ਸਿਹਤ ਮੰਤਰੀ ਹਿਮੰਤ

school reopening know here which states

ਬਿਸਵਾ ਨੇ ਸੋਮਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਦੇ ਸਕੂਲ 1 ਜਨਵਰੀ 2021 ਤੋਂ ਫਿਰ ਤੋਂ ਸ਼ੁਰੂ ਹੋ ਜਾਣਗੇ।ਸਕੂਲਾਂ ਨੂੰ ਫਿਰ ਤੋਂ ਖੋਲਣ ਤੋਂ ਸੰਬੰਧਿਤ ਮਾਨਕ ਸੰਚਾਲਨ ਪ੍ਰਕ੍ਰਿਆ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।ਇਸ ਮਹੀਨੇ ਦੀ ਸ਼ੁਰੂਆਤ ‘ਚ ਸਿਹਤ ਮੰਤਰੀ ਨੇ ਸੂਬੇ ਦੇ ਸਿੱਖਿਆ ਵਿਭਾਗ ਨੂੰ ਜਮਾਤ 6 ਅਤੇ ਉਸ ਤੋਂ ਉਪਰ ਦੇ ਵਿਦਿਆਰਥੀਆਂ ਨੂੰ ਸਕੂਲ ‘ਚ ਹਾਜ਼ਰ ਹੋਣ ਦੀ ਆਗਿਆ ਦਾ ਨਿਰਦੇਸ਼ ਦਿੱਤਾ ਸੀ।ਸਕੂਲ ਆਉਣ ਦੇ ਲਈ ਮਾਤਾ-ਪਿਤਾ ਦੀ ਸਹਿਮਤੀ ਜ਼ਰੂਰੀ ਹੈ।ਇਸ ਤੋਂ ਇਲਾਵਾ ਸਾਰੇ ਸਕੂਲਾਂ ਨੂੰ ਸਖਤੀ ਨਾਲ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ।ਦਿੱਲੀ ‘ਚ ਵੱਧਦੇ ਕੋਰੋਨਾ ਵਾਇਰਸ

school reopening know here which states

ਦੇ ਦੌਰਾਨ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਉਦੋਂ ਤੱਕ ਸਕੂਲ ਨਹੀਂ ਖੋਲੇ ਜਾਣਗੇ।ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਕੂਲ ਸ਼ੁਰੂ ਕਰਨਾ ਬੱਚਿਆਂ ਨੂੰ ਕੋਰੋਨਾ ਵੱਲ ਧੱਕਣ ਵਰਗਾ ਹੋਵੇਗਾ।ਸਰਕਾਰ ਦਾ ਮਕਸਦ ਹੈ ਕਿ ਲੋਕਾਂ ਨੂੰ ਬਚਾਇਆ ਜਾਵੇ।ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀ ਵਰਤਣ।ਸਕੂਲ ਸਿੱਖਿਆ ਵਿਭਾਗ ਨੇ ਆਦੇਸ਼ ਜਾਰੀ ਕਰ ਪਹਿਲੀ ਤੋਂ ਅੱਠਵੀਂ ਤੱਕ ਦੇ ਸਕੂਲਾਂ ‘ਚ 31 ਦਸੰਬਰ ਤੱਕ ਛੁੱਟੀ ਐਲਾਨ ਕੀਤੀ ਹੈ।ਦੂਜੇ ਪਾਸੇ, ਨੌਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਲੱਗਣਗੀਆਂ।ਬੱਚਿਆਂ ਨੂੰ ਸਕੂਲ ਜਾ ਕੇ ਸਿੱਖਿਅਕਾਂ ਤੋਂ ਮਾਰਗਦਰਸ਼ਨ ਲੈਣ ਲਈ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦਾ ਪੱਤਰ ਲੈਣਾ ਜ਼ਰੂਰੀ ਹੋਵੇਗਾ।

ਇਹ ਵੀ ਦੇਖੋ:ਇੰਤਜ਼ਾਰ ਦੀਆਂ ਘੜੀਆਂ ਖਤਮ, ਹੁਣ ਮੋਦੀ ਸਰਕਾਰ ਨਾਲ ਆਰ-ਪਾਰ ਦੀ ਹੋਵੇਗੀ ਗੱਲ, ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਸ਼ੁਰੂ

The post ਇਸ ਸੂਬੇ ‘ਚ ਖੁੱਲ੍ਹਣਗੇ 1 ਜਨਵਰੀ ਤੋਂ ਸਕੂਲ, ਜਾਣੋ ਆਪਣੇ ਸੂਬੇ ਦਾ ਹਾਲ….. appeared first on Daily Post Punjabi.

