konw the benefits Archives - Daily Post Punjabi

ਕੀ ਤੁਸੀਂ ਕਦੇ ਪੀਤਾ ਹੈ ਕੜੀ ਪੱਤੇ ਦਾ ਜੂਸ? ਜਾਣੋ ਬਣਾਉਣ ਦਾ ਆਸਾਨ ਤਰੀਕਾ
know the benefits of curry leave juice: ਕੜੀ ਪੱਤਾ ਭਾਰਤੀ ਰਸੋਈ ‘ਚ ਆਸਾਨੀ ਨਾਲ ਮਿਲਣ ਵਾਲੀ ਚੀਜ਼ ਹੈ।ਇਹ ਖਾਣੇ ਦਾ ਸਵਾਦ ਵਧਾਉਣ ਦੇ ਨਾਲ ਸਿਹਤ ਨੂੰ ਦਰੁਸਤ ਰੱਖਣ ‘ਚ ਮੱਦਦ ਕਰਦਾ ਹੈ।ਇਸ ‘ਚ ਕੈਲਸ਼ੀਅਮ, ਪ੍ਰੋਟੀਨ, ਆਇਰਨ, ਵਿਟਾਮਿਨ ਬੀ1, ਬੀ2, ਸੀ, ਫਾਸਫੋਰਸ , ਆਇਰਨ, ਕਾਪਰ, ਐਂਟੀ-ਆਕਸੀਡੈਂਟ, ਐਂਟੀ-ਡਾਇਬਟਿਕ, ਐਂਟੀ ਮਾਈਕ੍ਰੋਬਿਅਲ ਗੁਣ ਹੁੰਦੇ ਹਨ।ਸਾਊਥ ਇੰਡੀਅਨ ਡਿਸ਼ੇਜ ‘ਚ ਇਸਦਾ ਖਾਸ ਤੌਰ ‘ਤੇ ਵਰਤੋਂ ਕੀਤੀ ਜਾਂਦੀ ਹੈ।ਆਮਤੌਰ ‘ਤੇ ਇਸਦਾ ਸਬਜ਼ੀ ‘ਚ ਵਰਤੋਂ ਕੀਤੀ ਜਾਂਦੀ ਹੈ।ਜੇਕਰ ਤੁਸੀਂ ਇਸਦਾ ਜੂਸ ਬਣਾ ਕੇ ਪੀ ਸਕਦੇ ਹੋ।ਚਲੋ ਜਾਣਦੇ ਹਾਂ ਕੜੀ ਪੱਤਾ ਦਾ ਜੂਸ ਬਣਾਉਣ ਦਾ ਤਰੀਕਾ ਅਤੇ ਪੀਣ ਦੇ ਲਾਭ-

ਕੜੀ ਪੱਤੇ ਦਾ ਜੂਸ ਬਣਾਉਣ ਦਾ ਤਰੀਕਾ-
ਸਮੱਗਰੀ- ਪਾਣੀ- 1ਗਿਲਾਸ, ਕੜੀ ਪੱਤਾ 4-5, ਸ਼ਹਿਦ-ਸਵਾਦ ਅਨੁਸਾਰ ਨਿੰਬੂ ਦਾ ਰਸ ਡੇਢ ਚਮਚ।
ਵਿਧੀ
ਪੈਨ ‘ਚ ਪਾਣੀ ਅਤੇ ਕੜੀ ਪੱਤਾ ਉਬਾਲੋ।
ਪਾਣੀ ਦਾ ਰੰਗ ਬਦਲਣ ‘ਤੇ ਇਸ ਨੂੰ ਛਾਣ ਲਉ।
ਹੁਣ ਇਸ ‘ਚ ਨਿੰਬੂ ਰਸ ਅਤੇ ਸ਼ਹਿਦ ਮਿਲਾਉ।
ਤਿਆਰ ਜੂਸ ਨੂੰ ਗੁਣਗੁਣਾ ਜਾਂ ਠੰਡਾ ਕਰਕੇ ਪੀਉ।
ਚਲੋ ਜਾਣਦੇ ਹੋ ਕੜੀ ਪੱਤੇ ਦਾ ਜੂਸ ਪੀਣ ਦੇ ਬੇਮਿਸਾਲ ਲਾਭ
ਸ਼ੂਗਰ ਲੈਵਲ ਰਹੇ ਕੰਟਰੋਲ

