krishashah Archives - Daily Post Punjabi

ਅਨਮੋਲ ਅੰਬਾਨੀ ਤੇ Krisha Shah ਨੇ ਲਏ ਸੱਤ ਫੇਰੇ, ਬਚਨ ਪਰਿਵਾਰ ਵੀ ਹੋਇਆ ਸ਼ਾਮਿਲ
anmol ambani marriage : ਅਨਿਲ ਅੰਬਾਨੀ ਦੇ ਵੱਡੇ ਬੇਟੇ ਅਨਮੋਲ ਅੰਬਾਨੀ ਨੇ 20 ਫਰਵਰੀ ਨੂੰ ਮੰਗੇਤਰ ਕ੍ਰਿਸ਼ਾ ਸ਼ਾਹ ਨਾਲ ਸੱਤ ਫੇਰੇ ਲਏ। ਅਨਮੋਲ ਅੰਬਾਨੀ ਅਤੇ ਕ੍ਰਿਸ਼ਾ ਸ਼ਾਹ ਦੇ ਵਿਆਹ ਦੀਆਂ ਤਸਵੀਰਾਂ ਨੂੰ ਲੈ ਕੇ ਇੰਟਰਨੈੱਟ ‘ਤੇ ਕਾਫੀ ਚਰਚਾ ਹੋ ਰਹੀ ਹੈ। ਅਨਮੋਲ ਅਤੇ ਕ੍ਰਿਸ਼ਾ ਦੇ ਵਿਆਹ ‘ਚ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਅੰਬਾਨੀ ਪਰਿਵਾਰ ਨਾਲ ਹਮੇਸ਼ਾ ਗੂੜ੍ਹਾ ਰਿਸ਼ਤਾ ਰਿਹਾ ਹੈ। ਅਭਿਨੇਤਾ ਅਮਿਤਾਭ ਬੱਚਨ, ਜਯਾ ਬੱਚਨ ਸਮੇਤ ਪੂਰੇ ਪਰਿਵਾਰ ਅੰਬਾਨੀ ਪਰਿਵਾਰ ਦੀ ਖੁਸ਼ੀ ‘ਚ ਸ਼ਾਮਲ ਹੋਏ ਸਨ।

anmol ambani marriage

ਤੁਹਾਨੂੰ ਦੱਸ ਦੇਈਏ ਕਿ ਅਨਮੋਲ ਅਤੇ ਕ੍ਰਿਸ਼ਾ ਪਹਿਲੀ ਵਾਰ ਪਰਿਵਾਰਕ ਮੁਲਾਕਾਤ ਵਿੱਚ ਮਿਲੇ ਸਨ। ਉਦੋਂ ਤੋਂ ਹੀ ਦੋਵੇਂ ਅਕਸਰ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਸਨ। ਇਸੇ ਤਰ੍ਹਾਂ ਦੋਹਾਂ ‘ਚ ਪਿਆਰ ਵਧਦਾ ਗਿਆ ਅਤੇ ਦੋਹਾਂ ਨੇ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ। ਇਸ ਰਿਸ਼ਤੇ ਨੂੰ ਅੰਬਾਨੀ ਪਰਿਵਾਰ ਅਤੇ ਕ੍ਰਿਸ਼ਾ ਦੇ ਪਰਿਵਾਰ ਨੇ ਵੀ ਮਨਜ਼ੂਰੀ ਦਿੱਤੀ ਸੀ। ਜਿੱਥੇ ਅਨਮੋਲ ਅੰਬਾਨੀ 24 ਸਾਲ ਦੀ ਉਮਰ ਤੋਂ ਬਿਜ਼ਨਸ ਸੰਭਾਲ ਰਹੇ ਹਨ, ਉੱਥੇ ਹੀ ਕ੍ਰਿਸ਼ਾ ਇੱਕ ਸੋਸ਼ਲ ਵਰਕਰ ਹੈ। ਕ੍ਰਿਸ਼ਾ ਵੀ ਆਪਣੇ ਭਰਾ ਨਾਲ ਇਕ ਕੰਪਨੀ ਦੀ ਭਾਈਵਾਲ ਹੈ।

anmol ambani marriage

ਵਿਆਹ ਵਿੱਚ ਕ੍ਰਿਸ਼ਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਜਿਸ ‘ਤੇ ਸਿਲਵਰ ਵਰਕ ਕੀਤਾ ਗਿਆ ਹੈ। ਬ੍ਰਾਈਡਲ ਲੁੱਕ ਨੂੰ ਪੂਰਾ ਕਰਨ ਲਈ, ਕ੍ਰਿਸ਼ਾ ਨੇ ਆਪਣੇ ਹੱਥਾਂ ਵਿੱਚ ਭਾਰੀ ਕੁੰਦਨ ਦੇ ਗਹਿਣੇ, ਲਾਲ ਚੂੜੀਆਂ ਅਤੇ ਸਿਲਵਰ ਕਲਰ ਦੇ ਕਲੇਰ ਪਾਏ ਹਨ। ਕ੍ਰਿਸ਼ਾ ਦਾ ਦੁਲਹਨੀਆ ਰੂਪ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਇਸ ਦੇ ਨਾਲ ਹੀ ਅਨਮੋਲ ਅੰਬਾਨੀ ਨੇ ਆਪਣੇ ਖਾਸ ਦਿਨ ‘ਤੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ, ਨਾਲ ਹੀ ਉਸ ਦੇ ਸਿਰ ‘ਤੇ ਗੁਲਾਬੀ ਰੰਗ ਦੀ ਪੱਗ ਹੈ।

ਇਹ ਵੀ ਦੇਖੋ : ਸੁਣੋ ਕਿਉਂ ਦੀਪ ਸਿੱਧੂ ਇਸ ਔਰਤ ਨੂੰ ਕਹਿੰਦਾ ਸੀ ‘ਸੰਘਰਸ਼ੀ ਮਾਂ’, ਇਸ ਮਾਂ ਨੇ ਦੱਸੀ ਸ਼ੰਭੂ ਤੋਂ ਸਿੰਘੁ ਤੱਕ ਦੇ ਸਫ਼ਰ….

The post ਅਨਮੋਲ ਅੰਬਾਨੀ ਤੇ Krisha Shah ਨੇ ਲਏ ਸੱਤ ਫੇਰੇ, ਬਚਨ ਪਰਿਵਾਰ ਵੀ ਹੋਇਆ ਸ਼ਾਮਿਲ appeared first on Daily Post Punjabi.