kochi airport Archives - Daily Post Punjabi

ਬੂਟਾਂ ‘ਚ 8 ਸੋਨੇ ਦੀਆਂ ਚੇਨਾਂ ਲੁਕੋ ਕੇ ਲਿਆ ਰਿਹਾ ਸੀ ਯਾਤਰੀ, ਅਧਿਕਾਰੀਆਂ ਨੇ ਕੋਚੀ ਏਅਰਪੋਰਟ ‘ਤੇ ਦਬੋਚਿਆ
ਕੇਰਲ ਦੇ ਕੋਚੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਸੋਮਵਾਰ ਨੂੰ ਇੱਕ ਯਾਤਰੀ ਕੋਲੋਂ ਕਰੀਬ 500 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਯਾਤਰੀ ਦੋਹਾ ਤੋਂ ਦੁਬਈ ਜਾ ਰਿਹਾ ਸੀ। ਮੀਡੀਆ ਰਿਪੋਰਟ ਮੁਤਾਬਕ ਯਾਤਰੀ ਨੇ ਆਪਣੇ ਬੂਟਾਂ ਦੀਆਂ ਤਲੀਆਂ ਵਿੱਚ ਅੱਠ ਸੋਨੇ ਦੀਆਂ ਚੇਨਾਂ ਲੁਕੋਈਆਂ ਸਨ। ਜਾਂਚ ਦੌਰਾਨ ਪਤਾ ਲੱਗਾ ਬਰਾਮਦ ਕੀਤੀਆਂ ਸੋਨੇ ਦੀਆਂ ਚੇਨਾਂ ਦਾ ਕੁੱਲ ਵਜ਼ਨ 466.5 ਗ੍ਰਾਮ ਹੈ।

ਖੁਫੀਆ ਜਾਣਕਾਰੀ ਦੇ ਆਧਾਰ ‘ਤੇ, AIU ਅਧਿਕਾਰੀਆਂ ਨੇ ਹਵਾਈ ਅੱਡੇ ਦੇ ਬਾਹਰ ਜਾਣ ਵਾਲੇ ਗੇਟ ‘ਤੇ ਯਾਤਰੀ ਦੀ ਜਾਂਚ ਕਰ ਰਹੀ ਸੀ। AIU ਦੇ ਅਧਿਕਾਰੀਆਂ ਨੇ ਸ਼ੱਕੀ ਯਾਤਰੀ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਐਗਜ਼ਿਟ ਗੇਟ ‘ਤੇ ਰੋਕ ਲਿਆ। ਅਧਿਕਾਰੀਆਂ ਮੁਤਾਬਕ ਤਲਾਸ਼ੀ ਦੌਰਾਨ ਸ਼ੱਕੀ ਵਿਅਕਤੀ ਦੀਆਂ ਬੂਟਾਂ ਦੀਆਂ ਤਲੀਆਂ ‘ਚੋਂ 466.5 ਗ੍ਰਾਮ ਵਜ਼ਨ ਦੀਆਂ ਅੱਠ ਸੋਨੇ ਦੀਆਂ ਚੇਨਾਂ ਮਿਲੀਆਂ। ਅਧਿਕਾਰੀਆਂ ਨੇ 30 ਲੱਖ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ ਕੀਤਾ ਹੈ। ਸੋਨਾ ਜ਼ਬਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ ਅ.ਪਰਾਧਿ.ਕ ਗਤੀਵਿਧੀਆਂ ‘ਚ ਸ਼ਾਮਿਲ 10 ਦੋਸ਼ੀ ਗ੍ਰਿ.ਫਤਾ.ਰ, ਹ.ਥਿਆ.ਰ ਤੇ ਚੋਰੀ ਦੀਆਂ ਗੱਡੀਆਂ ਬਰਾਮਦ

ਇਸ ਤੋਂ ਪਹਿਲਾਂ 9 ਅਗਸਤ ਨੂੰ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) ‘ਤੇ ਇੱਕ ਯਾਤਰੀ ਤੋਂ 1,390.85 ਗ੍ਰਾਮ ਸੋਨਾ ਜ਼ਬਤ ਕੀਤਾ ਸੀ। DRIਅਨੁਸਾਰ ਇਹ ਸੋਨਾ ਦੁਬਈ ਤੋਂ ਹੈਦਰਾਬਾਦ ਜਾ ਰਹੀ ਫਲਾਈਟ ਨੰਬਰ EK-528 ‘ਤੇ ਸਵਾਰ ਇੱਕ ਯਾਤਰੀ ਵੱਲੋਂ ਤਸਕਰੀ ਕੀਤਾ ਜਾ ਰਿਹਾ ਸੀ।

