kuldeep yadav Archives - Daily Post Punjabi

ਇੰਗਲੈਂਡ ਪਹਿਲੀ ਪਾਰੀ ‘ਚ 218 ਦੌੜਾਂ ‘ਤੇ ਆਲਆਊਟ, ਕੁਲਦੀਪ ਨੇ 5 ਤੇ ਅਸ਼ਵਿਨ ਨੇ ਲਈਆਂ 4 ਵਿਕਟਾਂ
ਧਰਮਸ਼ਾਲਾ ਵਿੱਚ ਭਾਰਤੀ ਸਪਿਨਰਾਂ ਨੇ ਇੰਗਲੈਂਡ ਟੀਮ ਦੀ ਬੱਲੇਬਾਜੀ ਦੀਆਂ ਧੱਜੀਆਂ ਉਡਾ ਦਿੱਤੀਆਂ। ਇੰਗਲੈਂਡ ਦੀ ਟੀਮ ਮਹਿਜ਼ 57.4 ਓਵਰਾਂ ਵਿੱਚ 218 ਦੌੜਾਂ ‘ਤੇ ਆਲਆਊਟ ਹੋ ਗਈ। ਮੈਚ ਵਿੱਚ ਕੁਲਦੀਪ ਯਾਦਵ ਨੇ 5 ਵਿਕਟਾਂ ਹਾਸਿਲ ਕੀਤੀਆਂ। ਉੱਥੇ ਹੀ 100ਵਾਂ ਟੈਸਟ ਖੇਡ ਰਹੇ ਰਵੀਚੰਦਰਨ ਅਸ਼ਵਿਨ ਨੇ ਵੀ ਚਾਰ ਵਿਕਟਾਂ ਲਈਆਂ। ਇੱਕ ਵਿਕਟ ਰਵਿੰਦਰ ਜਡੇਜਾ ਨੂੰ ਮਿਲਿਆ। ਧਰਮਸ਼ਾਲਾ ਵਿੱਚ ਪੰਜਵੇਂ ਟੈਸਟ ਮੈਚ ਦਾ ਅੱਜ ਪਹਿਲਾ ਦਿਨ ਹੈ। ਮੁਕਾਬਲੇ ਵਿੱਚ ਟਾਸ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਸ਼ੁਰੂਆਤ ਦੇਖ ਕੇ ਲੱਗਿਆ ਕਿ ਸਟੋਕਸ ਦਾ ਇਹ ਫੈਸਲਾ ਸਹੀ ਹੈ, ਪਰ ਕੁਲਦੀਪ ਯਾਦਵ ਨੇ ਪੂਰਾ ਮੈਚ ਪਲਟ ਕੇ ਰੱਖ ਦਿੱਤਾ।

IND vs ENG 5th Test

ਇੰਗਲੈਂਡ ਦੀ ਟੀਮ ਇੱਕ ਸਮੇਂ ਮੈਚ ਦੇ ਪਹਿਲੇ ਦਿਨ ਬੇਹੱਦ ਜ਼ਬਰਦਸਤ ਫਾਰਮ ਵਿੱਚ ਦਿਖਾਈ ਦੇ ਰਹੀ ਸੀ। ਪਰ ਫਿਰ 8 ਦੌੜਾਂ ਦੇ ਅੰਦਰ ਹੀ ਇੰਗਲੈਂਡ ਦੀ ਟੀਮ 5 ਵਿਕਟਾਂ ਡਿੱਗ ਗਈਆਂ। ਖਾਸ ਗੱਲ ਇਹ ਰਹੀ ਹੈ ਕਿ ਕੁਲਦੀਪ ਯਾਦਵ ਨੂੰ ਲੈ ਕੇ ਤਮਾਮ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਖੇਡਣਗੇ ਜਾਂ ਨਹੀਂ, ਉਨ੍ਹਾਂ ਨੇ ਹੀ ਪਹਿਲੇ ਦਿਨ ਪੂਰਾ ਮੈਚ ਪੂਰਾ ਮੈਚ ਭਾਰਤੀ ਟੀਮ ਦੀ ਝੋਲੀ ਵਿੱਚ ਕਰ ਦਿੱਤਾ।

