kolkata knight riders vs mumbai indians Archives - Daily Post Punjabi

IPL 2021 : ਅੱਜ ਕੋਲਕਾਤਾ ਤੇ ਮੁੰਬਈ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਦਿਲਚਸਪ ਹੋਵੇਗਾ ਮੁਕਾਬਲਾ
ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 14 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਆਈਪੀਐਲ 14 ਦੇ ਦੂਜੇ ਭਾਗ ਵਿੱਚ ਕੇਕੇਆਰ ਨੇ ਆਰਸੀਬੀ ਨੂੰ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਹੈ।

Hello & welcome from Abu Dhabi for Match 3⃣4⃣ of the #VIVOIPL.

A cracking contest is on the cards as @mipaltan take on @KKRiders.

Which team are you rooting for tonight   #MIvKKR pic.twitter.com/X3cBFQuyyX
— IndianPremierLeague (@IPL) September 23, 2021

ਮੁੰਬਈ ਇੰਡੀਅਨਜ਼ ਦੇ ਖਿਲਾਫ ਆਪਣੇ ਖਰਾਬ ਰਿਕਾਰਡ ਦੇ ਮੱਦੇਨਜ਼ਰ, ਕੇਕੇਆਰ ਦੀ ਟੀਮ ਪਲੇਇੰਗ 11 ਵਿੱਚ ਕੋਈ ਬਦਲਾਅ ਨਹੀਂ ਕਰੇਗੀ। ਕੇਕੇਆਰ ਦਾ ਮੁੰਬਈ ਇੰਡੀਅਨਜ਼ ਦੇ ਖਿਲਾਫ ਰਿਕਾਰਡ ਬਹੁਤ ਖਰਾਬ ਹੈ। ਕੇਕੇਆਰ ਨੇ ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ 28 ਵਾਰ ਮੁੰਬਈ ਇੰਡੀਅਨਜ਼ ਦਾ ਸਾਹਮਣਾ ਕੀਤਾ ਹੈ। ਇਨ੍ਹਾਂ 28 ਮੈਚਾਂ ਵਿੱਚ ਕੇਕੇਆਰ ਨੇ 6 ਮੈਚ ਜਿੱਤੇ ਹਨ, ਜਦਕਿ 22 ਮੈਚਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਨੂੰ ਦੱਸਿਆ ਸੀ ਸਿਆਸੀ ਤਜ਼ਰਬੇ ਦੀ ਘਾਟ, ਕਾਂਗਰਸ ਨੇ ਕਿਹਾ…

ਹਾਲਾਂਕਿ ਮੁੰਬਈ ਨੂੰ ਆਪਣੇ ਪਿਛਲੇ ਮੈਚ ‘ਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਕੋਲਕਾਤਾ ਨੇ ਆਪਣੇ ਆਖਰੀ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ ਹਰਾਇਆ ਸੀ। ਅਜਿਹੀ ਸਥਿਤੀ ਵਿੱਚ, ਕੇਕੇਆਰ ਦਾ ਮਨੋਬਲ ਇਸ ਮੈਚ ਵਿੱਚ ਉੱਚਾ ਰਹੇਗਾ।

ਇਹ ਵੀ ਦੇਖੋ : PTU ਤੋਂ ਨਵੇਂ CM ਚਰਨਜੀਤ ਚੰਨੀ ਦੀ ਧੜੱਲੇਦਾਰ ਸਪੀਚ, ਸੁਣੋ ਕੀ ਕੀਤੇ ਵੱਡੇ ਐਲਾਨ… | Charanjit Channi Speech

The post IPL 2021 : ਅੱਜ ਕੋਲਕਾਤਾ ਤੇ ਮੁੰਬਈ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਦਿਲਚਸਪ ਹੋਵੇਗਾ ਮੁਕਾਬਲਾ appeared first on Daily Post Punjabi.