ਜਾਣੋ ਕੌਣ ਹੈ ਖੁਸ਼ਬੂ ਸੁੰਦਰ?ਜਿਸ ਦੇ ਨਾਮ ‘ਤੇ ਪ੍ਰਸ਼ੰਸ਼ਕਾਂ ਨੇ ਬਣਾ ਦਿੱਤਾ ਸੀ ਮੰਦਿਰ….
know who beautiful fragrance: ਤਾਮਿਲ ਸਿਨੇਮਾ ਦਾ ਇੱਕ ਮਸ਼ਹੂਰ ਚਿਹਰਾ ਖੁਸ਼ਬੂ ਸੁੰਦਰ ਸੋਮਵਾਰ ਨੂੰ ਅਚਾਨਕ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸਦੇ ਪਿੱਛੇ ਇੱਕ ਸਿਆਸੀ ਕਾਰਨ ਸੀ।ਦੱਸਣਯੋਗ ਹੈ ਕਿ ਖੁਸ਼ਬੂ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ ਬੀਜੇਪੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।ਇਸ ਤੋਂ ਬਾਅਦ ਉਹ ਅਚਾਨਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਜਾਣਕਾਰੀ ਮੁਤਾਬਕ 2019 ਦੇ ਲੋਕਸਭਾ ਚੋਣਾਂ ‘ਚ ਟਿਕਟ ਨਾ ਮਿਲਣ ਦੇ ਬਾਅਦ ਹੀ ਖੁਸ਼ਬੂ ਸੁੰਦਰ ਕਾਂਗਰਸ ਦੀ ਅਗਵਾਈ ਤੋਂ ਨਾਰਾਜ਼ ਚੱਲ ਰਹੀ ਸੀ।ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਵੱਖ ਹੋ ਕੇ ਬੀਜੇਪੀ ਦੀ ਨਵੀਂ ਸਿੱਖਿਆ ਨੀਤੀ ਦਾ ਸਮਰਥਨ ਕੀਤਾ ਸੀ।

know who  beautiful fragrance

ਕਾਂਗਰਸ ਪ੍ਰਧਾਨ ਨੂੰ ਲਿਖੇ ਪੱਤਰ ‘ਚ ਵੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਅੰਦਰ ਉੱਚ ਅਹੁਦਿਆਂ ‘ਤੇ ਬੈਠੇ ਕੁਝ ਲੋਕ ਗਲਤ ਚੀਜਾਂ ਕਰ ਰਹੇ ਹਨ।ਉਨ੍ਹਾਂ ਦੇ ਫੈਸਲੇ ਠੀਕ ਨਹੀਂ ਹਨ।ਉਹ ਉੱਚ ਪੱਧਰ ‘ਤੇ ਬੈਠੇ ਹਨ ਪਰ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਜਾਂ ਜਨਤਕ ਮਾਨਤਾ ਨਾਲ ਕੋਈ ਲਗਾਵ ਨਹੀਂ ਹੈ।ਉਹ ਗਲਤ ਫੈਸਲੇ ਲੈ ਰਹੇ ਹਨ ਹੋ ਠੀਕ ਨਹੀਂ ਹੈ।ਸਾਲ 2014 ‘ਚ ਡੀਐੱਮਕੇ ਖੁਸ਼ਬੂ ਕਾਂਗਰਸ ‘ਚ ਸ਼ਾਮਲ ਹੋਈ ਸੀ।ਇਸ ਤੋਂ ਪਹਿਲਾਂ ਉਹ 2010 ਤੋਂ ਲੈ ਕੇ ਜੂਨ 2014 ਤੱਕ ਡੀਐੱਮਕੇ ‘ਚ ਰਹੀ ਸੀ।ਖੁਸ਼ਬੂ ਦੀ ਲੋਕਪ੍ਰਿਯਤਾ ਹੀ ਸੀ ਕਿ ਸਾਲ 2010 ‘ਚ ਉਨ੍ਹਾਂ ਨੂੰ ਖੁਦ ਡੀਐੱਮਕੇ ਚੀਫ ਕਰੁਣਾਨਿਧੀ ਪਾਰਟੀ ‘ਚ ਲੈ ਕੇ ਆਏ ਸਨ।ਉਸ ਤੋਂ ਬਾਅਦ ਉਹ ਇਸੇ ਪਾਰਟੀ ਨਾਲ ਜੁੜ ਕੇ ਸਿਆਸਤ ਕਰ ਰਹੀ ਸੀ।ਸੋਮਵਾਰ ਸਵੇਰੇ ਹੀ ਬੀਜੇਪੀ ‘ਚ ਜਾਣ ਦੀਆਂ ਅਟਕਲਾਂ ਵਿਚਾਲੇ ਕਾਂਗਰਸ ਨੇ ਉਨ੍ਹਾਂ ਨੂੰ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਸੀ।ਹਾਲ ਦੇ ਦਿਨਾਂ ‘ਚ ਖੁਸ਼ਬੂ ਸੁੰਦਰ ਕੁਝ ਮੁੱਦਿਆਂ ‘ਤੇ ਕਾਂਗਰਸ ਤੋਂ ਵੱਖ ਹੋਣ ਦੀ ਰਾਇ ਜ਼ਾਹਿਰ ਕਰ ਰਹੀ ਸੀ।