ਇਹ ਵੀ ਪੜ੍ਹੋ: ਛੋਟਾ ਕੱਦ ਤੇ ਉੱਚੀ ਉਡਾਣ! 3 ਫੁੱਟ ਦਾ ਗਣੇਸ਼ ਬਣਿਆ ਗੁਜਰਾਤ ਦੇ ਸਰਕਾਰੀ ਹਸਪਤਾਲ ‘ਚ ਡਾਕਟਰ

ਇਸ ਮੈਚ ਵਿੱਚ ਟਾਸ ਇੰਗਲੈਂਡ ਦੀ ਟੀਮ ਨੇ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਵੱਲੋਂ ਬੇਨ ਡਕੇਟ ਨੇ ਜੈਕ ਕ੍ਰਾਊਲੀ ਦੇ ਨਾਲ ਮਿਲ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਦੋਹਾਂ ਨੇ ਪਹਿਲੇ ਵਿਕਟ ਲਈ 64 ਦੌੜਾਂ ਜੋੜੀਆਂ। ਇਥੋਂ ਹੀ ਕੁਲਦੀਪ ਯਾਦਵ ਦਾ ਜਾਦੂ ਸ਼ੁਰੂ ਹੋਇਆ। ਉਨ੍ਹਾਂ ਨੇ ਪਹਿਲਾਂ ਡਕੇਟ ਨੂੰ ਆਊਟ ਕੀਤਾ ਫਿਰ ਓਲੀ ਪੌਪ ਨੂੰ ਆਪਣੀ ਫਿਰਕੀ ਦੇ ਜਾਲ ਵਿੱਚ ਫਸਾ ਕੇ ਆਊਟ ਕੀਤਾ। ਇੱਕ ਸਮਾਂ ਸੀ ਜਦੋਂ ਇੰਗਲੈਂਡ ਟੀਮ ਸਿਰਫ਼ 2 ਵਿਕਟਾਂ ਦੇ ਨੁਕਸਾਨ 137 ਦੌੜਾਂ ‘ਤੇ ਸੀ। ਜਿਸ ਤੋਂ ਬਾਅਦ ਕੁਲਦੀਪ ਨੇ ਕ੍ਰਾਊਲੀ ਨੂੰ ਆਊਟ ਕਰ ਦਿੱਤਾ। ਜਿਸ ਤੋਂ ਬਾਅਦ ਇੰਗਲੈਂਡ ਦੀਆਂ ਵਿਕਟਾਂ ਲਗਾਤਾਰ ਡਿੱਗਣੀਆਂ ਸ਼ੁਰੂ ਹੋ ਗਈਆਂ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਇੰਗਲੈਂਡ ਪਹਿਲੀ ਪਾਰੀ ‘ਚ 218 ਦੌੜਾਂ ‘ਤੇ ਆਲਆਊਟ, ਕੁਲਦੀਪ ਨੇ 5 ਤੇ ਅਸ਼ਵਿਨ ਨੇ ਲਈਆਂ 4 ਵਿਕਟਾਂ appeared first on Daily Post Punjabi.

