kullu Archives - Daily Post Punjabi

ਮਨੀਕਰਨ ਸਾਹਿਬ ‘ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਲੋਕਾਂ ਦੀ ਕੀਤੀ ਕੁੱਟਮਾਰ, ਵਾਹਨਾਂ ਦੇ ਸ਼ੀਸ਼ੇ ਤੋੜੇ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਿਲ੍ਹੇ ਦੇ ਧਾਰਮਿਕ ਨਗਰ ਮਨੀਕਰਨ ਵਿੱਚ ਸੈਲਾਨੀਆਂ ਵੱਲੋਂ ਗੁੰਡਾਗਰਦੀ ਕੀਤੀ ਗਈ। ਨੌਜਵਾਨਾਂ ਵੱਲੋਂ ਦੇਰ ਰਾਤ ਬਾਜ਼ਾਰ ਵਿੱਚ ਕੁਝ ਲੋਕਾਂ ਦੀ ਕੁੱਟਮਾਰ ਵੀ ਕੀਤੀ ਗਈ। ਲੋਕਾਂ ਦੇ ਘਰਾਂ ਅਤੇ ਕਾਰਾਂ ‘ਤੇ ਪਥਰਾਅ ਕੀਤਾ ਗਿਆ ਅਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਪੰਜਾਬ ਦੇ DGP ਗੌਰਵ ਯਾਦਵ ਵੱਲੋਂ ਇਸ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਸ ਘਟਨਾ ਬਾਰੇ ਜਾਣਕਾਰੀ ਲਈ ਹੈ।

Punjab Boys Creat Rucks In Kullu

ਮਾਮਲਾ ਬੀਤੀ ਰਾਤ ਕਰੀਬ 12 ਵਜੇ ਦਾ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਮੁਤਾਬਕ ਮਨੀਕਰਨ ਪੁਲ ‘ਤੇ ਇਕੱਠੇ ਹੋ ਕੇ ਝੰਡੇ ਲੈ ਕੇ ਆਏ ਕੁਝ ਪੰਜਾਬੀ ਨੌਜਵਾਨਾਂ ਨੇ ਇਲਾਕੇ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਬਾਜ਼ਾਰ ਵਿੱਚ ਜਾ ਕੇ ਹੰਗਾਮਾ ਕੀਤਾ ਅਤੇ ਕਈ ਘਰਾਂ ਦੇ ਸ਼ੀਸ਼ੇ ਵੀ ਤੋੜੇ। ਇਨ੍ਹਾਂ ਹੀ ਨੌਜਵਾਨਾਂ ਜ਼ਬਰਦਸਤੀ ਇੱਕ ਢਾਬੇ ਵਿੱਚ ਦਾਖਲ ਹੋ ਗਏ ਅਤੇ ਉੱਥੇ ਮੌਜੂਦ ਲੋਕਾਂ ਦੀ ਕੁੱਟਮਾਰ ਵੀ ਕੀਤੀ।

Punjab Boys Creat Rucks In Kullu

ਇਸ ਘਟਨਾ ‘ਤੋਂ ਬਾਅਦ ਮੰਡੀ ਅਤੇ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਮਨੀਕਰਨ ‘ਚ ਇਸ ਘਟਨਾ ‘ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰੇ ਸੈਲਾਨੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਹਿਮਾਚਲ ਪੁਲਿਸ ਨੇ ਮਨੀਕਰਨ ਵਿੱਚ ਪੰਜਾਬ ਤੋਂ ਆਏ ਸੈਲਾਨੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਬਾਰੇ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਹੈ।

ਇਹ ਵੀ ਪੜ੍ਹੋ : ਪਤੀ ਬਣਿਆ ਹੈਵਾਨ! ਪਤਨੀ ਦੇ 5 ਟੁਕੜੇ ਕਰ ਪਾਣੀ ਦੀ ਟੈਂਕੀ ‘ਚ ਰੱਖੀ ਲਾ.ਸ਼, 2 ਮਹੀਨੇ ਬਾਅਦ ਇੰਝ ਹੋਇਆ ਖੁਲਾਸਾ