DRI ਅਧਿਕਾਰੀਆਂ ਨੇ ਸ਼ੱਕੀ ਯਾਤਰੀ ਨੂੰ RGIA ਦੇ ਇੰਟਰਨੈਸ਼ਨਲ ਅਰਾਈਵਲ ਹਾਲ ਦੇ ਬਾਹਰ ਜਾਣ ਵਾਲੇ ਖੇਤਰ ਵਿੱਚ ਰੋਕਿਆ। ਤਲਾਸ਼ੀ ਦੌਰਾਨ ਉਸ ਦੀ ਖੱਬੀ ਜੁੱਤੀ ਅਤੇ ਬੈਗ ਵਿੱਚੋਂ ਬੈਟਰੀ ਦੇ ਆਕਾਰ ਦੀਆਂ ਦੋ ਵੱਡੀਆਂ ਪੀਲੇ ਰੰਗ ਦੀਆਂ ਧਾਤ ਦੀਆਂ ਰਾਡਾਂ ਬਰਾਮਦ ਹੋਈਆਂ। DRI ਅਨੁਸਾਰ ਉਸ ਕੋਲੋਂ ਇੱਕ ਪੀਲੇ ਰੰਗ ਦੀ ਧਾਤ ਦੀ ਚੇਨ ਵੀ ਬਰਾਮਦ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਬੂਟਾਂ ‘ਚ 8 ਸੋਨੇ ਦੀਆਂ ਚੇਨਾਂ ਲੁਕੋ ਕੇ ਲਿਆ ਰਿਹਾ ਸੀ ਯਾਤਰੀ, ਅਧਿਕਾਰੀਆਂ ਨੇ ਕੋਚੀ ਏਅਰਪੋਰਟ ‘ਤੇ ਦਬੋਚਿਆ appeared first on Daily Post Punjabi.

ਦੁਬਈ ਤੋਂ ਆ ਰਹੇ ਯਾਤਰੀ ਤੋਂ 53 ਲੱਖ ਰੁਪਏ ਦਾ ਸੋਨਾ ਜ਼ਬਤ, ਕਸਟਮ ਅਧਿਕਾਰੀਆਂ ਨੇ ਕੀਤਾ ਗ੍ਰਿਫ਼ਤਾਰ
ਕੇਰਲ ਦੇ ਕੋਚੀ ਹਵਾਈ ਅੱਡੇ ‘ਤੇ ਦੁਬਈ ਤੋਂ ਆ ਰਹੇ ਇੱਕ ਯਾਤਰੀ ਕੋਲੋਂ 53 ਲੱਖ ਰੁਪਏ ਮੁੱਲ ਦਾ 1259 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਯਾਤਰੀ ਨੇ ਆਪਣੇ ਸਰੀਰ ਦੇ ਅੰਦਰ ਸੋਨੇ ਦੇ 4 ਕੈਪਸੂਲ ਛੁਪਾਏ ਹੋਏ ਸਨ । ਹਵਾਈ ਅੱਡੇ ‘ਤੇ ਮੌਜੂਦ ਕਸਟਮ ਅਧਿਕਾਰੀ ਨੂੰ ਯਾਤਰੀ ‘ਤੇ ਸ਼ੱਕ ਹੋਣ ‘ਤੇ ਕਸਟਮ ਅਧਿਕਾਰੀਆਂ ਨੇ ਯਾਤਰੀ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

Kochi airport gold smuggling

ਇਸ ਦੌਰਾਨ ਜਦੋਂ ਉਹ ਕੋਚੀ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਉਥੇ ਤਾਇਨਾਤ ਕਸਟਮ ਅਧਿਕਾਰੀਆਂ ਨੂੰ ਯਾਤਰੀ ‘ਤੇ ਸ਼ੱਕ ਹੋਇਆ। ਅਧਿਕਾਰੀਆਂ ਨੇ ਤੁਰੰਤ ਉਸ ਯਾਤਰੀ ਦੀ ਭਾਲ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਯਾਤਰੀ ਡਰਿਆ ਹੋਇਆ ਸੀ। ਜਿਵੇਂ ਹੀ ਅਧਿਕਾਰੀਆਂ ਨੂੰ ਯਾਤਰੀ ਦੇ ਸਰੀਰ ਵਿੱਚ ਛੁਪਾਏ ਸੋਨਾ ਦਾ ਪਤਾ ਲੱਗਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਸਟਮ ਅਧਿਕਾਰੀਆਂ ਨੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਰੈਕੇਟ ਦੀ ਤਾਰ ਕਿੱਥੋਂ ਜੁੜੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਦੁਬਈ ਤੋਂ ਆ ਰਹੇ ਯਾਤਰੀ ਤੋਂ 53 ਲੱਖ ਰੁਪਏ ਦਾ ਸੋਨਾ ਜ਼ਬਤ, ਕਸਟਮ ਅਧਿਕਾਰੀਆਂ ਨੇ ਕੀਤਾ ਗ੍ਰਿਫ਼ਤਾਰ appeared first on Daily Post Punjabi.