The post ਜਾਣੋ ਕੌਣ ਹੈ ਖੁਸ਼ਬੂ ਸੁੰਦਰ?ਜਿਸ ਦੇ ਨਾਮ ‘ਤੇ ਪ੍ਰਸ਼ੰਸ਼ਕਾਂ ਨੇ ਬਣਾ ਦਿੱਤਾ ਸੀ ਮੰਦਿਰ…. appeared first on Daily Post Punjabi.

ਅਨਲਾਕ-5.0 ‘ਚ ਟ੍ਰੇਨਾਂ, ਸਕੂਲ, ਸਿਨੇਮਾ ਹਾਲ ਦੇ ਨਾਲ ਕੀ-ਕੀ ਖੁੱਲ੍ਹਣ ਦੀ ਉਮੀਦ, ਜਾਣੋ…….
unlock 5 guidelines know what open: ਦੇਸ਼ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।ਇਸ ਦੌਰਾਨ ਬੁੱਧਵਾਰ ਨੂੰ ਅਨਲਾਕ-4 ਦੀ ਸੀਮਾ ਖਤਮ ਹੋਣ ਜਾ ਰਹੀ ਹੈ।ਅਜਿਹੇ ‘ਚ ਆਸਾਰ ਲਗਾਏ ਜਾ ਰਹੇ ਹਨ ਕਿ ਮੰਗਲਵਾਰ ਨੂੰ ਗ੍ਰਹਿ ਮੰਤਰਾਲੇ ਵਲੋਂ ਅਨਲਾਕ-5 ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਸਕਦੀਆਂ ਹਨ।ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 24 ਮਾਰਚ ਤੋਂ ਸ਼ੁਰੂ ਹੋਇਆ ਦੇਸ਼ਵਿਆਪੀ ਲਾਕਡਾਊਨ ਪੜਾਵਾਂ ‘ਚ ਲਾਗੂ ਹੋਣ ਦੇ ਬਾਅਦ ਜੁਲਾਈ ਮਹੀਨੇ ਤੋਂ ਪੜਾਅ ਦਰ ਪੜਾਅ ਹਟਣ ਲੱਗਾ ਹੈ।ਅਨਲਾਕ ਦੇ ਚੌਥੇ ਪੜਾਅ ‘ਚ ਹੁਣ ਤਕ ਮਾਲ, ਸੈਲੂਨ, ਰੈਸਟੋਰੈਂਟ, ਜਿਮ ਵਰਗੀਆਂ ਸਰਵਜਨਿਕ ਥਾਵਾਂ ਖੋਲੀਆਂ ਜਾ ਚੁੱਕੀਆਂ ਹਨ।ਅਨਲਾਕ 4 ਤਹਿਤ ਜਾਰੀ ਪਿਛਲੀਆਂ ਗਾਈਡਲਾਈਨਜ਼ ‘ਚ 9ਵੀਂ 12ਵੀਂ ਜਮਾਤ ਦੇ ਬੱਚਿਆਂ ਨੂੰ ਸਕੂਲ ਜਾਣ, ਜਿਮ, ਯੋਗਾ ਸੈਂਟਰ ਵਰਗੀਆਂ ਥਾਵਾਂ ਨੂੰ ਖੋਲਣ ਦੀ ਛੂਟ ਮਿਲ ਗਈ ਹੈ।ਹੁਣ ਤੱਕ ਬਿਹਤਰ ਜ਼ਰੂਰੀ ਸੇਵਾਵਾਂ ਦੀ ਹੀ ਮਨਜ਼ੂਰੀ ਦਿੱਤੀ ਗਈ ਹੈ।ਜਦੋਂ ਕਿ ਮਨੋਰੰਜਨ ਸਥਾਨਾਂ ‘ਤੇ ਸਿਨੇਮਾ ਹਾਲ, ਸਵੀਮਿੰਗ ਪੂਲ, ਇੰਟਰਟੇਨਮੈਂਟ ਪਾਰਕ ਆਦਿ ਨਹੀਂ ਖੋਲੇ