ਹਿਮਾਚਲ ਪੁਲਿਸ ਦੇ DGP ਸੰਜੇ ਕੁੰਡੂ ਨੇ ਇਸ ਘਟਨਾ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅਤੇ DGP ਗੌਰਵ ਯਾਦਵ ਨੂੰ ਦਿੱਤੀ ਗਈ ਹੈ। DGP ਸੰਜੇ ਦਾ ਕਹਿਣਾ ਹੈ ਕਿ ਦੇਵਭੂਮੀ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਘਟਨਾ ਸਥਾਨ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮਨੀਕਰਨ ਸਾਹਿਬ ‘ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਲੋਕਾਂ ਦੀ ਕੀਤੀ ਕੁੱਟਮਾਰ, ਵਾਹਨਾਂ ਦੇ ਸ਼ੀਸ਼ੇ ਤੋੜੇ appeared first on Daily Post Punjabi.

372 ਸਾਲ ਪੁਰਾਣੇ ਕੁੱਲੂ ਦੁਸਹਿਰੇ ‘ਚ ਪਹੁੰਚਣਗੇ PM ਮੋਦੀ, ਦਿੱਲੀ ‘ਚ ਪਹਿਲੀ ਵਾਰ ਬਿਨ੍ਹਾਂ ਪਟਾਕਿਆਂ ਦੇ ਸਾੜਿਆ ਜਾਵੇਗਾ ਰਾਵਣ
ਅੱਜ ਪੂਰੇ ਦੇਸ਼ ਵਿੱਚ ਦੁਸਹਿਰਾ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਦਿੱਲੀ ਵਿੱਚ ਪਹਿਲੀ ਵਾਰ ਬਿਨ੍ਹਾਂ ਪਟਾਕਿਆਂ ਦੇ ਰਾਵਣ ਦਾ ਦਹਿਨ ਹੋਵੇਗਾ ਤੇ ਉਥੇ ਹੀ ਦੂਜੇ ਪਾਸੇ ਕੁੱਲੂ, ਬਸਤਰ ਅਤੇ ਮੈਸੂਰ ਵਿੱਚ ਅਜਿਹਾ ਦੁਸਹਿਰਾ ਮਨਾਇਆ ਜਾਵੇਗਾ, ਜਿੱਥੇ ਨਾ ਤਾਂ ਰਾਮ ਹੋਣਗੇ ਅਤੇ ਨਾ ਹੀ ਰਾਵਣ ਦਾ ਦਹਿਨ, ਫਿਰ ਵੀ ਦੁਸਹਿਰਾ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੁੱਲੂ ਦੇ ਦੁਸਹਿਰੇ ਵਿੱਚ ਸ਼ਾਮਲ ਹੋਣਗੇ।

PM Modi to attend

ਕੁੱਲੂ ਦਾ ਦੁਸਹਿਰਾ 372 ਸਾਲਾਂ ਤੋਂ ਭਗਵਾਨ ਰਘੁਨਾਥ ਦੀ ਪ੍ਰਧਾਨਗੀ ਵਿੱਚ ਮਨਾਇਆ ਜਾ ਰਿਹਾ ਹੈ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਉਤਸਵ ਕਮੇਟੀ ਵੱਲੋਂ ਦੇਵੀ-ਦੇਵਤਿਆਂ ਨੂੰ ਸੱਦਾ ਪੱਤਰ ਭੇਜੇ ਗਏ ਹਨ । ਕੁੱਲੂ ਦੇ ਨਾਲ-ਨਾਲ ਖਰਾਹਲ, ਉਝੀ ਘਾਟੀ, ਬੰਜਾਰ, ਸੈਂਜ, ਰੂਪੀ ਵੈਲੀ ਦੇ ਸੈਂਕੜੇ ਦੇਵੀ-ਦੇਵਤੇ ਦੁਸਹਿਰੇ ਦੀ ਝਾਂਕੀਆਂ ਇੱਥੇ ਸ਼ੋਭਾ ਵਧਾਉਣ ਦੇ ਲਈ ਸੁੰਦਰਤਾ ਵਧਾਉਣ ਲਈ ਇੱਥੇ ਪਹੁੰਚਣਗੇ । ਦਿਲਚਸਪ ਗੱਲ ਇਹ ਹੈ ਕਿ ਬ੍ਰਹਮ ਸਰਾਜ ਆਨੀ-ਨਿਰਮੰਡ ਦੇ ਦੇਵੀ ਦੇਵਤਾ 200 ਕਿਲੋਮੀਟਰ ਦਾ ਲੰਬਾ ਸਫਰ ਤੈਅ ਕਰਕੇ ਦੁਸਹਿਰੇ ‘ਤੇ ਪਹੁੰਚਣਗੇ । ਇਹ ਸਮਾਗਮ ਇਤਿਹਾਸਕ ਢਾਲਪੁਰ ਮੈਦਾਨ ਵਿੱਚ ਆਯੋਜਿਤ ਹੋਵੇਗਾ । ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ। ਇੱਥੇ ਉਹ ਕਈ ਐਲਾਨ ਕਰਨਗੇ।

