kotak mahindra ceo Archives - Daily Post Punjabi

ਉਦੇ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ MD ਤੇ CEO ਅਹੁਦੇ ਤੋਂ ਦਿੱਤਾ ਅਸਤੀਫਾ, 31 ਦਸੰਬਰ ਨੂੰ ਹੋਣਾ ਸੀ ਰਿਟਾਇਰ
ਉਦੇ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਚੀਫ ਐਗਜ਼ੀਕਿਊਟਵ ਆਫਿਸਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੋਟਕ ਮਹਿੰਦਰਾ ਬੈਂਕ ਨੇ ਸਟਾਕ ਐਕਸਚੇਂਜ ਫਾਇਲਿੰਗ ਵਿਚ ਇਸ ਬਾਰੇ ਜਾਣਕਾਰੀ ਦਿੱਤੀ।

ਉਦੇ ਕੋਟਕ ਦੀ ਜਗ੍ਹਾ ਹੁਣ ਜੁਆਇੰਟ ਮੈਨੇਜਿੰਗ ਡਾਇਰੈਕਟਰ ਦੀਪਕ ਗੁਪਤਾ 31 ਦਸੰਬਰ ਤੱਕ ਬੈਂਕ ਦੀ ਜ਼ਿੰਮੇਵਾਰੀ ਸੰਭਾਲਣਗੇ। ਹਾਲਾਂਕਿ ਬੈਂਕ ਨੂੰ ਹੁਣ ਇਸ ਲਈ RBI ਤੇ ਮੈਂਬਰਸ ਆਫ ਬੈਂਕ ਤੋਂ ਮਨਜ਼ੂਰੀ ਲੈਣੀ ਹੋਵੇਗੀ। ਉਦੇ 31 ਦਸੰਬਰ ਨੂੰ ਰਿਟਾਇਰ ਹੋਣ ਵਾਲੇ ਸਨ।

ਉਦੇ ਕੋਟਕ ਨੇ ਬੈਂਕ ਦੇ ਬੋਰਡ ਨੂੰ ਲਿਖੀ ਚਿੱਠੀ ਵਿਚ ਲਿਖਿਆ, ‘ਮੈਂ ਇਸ ਸ਼ਾਨਦਾਰ ਕੰਪਨੀ ਦਾ ਫਾਊਂਡਰ, ਪ੍ਰਮੋਟਰ ਤੇ ਮਹੱਤਵਪੂਰਨ ਸ਼ੇਅਰ ਧਾਰਕ ਹੋਣ ਦੇ ਨਾਤੇ ਇਕ ਇਕੱਲੇ ਸਥਾਨ ‘ਤੇ ਖੜ੍ਹਾ ਹਾਂ। ਇਸ ਬਦਲਦੇ ਸਮੇਂ ਵਿਚ, ਮੈਂ ਆਉਣ ਵਾਲੇ ਸਾਲਾਂ ਵਿਚ ਪੂਰੀ ਦੁਨੀਆ ਦੀ ਅਗਵਾਈ ਕਰਨ ਵਾਲੇ ਭਾਰਤ ਦੀ ਕਲਪਨਾ ਕਰਦਾ ਹਾਂ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

ਕੋਟਕ ਨੇ 2 ਸਤੰਬਰ ਨੂੰ ਸੋਸ਼ਲ ਮੀਡੀਆ ‘ਤੇ ਲਿਖੀ ਪੋਸਟ ਵਿਚ ਕਿਹਾ ਕਿ ਉਹ ਬੈਂਕ ਵਿਚ ਨਵੀਂ ਪੀੜ੍ਹੀ ਹੱਥਾਂ ਵਿਚ ਕਮਾਨ ਸੌਂਪਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਅਹੁਦਾ ਛੱਡ ਰਹੇ ਹਨ।

The post ਉਦੇ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ MD ਤੇ CEO ਅਹੁਦੇ ਤੋਂ ਦਿੱਤਾ ਅਸਤੀਫਾ,  31 ਦਸੰਬਰ ਨੂੰ ਹੋਣਾ ਸੀ ਰਿਟਾਇਰ appeared first on Daily Post Punjabi.