ਕੁਲਦੀਪ ਯਾਦਵ ਨੇ ਇੰਗਲੈਂਡ ਖਿਲਾਫ਼ ਕੀਤੀ ਸ਼ਾਨਦਾਰ ਗੇਂਦਬਾਜੀ, 5 ਵਿਕਟਾਂ ਲੈ ਕੇ ਬਣਾਇਆ ਇਹ ਰਿਕਾਰਡ
ਕੁਲਦੀਪ ਯਾਦਵ ਨੇ ਟੀਮ ਇੰਡੀਆ ਦੇ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੱਕ ਖਾਸ ਮੁਕਾਮ ਹਾਸਿਲ ਕਰ ਲਿਆ ਹੈ। ਕੁਲਦੀਪ ਨੇ ਟੈਸਟ ਕਰੀਅਰ ਦੇ 50 ਵਿਕਟਾਂ ਪੂਰੀਆਂ ਕਰ ਲਈਆਂ ਹਨ। ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੁਕਾਬਲਾ ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਕੁਲਦੀਪ ਨੇ ਉਹ ਕਰ ਦਿਖਾਇਆ, ਜੋ 100 ਸਾਲਾ ਵਿੱਚ ਨਹੀਂ ਹੋਇਆ ਹੈ। ਦਰਅਸਲ, ਕੁਲਦੀਪ ਪਿਛਲੇ 100 ਸਾਲਾ ਵਿੱਚ ਸਭ ਤੋਂ ਘੱਟ ਗੇਂਦਾਂ ਸੁੱਟ ਕੇ 50 ਵਿਕਟਾਂ ਲੈਣ ਦੇ ਮਾਮਲੇ ਵਿੱਚ ਪਹਿਲੇ ਨੰਬਰਤ ‘ਤੇ ਆ ਗਏ ਹਨ। ਉਹ ਭਾਰਤੀ ਗੇਂਦਬਾਜਾਂ ਦੀ ਲਿਸਟ ਵਿੱਚ ਟਾਪ ‘ਤੇ ਪਹੁੰਚ ਗਏ ਹਨ। ਕੁਲਦੀਪ ਨੇ 1871 ਗੇਂਦਾਂ ਸੁੱਟ ਕੇ 50 ਵਿਕਟਾਂ ਪੂਰੀਆਂ ਕੀਤੀਆਂ ਹਨ।

Kuldeep Yadav Completes

ਕੁਲਦੀਪ ਯਾਦਵ ਨੇ ਜਿਵੇਂ ਹੀ 100ਵਾਂ ਟੈਸਟ ਮੈਚ ਖੇਡ ਰਹੇ ਜਾਨੀ ਬੇਅਰਸਟੋ ਨੂੰ ਵਿਕਟ ਦੇ ਪਿੱਛੇ ਧਰੁਵ ਜੁਰੇਲ ਦੇ ਹੱਥੋਂ ਕੈਚ ਆਊਟ ਕਰਵਾਇਆ। ਉਸ ਦੇ ਨਾਲ ਹੀ ਉਹ 50 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ 1871ਵੀਂ ਗੇਂਦ ‘ਤੇ 50ਵੀਂ ਵਿਕਟ ਕੱਢੀ। ਇਸਦੇ ਨਾਲ ਹੀ ਉਹ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਬਣੇ, ਕਿਉਂਕਿ ਉਨ੍ਹਾਂ ਤੋਂ ਪਹਿਲਾਂ ਸਪਿਨਰ ਅਕਸ਼ਰ ਪਟੇਲ ਨੇ 2205 ਗੇਂਦਾਂ ਵਿੱਚ ਤੇ ਪੇਸਰ ਜਸਪ੍ਰੀਤ ਬੁਮਰਾਹ ਨੇ 2465 ਗੇਂਦਾਂ ਵਿੱਚ ਟੈਸਟ ਕ੍ਰਿਕਟ ਵਿੱਚ 50 ਸਫਲਤਾਵਾਂ ਆਪਣੇ ਨਾਮ ਕੀਤੀਆਂ ਸਨ।

ਇਹ ਵੀ ਪੜ੍ਹੋ: ਛੋਟਾ ਕੱਦ ਤੇ ਉੱਚੀ ਉਡਾਣ! 3 ਫੁੱਟ ਦਾ ਗਣੇਸ਼ ਬਣਿਆ ਗੁਜਰਾਤ ਦੇ ਸਰਕਾਰੀ ਹਸਪਤਾਲ ‘ਚ ਡਾਕਟਰ

