krunal pandya Archives - Daily Post Punjabi

IND vs ENG: ਮੈਚ ਜਿੱਤਣ ਤੋਂ ਬਾਅਦ ਕਰੁਨਲ ਪੰਡਿਆ ਨੇ ਸਾਂਝੀ ਕੀਤੀ ਇਹ ਭਾਵੁਕ ਪੋਸਟ, ਜਿੱਤਿਆ ਸਭ ਦਾ ਦਿਲ
Emotional Krunal Pandya dedicates: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ । ਇਸ ਮੈਚ ਵਿੱਚ ਕਰੁਨਲ ਪੰਡਿਆ ਨੇ ਨਾਬਾਦ ਪਾਰੀ ਖੇਡੀ । ਪੰਡਿਆ ਨੇ ਸਿਰਫ 31 ਗੇਂਦਾਂ ਵਿੱਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 58 ਦੌੜਾਂ ਦਾ ਯੋਗਦਾਨ ਦਿੱਤਾ । ਅਰਧ ਸੈਂਕੜਾ ਲਗਾਉਣ ਵਾਲੇ ਕਰੁਨਲ ਪੰਡਿਆ ਮੈਚ ਵਿੱਚ ਮਿਲੀ ਜਿੱਤ ਤੋਂ ਬਾਅਦ ਭਾਵੁਕ ਹੋ ਗਏ । ਆਪਣੇ ਸਵਰਗੀ ਪਿਤਾ ਨੂੰ ਯਾਦ ਕਰਦਿਆਂ ਉਸਨੇ ਕਿਹਾ ਕਿ ਉਮੀਦ ਹੈ ਕਿ ਤੁਸੀਂ ਮੇਰੇ ਪ੍ਰਦਰਸ਼ਨ ਨਾਲ ਖੁਸ਼ ਹੋਵੋਗੇ। ਉਨ੍ਹਾਂ ਕਿਹਾ ਕਿ ਪਾਪਾ, ਹਰ ਗੇਂਦ ਤੋਂ ਬਾਅਦ ਤੁਸੀਂ ਮੇਰੇ ਮਨ ਵਿੱਚ ਸੀ ਅਤੇ ਮੇਰੇ ਦਿਲ ਵਿੱਚ ਵੀ।

Emotional Krunal Pandya dedicates

ਦਰਅਸਲ, ਮੈਚ ਤੋਂ ਬਾਅਦ ਕਰੁਨਲ ਨੇ ਟਵੀਟ ਕਰਦਿਆਂ ਲਿਖਿਆ, “ਪਾਪਾ, ਹਰ ਗੇਂਦ ਤੋਂ ਬਾਅਦ ਤੁਸੀਂ ਮੇਰੇ ਮਨ ਵਿੱਚ ਸੀ ਅਤੇ ਮੇਰੇ ਦਿਲ ਵਿੱਚ ਵੀ। ਜਦੋਂ ਮੈਂ ਤੁਹਾਨੂੰ ਆਪਣੇ ਨਾਲ ਮਹਿਸੂਸ ਕੀਤਾ ਤਾਂ ਹੰਝੂ ਬਾਹਰ ਆ ਗਏ। ਮੇਰੀ ਤਾਕਤ ਬਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਪੋਰਟਰ ਬਣਨ ਲਈ ਬਹੁਤ ਧੰਨਵਾਦ। ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਮਾਣ ਮਹਿਸੂਸ ਕਰਵਾਇਆ ਹੋਵੇਗਾ। ਇਹ ਪਾਰੀ ਤੁਹਾਡੇ ਲਈ ਹੈ। ਮੈਂ ਜੋ ਕੁਝ ਵੀ ਕਰਾਂਗਾ ਉਹ ਤੁਹਾਡੇ ਲਈ ਸਮਰਪਿਤ ਹੈ।” ਜ਼ਿਕਰਯੋਗ ਹੈ ਕਿ ਪੰਡਿਆ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਜਨਵਰੀ ਵਿੱਚ ਮੌਤ ਹੋ ਗਈ ਸੀ । ਇਸ ਤੋਂ ਬਾਅਦ ਉਸ ਨੂੰ ਵਿਜੇ ਹਜ਼ਾਰੇ ਟਰਾਫੀ ਨੂੰ ਅੱਧ ਵਿਚਾਲੇ ਛੱਡ ਕੇ ਘਰ ਪਰਤਣਾ ਪਿਆ ਸੀ ।

Papa, with every ball you were always on my mind and in my heart. Tears rolled down my face as I felt your presence with me. Thank you for being my strength, for being the biggest support I’ve had. I hope I made you proud. This is for you Papa, everything we do is for you Papa  pic.twitter.com/djQWaytETG
— Krunal Pandya (@krunalpandya24) March 23, 2021

ਦੱਸ ਦੇਈਏ ਕਿ ਬੀਤੇ ਦਿਨ ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾ ਵਨਡੇ ਮੁਕਾਬਲਾ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤ ਵੱਲੋਂ ਖੇਡਦਿਆਂ ਸ਼ਿਖਰ ਧਵਨ (98) ਅਤੇ ਵਿਰਾਟ ਕੋਹਲੀ (56) ਨੇ ਭਾਰਤੀ ਪਾਰੀ ਦੀ ਨੀਂਹ ਰੱਖੀ । ਪਾਰੀ ਦੇ ਅਖੀਰ ਵਿੱਚ ਕੇਐਲ ਰਾਹੁਲ ਦੀਆਂ ਨਾਬਾਦ 62 ਅਤੇ ਕਰੁਨਲ ਪੰਡਿਆ ਦੇ ਨਾਬਾਦ 58 ਦੌੜਾਂ ਦੀ ਮਦਦ ਨਾਲ ਭਾਰਤੀ ਟੀਮ ਨੇ 5 ਵਿਕਟਾਂ ‘ਤੇ 317 ਦੌੜਾਂ ਬਣਾਈਆਂ । ਜਵਾਬ ਵਿੱਚ ਖੇਡਣ ਆਈ ਇੰਗਲੈਂਡ ਦੀ ਟੀਮ 251 ਦੌੜਾਂ ‘ਤੇ ਆਲ ਆਊਟ ਹੋ ਗਈ।

ਇਹ ਵੀ ਦੇਖੋ: ਮਨਜੀਤ ਸਿੰਘ ਰਾਏ ਨੇ ਕਿਹਾ, ਪੰਜਾਬੀ ਡੋਲਣ ਵਾਲੇ ਨਹੀਂ, ਚੜ੍ਹਦੀਕਲ੍ਹਾ ਵਾਲੀ ਕੌਮ ਹੈ, ਨਤੀਜਾ ਤੁਹਾਡੇ ਸਾਹਮਣੇ ਹੋਵੇਗਾ

The post IND vs ENG: ਮੈਚ ਜਿੱਤਣ ਤੋਂ ਬਾਅਦ ਕਰੁਨਲ ਪੰਡਿਆ ਨੇ ਸਾਂਝੀ ਕੀਤੀ ਇਹ ਭਾਵੁਕ ਪੋਸਟ, ਜਿੱਤਿਆ ਸਭ ਦਾ ਦਿਲ appeared first on Daily Post Punjabi.