kolkata fake cbi news Archives - Daily Post Punjabi

CBI ਅਫ਼ਸਰ ਬਣ ਲੁੱਟੇ 30 ਲੱਖ ਰੁ., ਪੁਲਿਸ ਦੇ ਸਟਿੱਕਰ ਵਾਲੀਆਂ 3 ਗੱਡੀਆਂ ‘ਚ ਕਾਰੋਬਾਰੀ ਘਰ ਆਏ 8 ਬੰਦੇ
ਕੋਲਕਾਤਾ ‘ਚ ਫ਼ਿਲਮ ਸਪੈਸ਼ਲ 26 ਦੀ ਤਰਜ਼ ‘ਤੇ, ਕੁਝ ਲੋਕਾਂ ਨੇ ਫਰਜ਼ੀ CBI ਅਫ਼ਸਰ ਬਣ ਕੇ ਇਕ ਵਪਾਰੀ ਦੇ ਘਰ ‘ਚੋਂ 30 ਲੱਖ ਦੀ ਨਕਦੀ ਅਤੇ ਗਹਿਣੇ ਲੁੱਟੇ ਹਨ। ਇਹ ਘਟਨਾ ਭਵਾਨੀਪੁਰ ਇਲਾਕੇ ਦੀ ਹੈ। ਕਾਰੋਬਾਰੀ ਸੁਰੇਸ਼ ਵਧਵਾ (60 ਸਾਲ) ਨੇ ਜਦੋਂ ਪੁਲਿਸ ‘ਚ ਇਸ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਤਾਂ ਮਾਮਲਾ ਸਾਹਮਣੇ ਆਇਆ।

ਕਾਰੋਬਾਰੀ ਵਾਧਵਾ ਨੇ ਦੱਸਿਆ ਕਿ ਸੋਮਵਾਰ ਸਵੇਰੇ 8 ਵਜੇ 7-8 ਲੋਕ CBI ਅਧਿਕਾਰੀ ਬਣ ਕੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਉਹ ਛਾਪਾ ਮਾਰਨ ਆਏ ਹਨ। ਇਹ ਲੋਕ ਪੁਲਿਸ ਦੇ ਸਟਿੱਕਰ ਵਾਲੀਆਂ ਤਿੰਨ ਗੱਡੀਆਂ ਵਿੱਚ ਆਏ ਸਨ। ਜਦੋਂ ਸੁਰੇਸ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਹ ਲੋਕ ਘਰ ਅੰਦਰ ਦਾਖ਼ਲ ਹੋ ਗਏ। ਵਾਧਵਾ ਨੇ ਉਨ੍ਹਾਂ ਲੋਕਾਂ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ, ਪਰ ਕਿਸੇ ਨੇ ਜਵਾਬ ਨਹੀਂ ਦਿੱਤਾ।

ਵਾਧਵਾ ਮੁਤਾਬਕ ਫਰਜ਼ੀ CBI ਅਫਸਰਾਂ ਨੇ 30 ਲੱਖ ਰੁਪਏ ਨਕਦ ਅਤੇ ਲੱਖਾਂ ਦੇ ਗਹਿਣੇ ਲੁੱਟ ਲਏ ਹਨ। ਇਨ੍ਹਾਂ ਫਰਜ਼ੀ CBI ਲੋਕਾਂ ਨੇ ਜ਼ਬਤ ਕੀਤੇ ਸਾਮਾਨ ਦੀ ਸੂਚੀ ਵੀ ਬਣਾਈ ਪਰ ਪੀੜਤ ਨੂੰ ਕਿਹਾ ਕਿ ਇਹ ਸੂਚੀ ਬਾਅਦ ਵਿੱਚ ਉਨ੍ਹਾਂ ਨੂੰ ਭੇਜ ਦਿੱਤੀ ਜਾਵੇਗੀ। ਉਸ ਨੇ ਪੀੜਤ ਨੂੰ ਇਹ ਵੀ ਕਿਹਾ ਕਿ ਉਸ ਨੂੰ ਆਪਣੇ ਬਿਆਨ ਦੇਣ ਲਈ ਦਫ਼ਤਰ ਬੁਲਾਇਆ ਜਾਵੇਗਾ।

ਇਹ ਵੀ ਪੜ੍ਹੋ:ਹਰਿਆਣਾ ‘ਚ 1 ਅਪ੍ਰੈਲ ਤੋਂ ਹਿੰਦੀ ਭਾਸ਼ਾ ‘ਚ ਵੀ ਮਿਲਣਗੇ ਅਦਾਲਤੀ ਹੁਕਮ, ਐਕਟ ‘ਤੇ ਲੱਗੀ ਮੋਹਰ

ਪੁਲਿਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫਰਜ਼ੀ CBI ਅਫਸਰ ਬਣ ਕੇ ਆਏ ਸਾਰੇ ਲੋਕ ਲੰਬੇ ਕੱਦ ਦੇ ਸਨ ਅਤੇ ਛਾਪੇਮਾਰੀ ਦੌਰਾਨ ਡੰਡੇ ਲੈ ਕੇ ਆਏ ਸਨ। ਪੁਲਿਸ ਨੂੰ ਸ਼ੱਕ ਹੈ ਕਿ ਘਰ ‘ਚ ਰਹਿਣ ਵਾਲੇ ਜਾਂ ਕਾਰੋਬਾਰੀ ਵਧਵਾ ਦੇ ਨਜ਼ਦੀਕੀ ਲੋਕਾਂ ਦਾ ਇਸ ਮਾਮਲੇ ‘ਚ ਹੱਥ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਵਾਧਵਾ ਨਿਵਾਸ ਦੇ ਨੌਕਰਾਂ ਅਤੇ ਕਰਮਚਾਰੀਆਂ ਨਾਲ ਗੱਲ ਕੀਤੀ ਜਾ ਰਹੀ ਹੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਪਤਾ ਸੀ ਕਿ ਵਾਧਵਾ ਨੇ ਘਰ ਵਿੱਚ ਨਕਦੀ ਅਤੇ ਗਹਿਣੇ ਕਿੱਥੇ ਰੱਖੇ ਹੋਏ ਸਨ। ਫਰਜ਼ੀ CBI ਲੋਕਾਂ ਨੂੰ ਇਹ ਜਾਣਕਾਰੀ ਕਿਸੇ ਅੰਦਰੂਨੀ ਵਿਅਕਤੀ ਵੱਲੋਂ ਹੀ ਮਿਲੀ ਹੋਵੇਗੀ। ਇਸ ਸਬੰਧੀ ਪੁਲਿਸ ਵੱਲੋਂ ਉਸ ਇਲਾਕੇ ਦੀ ਸੀਸੀਟੀਵੀ ਫੁਟੇਜ ਵੀ ਕੱਢੀ ਜਾ ਰਹੀ ਹੈ ‘ਤਾਂ ਜੋ ਮੁਲਜ਼ਮ ਜਿਨ੍ਹਾਂ ਤਿੰਨ ਵਾਹਨਾਂ ਵਿੱਚ ਆਏ ਸਨ, ਉਸ ਦੀ ਪਛਾਣ ਹੋ ਸਕੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post CBI ਅਫ਼ਸਰ ਬਣ ਲੁੱਟੇ 30 ਲੱਖ ਰੁ., ਪੁਲਿਸ ਦੇ ਸਟਿੱਕਰ ਵਾਲੀਆਂ 3 ਗੱਡੀਆਂ ‘ਚ ਕਾਰੋਬਾਰੀ ਘਰ ਆਏ 8 ਬੰਦੇ appeared first on Daily Post Punjabi.