know the benefits of curry leave juice

ਕੜੀ ਪੱਤੇ ਪੋਸ਼ਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ।ਇਸਦੇ ਜੂਸ ਪੀਣ ਨਾਲ ਸ਼ੂਗਰ ਲੈਵਲ ਘੱਟ ਕਰਨ ‘ਚ ਮੱਦਦ ਮਿਲਦੀ ਹੈ।ਅਜਿਹੇ ‘ਚ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡੇਲੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ।

ਪਾਚਨ ਰਹੇ ਦਰੁਸਤ: ਪਾਚਨ ਸ਼ਕਤੀ ਵਧਾਉਣ ਲਈ ਕੜੀ ਪੱਤੇ ਦਾ ਜੂਸ ਪੀਣਾ ਬੈਸਟ ਆਪਸ਼ਨ ਹੈ।ਇਸਦੇ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ।ਅਜਿਹੇ ‘ਚ ਐਸੀਡਿਟੀ, ਗੈਸ, ਅਪਚ, ਆਦਿ ਪੇਟ ਸਬੰਧੀ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।

know the benefits of curry leave juice

ਵਜ਼ਨ ਘਟਾਉਣ ‘ਚ ਕਾਰਗਰ: ਕੜੀ ਪੱਤੇ ‘ਚ ਡਾਈਕਲੋਰੋਮੇਥੇਨ, ਐਥਿਲ ਅੇਸੀਟੇਟ ਅਤੇ ਮਹਾਨਿਮਬਾਇਨ ਵਰਗੇ ਤੱਤ ਹੁੰੰਦੇ ਹਨ।ਇਸਦਾ ਜੂਸ ਪੀਣਾ ਨਾਲ ਵਜ਼ਨ ਕੰਟਰੋਲ ਕਰਨ ‘ਚ ਮੱਦਦ ਕਰਦਾ ਹੈ।ਅਜਿਹੇ ‘ਚ ਮੋਟਾਪੇ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸਦਾ ਸੇਵਨ ਕਰਨਾ ਚਾਹੀਦਾ।

ਦਿਲ ਰਹੇ ਸਿਹਤਮੰਦ: ਪੋਸ਼ਕ ਅਤੇ ਐਂਟੀ-ਆਕਸੀਡੈਂਟਸ ਗੁਣਾਂ ਨਾਲ ਭਰਪੂਰ ਕੜੀ ਪੱਤਾ ਦਿਲ ਦੇ ਲਈ ਲਾਭਦਾਇਕ ਹੁੰਦਾ ਹੈ।ਇਸਦੇ ਜੂਸ ਦਾ ਸੇਵਨ ਕਰਨ ਨਾਲ ਦਿਲ ਨੂੰ ਮਜ਼ਬੂਤੀ ਮਿਲਦੀ ਹੈ।

ਖੂਨ ਵਧਾਵੇ:ਕੜੀ ਪੱਤੇ ‘ਚ ਆਇਰਨ, ਫਾਸਫੋਰਸ, ਹੋਣ ਨਾਲ ਖੂਨ ਵਧਣ ‘ਚ ਮਦਦ ਮਿਲਦੀ ਹੈ।ਅਜਿਹੇ ‘ਚ ਅਨੀਮਿਆ ਦਾ ਖਤਰਾ ਘੱਟ ਰਹਿੰਦਾ ਹੈ।

The post ਕੀ ਤੁਸੀਂ ਕਦੇ ਪੀਤਾ ਹੈ ਕੜੀ ਪੱਤੇ ਦਾ ਜੂਸ? ਜਾਣੋ ਬਣਾਉਣ ਦਾ ਆਸਾਨ ਤਰੀਕਾ appeared first on Daily Post Punjabi.