ਇਹ ਵੀ ਪੜ੍ਹੋ: ਸੋਲਰ ਲਾਈਟ ਘੁਟਾਲੇ ਮਾਮਲੇ ‘ਚ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਦੇ OSD ਕੈਪਟਨ ਸੰਦੀਪ ਸੰਧੂ ਨੂੰ ਕੀਤਾ ਨਾਮਜ਼ਦ

ਦੱਸ ਦੇਈਏ ਕਿ ਬਸਤਰ ਦੇ ਇਤਿਹਾਸਕ ਦੁਸਹਿਰੇ ਦੀ ਪਰੰਪਰਾ 622 ਸਾਲਾਂ ਤੋਂ ਜਾਰੀ ਹੈ । ਬਸਤਰ ਦੇ ਇਤਿਹਾਸਕਾਰਾਂ ਅਨੁਸਾਰ 1400 ਈਸਵੀ ਵਿੱਚ ਰਾਜਾ ਪੁਰਸ਼ੋਤਮ ਦੇਵ ਨੇ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ । ਬਸਤਰ ਦੇ ਦੇ ਮਹਾਰਾਜਾ ਪੁਰਸ਼ੋਤਮ ਨੇ ਜਗਨਨਾਥ ਪੂਰੀ ਜਾ ਕੇ ਰਥਪਤੀ ਦੀ ਉਪਾਧੀ ਪ੍ਰਾਪਤ ਕੀਤੀ ਸੀ। ਬਸਤਰ ਵਿੱਚ ਨਵਰਾਤਰੀ ਦੇ ਦੂਜੇ ਦਿਨ ਤੋਂ ਲੈ ਕੇ ਸੱਤਵੀਂ ਤੱਕ ਮਾਈ ਜੀ ਦੀ ਸਵਾਰੀ ਨੂੰ ਪਰਿਕ੍ਰਮਾ ਲਗਵਾਉਣ ਵਾਲੇ ਇਸ ਰੱਥ ਨੂੰ ਫੁਲ ਰੱਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

PM Modi to attend

ਹਰ ਸਾਲ ਦੁਸਹਿਰੇ ਮੌਕੇ 6 ਲੱਖ ਤੋਂ ਵੱਧ ਸੈਲਾਨੀ ਇੱਥੇ ਆਉਂਦੇ ਹਨ । ਮੈਸੂਰ ਵਿੱਚ ਦੁਸਹਿਰੇ ਦਾ ਤਿਉਹਾਰ 10 ਦਿਨਾਂ ਤੱਕ ਚੱਲਦਾ ਹੈ। ਦੁਸਹਿਰੇ ‘ਤੇ ਮੈਸੂਰ ਦੇ ਮਹਿਲ ਵਿੱਚ ਖਾਸ ਲਾਈਟਨਿੰਗ ਕੀਤੀ ਜਾਂਦੀ ਹੈ। ਸੋਨੇ ਅਤੇ ਚਾਂਦੀ ਨਾਲ ਸਜੇ ਹਾਥੀਆਂ ਦਾ ਕਾਫਲਾ 21 ਤੋਪਾਂ ਦੀ ਸਲਾਮੀ ਤੋਂ ਬਾਅਦ ਮੈਸੂਰ ਮਹਿਲ ਤੋਂ ਰਵਾਨਾ ਹੁੰਦਾ ਹੈ । ਇਸ ਦੀ ਅਗਵਾਈ ਕਰਨ ਵਾਲੇ ਹਾਥੀ ਦੀ ਪਿੱਠ ‘ਤੇ 750 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਅੰਬਰੀ (ਸਿੰਘਾਸਣ) ਹੁੰਦਾ ਹੈ, ਜਿਸ ਵਿੱਚ ਮਾਤਾ ਚਾਮੁੰਡੇਸ਼ਵਰੀ ਦੀ ਮੂਰਤੀ ਰੱਖੀ ਹੁੰਦੀ ਹੈ।

