Krishna shroff pics ith Boyfriend Archives - Daily Post Punjabi

ਬੁਆਏਫ੍ਰੈਂਡ ਨਾਲ kiss ਕਰਦੀ ਨਜ਼ਰ ਆਈ ਕ੍ਰਿਸ਼ਨਾ ਸ਼ਰਾਫ,ਸ਼ੇਅਰ ਕੀਤੀਆ ਤਸਵੀਰਾਂ
Krishna shroff With Boyfriend: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੂੰ ਆਪਣੀ ਹੌਟ ਲੁੱਕ ਲਈ ਜਾਣਿਆ ਜਾਂਦਾ ਹੈ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਸ਼ਾਨਦਾਰ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ ਜੋ ਬਹੁਤ ਵਾਇਰਲ ਹੋਈਆਂ ਸਨ, ਇੱਕ ਵਾਰ ਫਿਰ ਕ੍ਰਿਸ਼ਨਾ ਸ਼ਰਾਫ ਨੇ ਕੁਝ ਅਜਿਹੀਆਂ ਫੋਟੋ ਸ਼ੇਅਰ ਕੀਤੀਆਂ ਹਨ ਜੋ ਲਗਾਤਾਰ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਭੈਣ ਕ੍ਰਿਸ਼ਨਾ ਸ਼ਰਾਫ ਨੇ ਆਪਣੇ ਬੁਆਏਫ੍ਰੈਂਡ ਇਬਾਨ ਹੇਮਸ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿੱਚ ਕ੍ਰਿਸ਼ਨਾ ਆਪਣੇ ਬੁਆਏਫ੍ਰੈਂਡ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।

Krishna shroff With Boyfriend

ਕ੍ਰਿਸ਼ਨਾ ਨੇ ਆਪਣੀਆ ਇਹਨਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। ਉਹਨਾਂ ਦੀਆ ਤਸਵੀਰਾਂ ਨੂੰ ਅਜੇ ਤੱਕ ਦੋ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਕਮੈਂਟਸ ਆ ਚੁੱਕੇ ਹਨ। ਕ੍ਰਿਸ਼ਨਾ ਸ਼ਰਾਫ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਭਰਾ ਟਾਈਗਰ ਸ਼ਰਾਫ ਤੇ ਇਬਾਨ ਇੱਕ-ਦੂਸਰੇ ਨੂੰ ਕਰੀਬ 5 ਸਾਲਾਂ ਤੋਂ ਜਾਣਦੇ ਹਨ। ਦੋਨੋਂ ਇੱਕਠੇ ਬਾਸਕੇਟਬੌਲ ਖੇਡਦੇ ਸੀ।ਹਾਲਾਂਕਿ ਇਬਾਨ ਨੂੰ ਇਹ ਨਹੀਂ ਪਤਾ ਸੀ ਕਿ ਟਾਈਗਰ ਦੀ ਕੋਈ ਭੈਣ ਵੀ ਹੈ।ਕ੍ਰਿਸ਼ਨਾ ਫਿਟਨੈਸ ਦੇ ਲਈ ਜਾਣੀ ਜਾਂਦੀ ਹੈ। ਉਹ ਟਾਈਗਰ ਦੇ ਨਾਲ ਵੀ ਵਰਕਾਊਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ।ਕ੍ਰਿਸ਼ਨਾ ਅਕਸਰ ਸੋਸ਼ਲ ਸਾਈਟ ਤੇ ਆਪਣੀ ਹੌਟ ਤਸਵੀਰਾਂ ਸ਼ੇਅਰ ਕਰ ਕੇ ਲਾਈਮਲਾਈਟ ‘ਚ ਰਹਿੰਦੀ ਹੈ।

ਦੱਸ ਦੇਈਏ ਕਿ ਜਦੋਂ ਕ੍ਰਿਸ਼ਨਾ ਨੇ ਸਭ ਤੋਂ ਪਹਿਲਾਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਸਭ ਦੇ ਮਨ ‘ਚ ਇਹ ਹੀ ਸਵਾਲ ਆਇਆ ਕਿ ਇਸ ‘ਤੇ ਜੈਕੀ ਦਾ ਕੀ ਰਿਐਕਸ਼ਨ ਹੋਵੇਗਾ। ਜੈਕੀ ਪਹਿਲੇ ਤਾਂ ਚੁੱਪ ਸੀ ਪਰ ਬਾਅਦ ‘ਚ ਉਨ੍ਹਾਂ ਨੇ ਜਵਾਬ ਦਿੱਤਾ ।ਉਨ੍ਹਾਂ ਕਿਹਾ ਸੀ ਕਿ“ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ‘ਚ ਦਖਲ ਨਹੀਂ ਦੇਣਾ ਚਾਹੁੰਦਾ । ਟਾਈਗਰ ਅਤੇ ਕ੍ਰਿਸ਼ਨਾ ਦੋਵੇਂ ਵੱਡੇ ਹੋ ਗਏ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਕਿਥੇ ਕਿਸ ਤਰ੍ਹਾਂ ਰਹਿਣਾ ਹੈ। ਉਹ ਆਪਣੇ ਬਾਰੇ ‘ਚ ਖੁਦ ਹੀ ਚੰਗੇ ਤੋਂ ਜਵਾਬ ਦੇ ਸਕਦੇ ਹਨ ।ਮੈਂ ਉਨ੍ਹਾਂ ਦੇ ਬਾਰੇ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦਾ ਕਿਉਂਕਿ ਉਹ ਜੋ ਵੀ ਕਰਨ ਮੈਂ ਉਸ ਤੋਂ ਕੰਫਟੇਬਲ ਹਾਂ”।ਕ੍ਰਿਸ਼ਨਾ ਨੇ ਕੈਮਰੇ ਦੇ ਪਿਛੇ ਰਹਿਣ ਦਾ ਕੈਰੀਅਰ ਚੁਣਿਆ ਹੈ ।

The post ਬੁਆਏਫ੍ਰੈਂਡ ਨਾਲ kiss ਕਰਦੀ ਨਜ਼ਰ ਆਈ ਕ੍ਰਿਸ਼ਨਾ ਸ਼ਰਾਫ,ਸ਼ੇਅਰ ਕੀਤੀਆ ਤਸਵੀਰਾਂ appeared first on Daily Post Punjabi.