ਇੰਨਾ ਹੀ ਨਹੀਂ, ਕੁਲਦੀਪ ਯਾਦਵ ਪਿਛਲੇ ਸਾਲ 100 ਸਾਲ ਵਿੱਚ ਸਭ ਤੋਂ ਘੱਟ ਗੇਂਦਾਂ ਵਿੱਚ 50 ਵਿਕਟਾਂ ਲੈਣ ਵਾਲੇ ਗੇਂਦਬਾਜ ਬਣੇ ਹਨ। ਇਸਦੇ ਇਲਾਵਾ ਉਹ ਤਿੰਨੋਂ ਫਾਰਮੈਟ ਵਿੱਚ 50 ਜਾਂ ਇਸ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਭਾਰਤ ਦੇ ਪੰਜਵੇਂ ਗੇਂਦਬਾਜ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਆਰ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੇ ਇਹ ਕਮਾਲ ਭਾਰਤ ਦੇ ਲਈ ਕੀਤਾ ਹੈ। ਦੁਨੀਆ ਦੇ ਕੁਝ ਹੀ ਅਜਿਹੇ ਗੇਂਦਬਾਜ ਹਨ ਜੋ ਟੈਸਟ, ਵਨਡੇ ਤੇ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿੱਚ 50-50 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਵਿੱਚ ਸਫਲ ਹੋਏ ਹਨ।

Kuldeep Yadav Completes

ਦੱਸ ਦੇਈਏ ਕਿ ਕੁਲਦੀਪ ਯਾਦਵ ਨੇ ਸਾਲ 2017 ਵਿੱਚ ਇਸੇ ਮੈਦਾਨ ‘ਤੇ ਆਪਣਾ ਟੈਸਟ ਡੈਬਿਊ ਕੀਤਾ ਸੀ ਤੇ ਕਿਸਮਤ ਦੀ ਗੱਲ ਇਹ ਹੈ ਕਿ ਧਰਮਸ਼ਾਲਾ ਦੇ ਇਸੇ ਸਟੇਡੀਅਮ ਵਿੱਚ ਉਨ੍ਹਾਂ ਨੇ ਆਪਣੇ 50 ਵਿਕਟ ਤੇ ਚੌਥਾ ਫਾਈਵ ਵਿਕਟ ਹਾਲ ਪੂਰਾ ਕੀਤਾ। ਉਹ ਹੁਣ ਤੱਕ ਖੇਡੇ 12 ਮੈਚਾਂ ਵਿੱਚ ਕੁੱਲ 51 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਦਾ ਇਕਾਨਮੀ ਰੇਟ 3.44 ਦਾ ਹੈ, ਜਦਕਿ ਔਸਤ 21.02 ਦਾ ਹੈ। ਉਸਦਾ ਬੈਸਟ ਬਾਲਿੰਗ ਪਰਫਾਰਮੈਂਸ ਇੱਕ ਮੈਚ ਵਿੱਚ 113 ਦੌੜਾਂ ਦੇ ਕੇ 8 ਵਿਕਟਾਂ ਲਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਕੁਲਦੀਪ ਯਾਦਵ ਨੇ ਇੰਗਲੈਂਡ ਖਿਲਾਫ਼ ਕੀਤੀ ਸ਼ਾਨਦਾਰ ਗੇਂਦਬਾਜੀ, 5 ਵਿਕਟਾਂ ਲੈ ਕੇ ਬਣਾਇਆ ਇਹ ਰਿਕਾਰਡ appeared first on Daily Post Punjabi.

ਕੁਲਦੀਪ ਯਾਦਵ ਤੇ ਜਡੇਜਾ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਪਹਿਲੀ ਭਾਰਤੀ ਜੋੜੀ
ਭਾਰਤ ਤੇ ਵੈਸਟਇੰਡੀਜ਼ ਦੇ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਬਾਰਬਾਡੋਸ ਦੇ ਕੇਨਿੰਗਸਟਨ ਓਵਲ ਵਿੱਚ ਖੇਡਿਆ ਗਿਆ। ਇਸ ਮੈਚ ਨੂੰ ਟੀਮ ਇੰਡੀਆ ਨੇ 163 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਇਹ ਮੈਚ ਜਿੱਤ ਲਿਆ । ਵੈਸਟਇੰਡੀਜ਼ ਦੇ ਖਿਲਾਫ਼ ਟੀਮ ਇੰਡੀਆ ਦੀ ਵਨਡੇ ਵਿੱਚ ਇਹ ਲਗਾਤਾਰ 9ਵੀਂ ਜਿੱਤ ਹੈ। ਇਸ ਮੈਚ ਵਿੱਚ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਜੋੜੀ ਨੇ ਇਤਿਹਾਸ ਰਚ ਦਿੱਤਾ। ਇਸ ਸਪਿਨ ਜੋੜੀ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ।

