ksmakhan Archives - Daily Post Punjabi

ਕੇ.ਐਸ ਮੱਖਣ ਨੂੰ ਕੈਨੇਡਾ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਿਉਂ?
ks makhan arrested by canadian police : ਪੰਜਾਬੀ ਗਾਇਕ ਕੇ.ਐਸ ਮੱਖਣ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਆਪਣੇ ਸੁਪਰਹਿੱਟ ਅਤੇ ਪ੍ਰੇਰਿਤ ਗੀਤਾਂ ਲਈ ਜਾਣੇ ਜਾਂਦੇ ਗਾਇਕ ਕੇ.ਐਸ ਮੱਖਣ ਨੂੰ ਹਾਲ ਹੀ ਵਿੱਚ ਸਰੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਖਬਰ ਅਚਾਨਕ ਸਾਹਮਣੇ ਆਈ ਅਤੇ ਤੁਰੰਤ ਹੀ ਸਭ ਤੋਂ ਗਰਮ ਵਿਸ਼ਾ ਬਣ ਗਿਆ। ਕੇ.ਐਸ ਮੱਖਣ ਦੀ ਗ੍ਰਿਫ਼ਤਾਰੀ ਨਜਾਇਜ਼ ਅਸਲਾ ਰੱਖਣ ਕਾਰਨ ਹੋਈ ਹੈ।

ks makhan arrested by canadian police

ਹਾਲਾਂਕਿ ਕਹਾਣੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਰ ਫਿਲਹਾਲ ਇਹੀ ਕਿਹਾ ਜਾ ਰਿਹਾ ਹੈ। ਉਨ੍ਹਾਂ ਦੀ ਗ੍ਰਿਫਤਾਰੀ ਦੀ ਵੀਡੀਓ ਪੂਰੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਨਾਲ ਹੀ, ਇਹ ਵੀ ਦੱਸਿਆ ਗਿਆ ਹੈ ਕਿ ਕੇ.ਐਸ. ਮੱਖਣ ਦਾ ਵਕੀਲ ਉਸਦੀ ਜ਼ਮਾਨਤ ਮਨਜ਼ੂਰ ਕਰਵਾਉਣ ਲਈ ਪਹੁੰਚ ਗਿਆ ਹੈ ਅਤੇ ਗਾਇਕ ਅੱਜ ਸ਼ਾਮ ਤੱਕ ਰਿਹਾਅ ਹੋ ਸਕਦਾ ਹੈ।

ਕੇ.ਐਸ ਦੀ ਹਿਰਾਸਤ ਸਬੰਧੀ ਵੇਰਵਿਆਂ ਦਾ ਫਿਲਹਾਲ ਇੰਤਜ਼ਾਰ ਹੈ ਅਤੇ ਉਮੀਦ ਹੈ ਕਿ ਕੇ.ਐਸ ਮੱਖਣ ਸ਼ਾਮ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੋ ਜਾਣਗੇ। ਕੇ.ਐਸ ਮੱਖਣ ਕੈਨੇਡਾ ਵਿੱਚ ਰਹਿ ਰਹੇ ਹਨ ਤੇ ਓਥੋਂ ਹੀ ਆਪਣੇ ਨਵੇਂ ਗੀਤ ਰਿਲੀਜ਼ ਕਰ ਰਹੇ ਹਨ। ਕੁਜ ਮਹੀਨੇ ਪਹਿਲਾਂ ਕੇ.ਐਸ ਮੱਖਣ ਦਾ ਗੀਤ ‘ਫਲੱਡ ਬੈਕ’ ਰਿਲੀਜ਼ ਹੋਇਆ ਸੀ। ਜਿਸਦੇ ਯੂਟਿਊਬ ਤੇ 6.5 ਮਿਲੀਅਨ ਤੋਂ ਵੱਧ ਵਿਊਜ਼ ਹਨ।

ਇਹ ਵੀ ਦੇਖੋ : ਜੇਲ੍ਹ ‘ਚੋ ਬਾਹਰ ਆਏ ਭਾਈ Balwant Singh Rajoana ਦੀ ਧਮਾਕੇਦਾਰ ਸਪੀਚ ਜੈਕਾਰਿਆਂ ਵਿਚਾਲੇ ਗੱਜਦੇ ਸੁਣੋ ਕੀ ਬੋਲੇ !

The post ਕੇ.ਐਸ ਮੱਖਣ ਨੂੰ ਕੈਨੇਡਾ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਿਉਂ? appeared first on Daily Post Punjabi.