kriti Tiger ganpath shooting Archives - Daily Post Punjabi

ਕ੍ਰਿਤੀ ਸੈਨਨ ‘ਤੇ ਟਾਈਗਰ ਸ਼ਰਾਫ ਨੇ ਸਾਂਝੀ ਕੀਤੀ ਫਿਲਮ ‘ਗਣਪਤ’ ਦੀ ਸ਼ੂਟਿੰਗ ਦੀ ਝਲਕ
kriti Tiger ganpath shooting: ਅਦਾਕਾਰਾ ਕ੍ਰਿਤੀ ਸੈਨਨ ਅਤੇ ਅਦਾਕਾਰ ਟਾਈਗਰ ਸ਼ਰਾਫ ਨੇ ਆਪਣੀ ਆਉਣ ਵਾਲੀ ਫਿਲਮ ‘ਗਣਪਤ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕ੍ਰਿਤੀ ਅਤੇ ਟਾਈਗਰ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਤਸਵੀਰ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤੀ ਹੈ।

kriti Tiger ganpath shooting

ਇਨ੍ਹਾਂ ਤਸਵੀਰਾਂ ‘ਚ ਟਾਈਗਰ ਸ਼ਰਾਫ ‘ਤੇ ਕ੍ਰਿਤੀ ਸੈਨਨ ਨਾਈਟ ਸ਼ੂਟ ਦੌਰਾਨ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰ ‘ਚ ਟਾਈਗਰ ਸ਼ਰਾਫ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ, ਉਥੇ ਹੀ ਕ੍ਰਿਤੀ ਵੀ ਕਾਫੀ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੈਲਫੀ ‘ਚ ਉਸ ਦੇ ਖਿੱਲਰੇ ਵਾਲ ਵੀ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ‘ਗਣਪਤ’ ਇਕ ਡਾਇਸਟੋਪੀਅਨ ਥ੍ਰਿਲਰ ਸ਼ੈਲੀ ਦੀ ਫਿਲਮ ਹੈ, ਜੋ ਕ੍ਰਿਤੀ ਸੈਨਨ ਅਤੇ ਟਾਈਗਰ ‘ਤੇ ਫਿਲਮਾਈ ਗਈ ਹੈ। ਇਸ ਫਿਲਮ ‘ਚ ਟਾਈਗਰ ਅਤੇ ਕ੍ਰਿਤੀ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਵਿਕਾਸ ਬਹਿਲ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਅਦਾਕਾਰ ਟਾਈਗਰ ਸ਼ਰਾਫ ਦੇ ਨਾਲ ਕ੍ਰਿਤੀ ਸੈਨਨ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੀ ਹੈ। ਫਿਲਮ ‘ਚ ਕ੍ਰਿਤੀ ਜੱਸੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਟਾਈਗਰ ਅਤੇ ਕ੍ਰਿਤੀ ਸੈਨਨ ਦੀ ਇਹ ਫਿਲਮ ਪੂਜਾ ਐਂਟਰਟੇਨਮੈਂਟ ਦੇ ਬੈਨਰ ਹੇਠ ਬਣ ਰਹੀ ਹੈ।

ਇਹ ਐਕਸ਼ਨ ਡਰਾਮਾ ਫਿਲਮ ਅਗਲੇ ਸਾਲ 2022 ‘ਚ ਕ੍ਰਿਸਮਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਹ ਜੋੜੀ ਟਾਈਗਰ ਦੀ ਡੈਬਿਊ ਫਿਲਮ ‘ਹੀਰੋਪੰਤੀ’ ‘ਚ ਨਜ਼ਰ ਆਈ ਸੀ। ਇਸ ‘ਚ ਦੋਹਾਂ ਦੀ ਕੈਮਿਸਟਰੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ। ਜੇਕਰ ਟਾਈਗਰ ਸ਼ਰਾਫ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਐਕਸ਼ਨ ਡਰਾਮਾ ਫਿਲਮ ‘ਹੀਰੋਪੰਤੀ 2’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਨ੍ਹਾਂ ਨਾਲ ਅਦਾਕਾਰਾ ਤਾਰਾ ਸੁਤਾਰੀਆ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 29 ਅਪ੍ਰੈਲ 2022 ਨੂੰ ਈਦ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਜੇਕਰ ਕ੍ਰਿਤੀ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਬੈਕ-ਟੂ-ਬੈਕ ਕਈ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ। ਜਿਸ ਵਿੱਚ ਆਦਿਪੁਰਸ਼, ਭੇੜੀਆ, ਸ਼ਹਿਜ਼ਾਦਾ ਵਰਗੀਆਂ ਫਿਲਮਾਂ ਸ਼ਾਮਲ ਹਨ। ਉਹ ਆਖਰੀ ਵਾਰ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਬੱਚਨ ਪਾਂਡੇ’ ਵਿੱਚ ਅਦਾਕਾਰ ਅਕਸ਼ੈ ਕੁਮਾਰ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ।

The post ਕ੍ਰਿਤੀ ਸੈਨਨ ‘ਤੇ ਟਾਈਗਰ ਸ਼ਰਾਫ ਨੇ ਸਾਂਝੀ ਕੀਤੀ ਫਿਲਮ ‘ਗਣਪਤ’ ਦੀ ਸ਼ੂਟਿੰਗ ਦੀ ਝਲਕ appeared first on Daily Post Punjabi.