Kuldeep yadav and Jadeja becomes first indian

ਵੈਸਟਇੰਡੀਜ਼ ਦੇ ਖਿਲਾਫ਼ ਪਹਿਲੇ ਵਨਡੇ ਵਿੱਚ ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਦੀ ਜੋੜੀ ਨੇ 10 ਵਿੱਚੋਂ 7 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਕੁਲਦੀਪ ਨੇ 4 ਤੇ ਜਡੇਜਾ ਨੇ 3 ਵਿਕਟਾਂ ਲਈਆਂ। ਇਸਦੇ ਨਾਲ ਹੀ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੈਚ ਵਿੱਚ ਦੋ ਲੈਫਟ ਆਰਮ ਸਪਿਨਰ ਨੇ ਮਿਲ ਕੇ 7 ਵਿਕਟਾਂ ਚਟਕਾਈਆਂ। ਇਸ ਵਿਸ਼ਵ ਰਿਕਾਰਡ ਦਾ ਖੁਲਾਸਾ ਖੁਦ BCCI ਨੇ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਵੀ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਲਈ 2 ਦਿਨਾਂ ਦਾ ਅਲਰਟ ਕੀਤਾ ਜਾਰੀ

ਭਾਰਤ ਦੇ ਖਿਲਾਫ਼ ਪਹਿਲੇ ਵਨਡੇ ਵਿੱਚ ਵੈਸਟਇੰਡੀਜ਼ ਦੀ ਟੀਮ ਸਿਰਫ਼ 23 ਓਵਰਾਂ ਵਿੱਚ ਹੀ 114 ਦੌੜਾਂ ‘ਤੇ ਢੇਰ ਹੋ ਗਈ। ਵਨਡੇ ਕ੍ਰਿਕਟ ਵਿੱਚ ਭਾਰਤ ਦੇ ਖਿਲਾਫ਼ ਵੈਸਟਇੰਡੀਜ਼ ਦਾ ਇਹ ਦੂਜਾ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 2018 ਵਿੱਚ ਤ੍ਰਿਵੰਤਪੁਰਮ ਵਿੱਚ ਖੇਡੇ ਗਏ ਵਨਡੇ ਮੈਚ ਵਿੱਚ ਵੈਸਟਇੰਡੀਜ਼ ਨੂੰ ਟੀਮ ਇੰਡੀਆ ਨੇ ਸਿਰਫ਼ 104 ਦੌੜਾਂ ‘ਤੇ ਆਲਆਊਟ ਕਰ ਦਿੱਤਾ ਸੀ।

Kuldeep yadav and Jadeja becomes first indian

ਦੱਸ ਦੇਈਏ ਕਿ ਵੈਸਟਇੰਡੀਜ਼ ਤੋਂ ਮਿਲੇ 115 ਦੌੜਾਂ ਦੇ ਟੀਚੇ ਨੂੰ ਟੀਮ ਇੰਡੀਆ ਨੇ 23ਵੇਂ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ 5 ਵਿਕਟਾਂ ਡਿੱਗਣ ਤੋਂ ਬਾਅਦ ਗੇਂਦਾਂ ਬਾਕੀ ਰਹਿੰਦਿਆਂ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਨੇ 163 ਗੇਂਦਾਂ ਰਹਿੰਦਿਆਂ ਹੀ ਇਹ ਮੈਚ ਆਪਣੇ ਨਾਮ ਕਰ ਲਿਆ। ਇਸ ਤੋਂ ਪਹਿਲਾਂ 2013 ਵਿੱਚ ਸ਼੍ਰੀਲੰਕਾ ਨੇ ਆਸਟ੍ਰੇਲੀਆ ਦੇ ਖਿਲਾਫ਼ 180 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਕੁਲਦੀਪ ਯਾਦਵ ਤੇ ਜਡੇਜਾ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਪਹਿਲੀ ਭਾਰਤੀ ਜੋੜੀ appeared first on Daily Post Punjabi.