unlock 5 guidelines know what open

ਗਏ ਹਨ।ਸਰਵਜਨਿਕ ਸਮਾਰੋਹਾਂ ਦੇ ਆਯੋਜਨ ਦੀ ਇਜ਼ਾਜਤ ਵੀ ਨਹੀਂ ਦਿੱਤੀ ਗਈ ਹੈ।ਸਕੂਲ, ਕਾਲਜਾਂ ਅਤੇ ਟ੍ਰੇਨਾਂ ਨੂੰ ਵੀ ਪੂਰੀ ਤਰਾਂ ਖੋਲਿਆ ਗਿਆ ਹੈ।ਅਜਿਹੇ ‘ਚ ਅਨਲਾਕ 5 ਤਹਿਤ ਅੱਜ ਜਾਰੀ ਹੋਣ ਵਾਲੀਆਂ ਗਾਈਡਲਾਈਨਜ਼ ‘ਚ ਇਨ੍ਹਾਂ ਦੀ ਇਜ਼ਾਜਤ ਦੀ ਉਮੀਦ ਕੀਤੀ ਜਾ ਰਹੀ ਹੈ।ਹਾਲਾਂਕਿ, ਪ੍ਰਾਇਮਰੀ ਸਕੂਲਾਂ ਨੂੰ ਖੋਲਣ ਦੀ ਸੰਭਾਵਨਾ ਨਹੀਂ ਦੇ ਬਰਾਬਰ ਹੈ।ਦਰਅਸਲ, ਬਿਹਾਰ ਵਿਚ ਤਿਉਹਾਰਾਂ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਜਨਤਕ ਸਮਾਗਮਾਂ ਅਤੇ ਮੀਟਿੰਗਾਂ ਦੀ ਆਗਿਆ ਦੇਣ ਦੀ ਉਮੀਦ ਬਹੁਤ ਜ਼ਿਆਦਾ ਹੈ। ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਤਾਂ ਵੀ ਦੁਰਗਾ ਪੂਜਾ ਉਤਸਵ ਲਈ ਪੰਡਾਲ ਲਗਾਉਣ ਦੀ ਆਗਿਆ ਦਿੱਤੀ। ਹਾਲਾਂਕਿ, ਮਮਤਾ ਸਰਕਾਰ ਨੇ ਵੀ ਪੰਡਾਲਾਂ ਨੂੰ ਹਰ ਪਾਸਿਓਂ ਖੁੱਲਾ ਰੱਖਣ, ਸ਼ਰਧਾਲੂਆਂ, ਪ੍ਰਬੰਧਕਾਂ ਅਤੇ ਹੋਰਾਂ ਨੂੰ ਮਖੌਟੇ ਲਗਾਉਣ ਅਤੇ ਸਵੱਛਤਾ ਪ੍ਰਬੰਧਕਾਂ ਨੂੰ ਪੰਡਾਲ ਵਿਚ ਰੱਖਣ ਵਰਗੇ ਹਾਲਾਤ ਲਗਾਏ ਹਨ। ਪਰ, ਸਭ ਤੋਂ ਸਖਤ ਸਥਿਤੀ ਇਹ ਹੈ ਕਿ ਕਿਸੇ ਪੰਡਾਲ ਵਿਚ ਇਕ ਸਮੇਂ 100 ਤੋਂ ਵੱਧ ਲੋਕ ਇਕੱਠੇ ਨਹੀਂ ਹੁੰਦੇ। ਦੱਸਣਯੋਗ ਹੈ ਕਿ ਦੇਸ਼ ‘ਚ ਕੋਰੋਨਾ ਵਾਇਰਸ ਦਾ ਸੰਕਟ ਤੇਜੀ ਨਾਲ ਵੱਧ ਰਿਹਾ ਹੈ ਅਤੇ ਹੁਣ ਕੁਲ ਮਾਮਲਿਆਂ ਦੀ ਸੰਖਿਆ 61 ਲੱਖ ਤੋਂ ਪਾਰ ਕਰ ਗਈ ਹੈ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆ ‘ਚ ਜਲਦ ਇੱਕ ਲੱਖ ਦੇ ਅੰਕੜਿਆਂ ਨੂੰ ਛੂਹ ਲਵੇਗੀ।ਹੁਣ ਔਸਤਨ ਦੇਸ਼ ‘ਚ ਹਰ ਰੋਜ਼ 90 ਹਜ਼ਾਰ ਤੋਂ ਵੱਧ ਮਾਮਲੇ ਰਿਕਾਰਡ ਹੋ ਰਹੇ ਹਨ।ਜਦੋਂ ਕਿ ਇੱਕ ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ।

The post ਅਨਲਾਕ-5.0 ‘ਚ ਟ੍ਰੇਨਾਂ, ਸਕੂਲ, ਸਿਨੇਮਾ ਹਾਲ ਦੇ ਨਾਲ ਕੀ-ਕੀ ਖੁੱਲ੍ਹਣ ਦੀ ਉਮੀਦ, ਜਾਣੋ……. appeared first on Daily Post Punjabi.