ਰਿਸ਼ਭ ਪੰਤ ਲਈ ਪ੍ਰਾਰਥਨਾ ਕਰਨ ਮਹਾਕਾਲੇਸ਼ਵਰ ਪਹੁੰਚੇ ਸੂਰਿਆ-ਕੁਲਦੀਪ ਤੇ ਸੁੰਦਰ, ਭਸਮ ਆਰਤੀ ‘ਚ ਹੋਏ ਸ਼ਾਮਲ
ਭਾਰਤੀ ਕ੍ਰਿਕਟਰ ਸੋਮਵਾਰ ਨੂੰ ਉਜੈਨ ਵਿੱਚ ਮਹਾਕਾਲੇਸ਼ਵਰ ਪਹੁੰਚੇ ਹਨ। ਸੂਰਿਆ ਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਨੇ ਭਸਮ ਆਰਤੀ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਮਹਾਕਾਲ ਦੇ ਪੰਚਾਮ੍ਰਿਤ ਦੀ ਪੂਜਾ ਕੀਤੀ। ਤਿੰਨਾਂ ਨੇ ਆਪਣੇ ਸਾਥੀ ਕ੍ਰਿਕਟਰ ਰਿਸ਼ਭ ਪੰਤ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ।

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਮੈਚ 24 ਜਨਵਰੀ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਮੈਚ ਲਈ ਇੰਦੌਰ ਪਹੁੰਚ ਚੁੱਕੀਆਂ ਹਨ। ਤਿੰਨੋਂ ਖਿਡਾਰੀ ਇੰਦੌਰ ਤੋਂ ਸਵੇਰੇ ਉਜੈਨ ਆਏ ਸਨ। ਕ੍ਰਿਕਟਰਾਂ ਨੇ ਧੋਤੀ-ਸੋਲਾ ਪਹਿਨ ਕੇ ਪਾਵਨ ਅਸਥਾਨ ‘ਤੇ ਜਾ ਕੇ ਮਹਾਕਾਲ ਦਾ ਪੰਚਾਮ੍ਰਿਤ ਅਭਿਸ਼ੇਕ ਕੀਤਾ। ਉਜੈਨ ਦੇ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਵੀ ਉਨ੍ਹਾਂ ਦੇ ਨਾਲ ਸਨ। ਤਿੰਨਾਂ ਕ੍ਰਿਕਟਰਾਂ ਨੇ ਆਮ ਸ਼ਰਧਾਲੂਆਂ ਵਾਂਗ ਮਹਾਕਾਲ ਮੰਦਰ ‘ਚ ਭਸਮ ਆਰਤੀ ‘ਚ ਸ਼ਿਰਕਤ ਕੀਤੀ।

Surya-Kuldeep and Sundar reached Mahakaleshwar

ਤਿੰਨੇ ਕ੍ਰਿਕਟਰ ਨੰਦੀ ਹਾਲ ਵਿੱਚ ਸ਼ਰਧਾਲੂਆਂ ਦੇ ਨਾਲ ਬੈਠੇ ਸਨ। ਆਲੇ-ਦੁਆਲੇ ਬੈਠੇ ਕਈ ਸ਼ਰਧਾਲੂ ਉਨ੍ਹਾਂ ਨੂੰ ਪਛਾਣ ਨਹੀਂ ਸਕੇ। ਇਸ ਤੋਂ ਬਾਅਦ ਤਿੰਨਾਂ ਨੇ ਆਮ ਸ਼ਰਧਾਲੂਆਂ ਵਾਂਗ ਪਾਵਨ ਅਸਥਾਨ ਦੇ ਦਰਸ਼ਨ ਕੀਤੇ। ਸੂਰਿਆ ਕੁਮਾਰ ਨੇ ਮਹਾਕਾਲ ਦੇ ਦਰਸ਼ਨ ਕਰਕੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, ‘ਮਹਾਕਾਲ ਨੂੰ ਦੇਖ ਕੇ ਬਹੁਤ ਵਧੀਆ ਲੱਗਾ।

Surya-Kuldeep and Sundar reached Mahakaleshwar

ਇਹ ਵੀ ਪੜ੍ਹੋ : CM ਮਾਨ 27 ਜਨਵਰੀ ਨੂੰ ਕਰਨਗੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ, ਖੋਲ੍ਹੇ ਜਾਣਗੇ 500 ਹੋਰ ਮੁਹੱਲਾ ਕਲੀਨਿਕ

ਸੂਰਿਆ ਕੁਮਾਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਤੋਂ ਅੰਤ ਤੱਕ ਆਰਤੀ ਦੇਖੀ। ਮਨ ਸ਼ਾਂਤ ਹੋ ਗਿਆ। ਸਭ ਤੋਂ ਮਹੱਤਵਪੂਰਨ, ਉਨ੍ਹਾਂ ਕਿਹਾ ਕਿ ਤਿੰਨਾਂ ਕ੍ਰਿਕਟਰਾਂ ਨੇ ਰਿਸ਼ਭ ਪੰਤ ਦੇ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ, ਕਿ ਉਹ ਜਲਦੀ ਹੀ ਠੀਕ ਹੋ ਜਾਣ, ਇਹ ਸਭ ਸਾਡੇ ਸਾਰਿਆਂ ਲਈ ਮਹੱਤਵਪੂਰਨ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਦੱਸ ਦੇਈਏ ਕਿ ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ 30 ਦਸੰਬਰ ਨੂੰ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ। ਇਸ ਹਾਦਸੇ ਵਿੱਚ ਪੰਤ ਨੂੰ ਗੰਭੀਰ ਸੱਟਾਂ ਲੱਗੀਆਂ। ਉਹ ਕਾਰ ਰਾਹੀਂ ਦਿੱਲੀ ਤੋਂ ਰੁੜਕੀ ਜਾ ਰਹੇ ਸਨ। ਫਿਲਹਾਲ ਪੰਤ ਦਾ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਈ ਸੀ। ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।

The post ਰਿਸ਼ਭ ਪੰਤ ਲਈ ਪ੍ਰਾਰਥਨਾ ਕਰਨ ਮਹਾਕਾਲੇਸ਼ਵਰ ਪਹੁੰਚੇ ਸੂਰਿਆ-ਕੁਲਦੀਪ ਤੇ ਸੁੰਦਰ, ਭਸਮ ਆਰਤੀ ‘ਚ ਹੋਏ ਸ਼ਾਮਲ appeared first on Daily Post Punjabi.

ਕੁਲਦੀਪ ਯਾਦਵ ਨੇ ਰਚਿਆ ਇਤਿਹਾਸ, 22 ਮਹੀਨਿਆਂ ਬਾਅਦ ਵਾਪਸੀ ਕਰਦਿਆਂ ਤੋੜਿਆ ਅਸ਼ਵਿਨ ਤੇ ਕੁੰਬਲੇ ਦਾ ਰਿਕਾਰਡ
ਬੰਗਲਾਦੇਸ਼ ਦੇ ਖਿਲਾਫ਼ ਭਾਰਤੀ ਟੀਮ ਵਿੱਚ ਵਾਪਸੀ ਕਰਨ ਵਾਲੇ ਸਪਿਨਰ ਕੁਲਦੀਪ ਯਾਦਵ ਨੇ ਇਤਿਹਾਸ ਰਚ ਦਿੱਤਾ ਹੈ। 22 ਮਹੀਨੇ ਬਾਅਦ ਵਾਪਸੀ ਕਰਦੇ ਹੋਏ ਕੁਲਦੀਪ ਯਾਦਵ ਨੇ ਅਸ਼ਵਿਨ ਤੇ ਅਨਿਲ ਕੁੰਬਲੇ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੁਲਦੀਪ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਵਿੱਚ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਹ ਉਨ੍ਹਾਂ ਦੇ ਕਰੀਅਰ ਦਾ ਵਧੀਆ ਪ੍ਰਦਰਸ਼ਨ ਹੈ।

Kuldeep Yadav rewrites history

ਕੁਲਦੀਪ ਯਾਦਵ ਨੇ ਬੰਗਲਾਦੇਸ਼ ਵਿੱਚ ਇੱਕ ਭਾਰਤੀ ਸਪਿਨਰ ਵੱਲੋਂ ਵਧੀਆ ਟੈਸਟ ਪ੍ਰਦਰਸ਼ਨ ਕਰਨ ਦਾ ਰਿਕਾਰਡ ਆਪਣੇ ਨਾਮ ਦਰਜ ਕੀਤਾ। ਕੁਲਦੀਪ ਯਾਦਵ ਨੇ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਦੇ ਤੀਜੇ ਦਿਨ ਇਹ ਉਪਲਬਧੀ ਹਾਸਿਲ ਕੀਤੀ। ਕੁਲਦੀਪ ਨੇ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇਹ ਰਿਕਾਰਡ ਅਸ਼ਵਿਨ ਦੇ ਨਾਮ ਸੀ, ਜਿਨ੍ਹਾਂ ਨੇ 2015 ਵਿੱਚ ਫਤੁਲਲਾਹ ਵਿੱਚ 87 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸੀ। ਕੁੰਬਲੇ ਦਾ ਬੰਗਲਾਦੇਸ਼ ਵਿੱਚ 4/55 ਦਾ ਵਧੀਆ ਪ੍ਰਦਰਸ਼ਨ 2004 ਵਿੱਚ ਚਟਗਾਂਵ ਵਿੱਚ ਹੀ ਕੀਤਾ ਸੀ।

ਇਹ ਵੀ ਪੜ੍ਹੋ: ਛੱਤੀਸਗੜ੍ਹ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ, ਚਾਰ ਦਿਨ ਪਹਿਲਾਂ PM ਮੋਦੀ ਨੇ ਦਿਖਾਈ ਸੀ ਹਰੀ ਝੰਡੀ

ਹਾਲਾਂਕਿ ਬੰਗਲਾਦੇਸ਼ ਵਿੱਚ ਇੱਕ ਭਾਰਤੀ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਦਾ ਰਿਕਾਰਡ ਜ਼ਹੀਰ ਖਾਨ ਦੇ ਨਾਮ ਹੈ। ਜਿਨ੍ਹਾਂ ਨੇ 2007 ਵਿੱਚ ਮੀਰਪੁਰ ਵਿੱਚ 87 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ। ਕੁਲਦੀਪ ਯਾਦਵ ਨੇ 22 ਮਹੀਨੇ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ। ਉਹ ਆਖਰੀ ਵਾਰ 2021 ਦੀ ਫਰਵਰੀ ਵਿੱਚ ਭਾਰਤ ਦੇ ਲਈ ਟੈਸਟ ਮੈਚ ਖੇਡਿਆ ਸੀ। ਕੁਲਦੀਪ ਦੇ ਨਾਮ ਤੀਜੀ ਵਾਰ ਰੈੱਡ-ਬਾਲ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਹਨ। ਇਸ ਸਤੋਂ ਪਹਿਲਾਂ ਇਹ ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਦੇ ਖਿਲਾਫ਼ ਇਹ ਕਾਰਨਾਮਾ ਕਰ ਚੁੱਕੇ ਹਨ। ਗੌਰਤਲਬ ਹੈ ਕਿ ਭਾਰਤ ਨੇ ਬੰਗਲਾਦੇਸ਼ ਨੂੰ 150 ਦੌੜਾਂ ‘ਤੇ ਸਮੇਟ ਦਿੱਤਾ ਅਤੇ 254 ਦੌੜਾਂ ਦੀ ਵੱਡੀ ਲੀਡ ਹਾਸਿਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 404 ਦੌੜਾਂ ਬਣਾਈਆਂ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕੁਲਦੀਪ ਯਾਦਵ ਨੇ ਰਚਿਆ ਇਤਿਹਾਸ, 22 ਮਹੀਨਿਆਂ ਬਾਅਦ ਵਾਪਸੀ ਕਰਦਿਆਂ ਤੋੜਿਆ ਅਸ਼ਵਿਨ ਤੇ ਕੁੰਬਲੇ ਦਾ ਰਿਕਾਰਡ appeared first on Daily Post Punjabi.