ਦੱਸ ਦੇਈਏ ਕਿ ਉੱਥੇ ਹੀ ਦਿੱਲੀ ਵਿੱਚ ਪਟਾਕਿਆਂ ‘ਤੇ ਲੱਗੀ ਪਾਬੰਦੀ ਦਾ ਅਸਰ ਇਸ ਵਾਰ ਇੱਥੇ ਰਾਮਲੀਲਾ ਵਿੱਚ ਦੇਖਣ ਨੂੰ ਮਿਲੇਗਾ । ਦਿੱਲੀ ਦੀ ਰਾਮਲੀਲਾ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਲਾਈਟ ਅਤੇ ਸਾਊਂਡ ਨਾਲ ਸ਼ੋਰ-ਸ਼ਰਾਬੇ ਵਿਚਾਲੇ ਜਲਾਏ ਜਾਣਗੇ। ਦਿੱਲੀ ਵਿੱਚ 70 ਤੋਂ 100 ਫੁੱਟ ਤੱਕ ਰਾਵਣ ਦੇ ਪੁਤਲੇ ਤਿਆਰ ਕੀਤੇ ਗਏ ਹਨ। ਲਾਲ ਕਿਲੇ ਵਿੱਚ ਲਵਕੁਸ਼ ਰਾਮਲੀਲਾ ਵਿੱਚ 100 ਫੁੱਟ, ਨਵਸ਼੍ਰੀ ਵਿੱਚ 90 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਰਾਮਲੀਲਾ ਮੈਦਾਨ ਵਿੱਚ 90 ਫੁੱਟ ਦਾ ਰਾਵਣ ਜਲਾਇਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post 372 ਸਾਲ ਪੁਰਾਣੇ ਕੁੱਲੂ ਦੁਸਹਿਰੇ ‘ਚ ਪਹੁੰਚਣਗੇ PM ਮੋਦੀ, ਦਿੱਲੀ ‘ਚ ਪਹਿਲੀ ਵਾਰ ਬਿਨ੍ਹਾਂ ਪਟਾਕਿਆਂ ਦੇ ਸਾੜਿਆ ਜਾਵੇਗਾ ਰਾਵਣ appeared first on Daily Post Punjabi.

ਦਰਦਨਾਕ ਹਾਦਸਾ: ਸੈਲਾਨੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤ, 10 ਜ਼ਖਮੀ
ਹਿਮਾਚਲ ਦੇ ਕੁੱਲੂ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਸੈਲਾਨੀਆਂ ਨਾਲ ਭਰੀ ਬੱਸ ਖੱਡ ਵਿੱਚ ਜਾ ਡਿੱਗੀ ਹੈ। ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਸ ਹਾਦਸੇ ਦੇ ਤੁਰੰਤ ਬਾਅਦ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਵਾਰਾਣਸੀ IIT BHU ਦੇ ਵਿਦਿਆਰਥੀ ਵੀ ਹਨ।

Kullu road accident

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁੱਲੂ ਵਿੱਚ ਬੰਜਾਰ ਘਾਟੀ ਦੇ ਘਿਯਾਗੀ ਇਲਾਕੇ ਵਿੱਚ NH-305 ‘ਤੇ ਐਤਵਾਰ ਰਾਤ ਕਰੀਬ 8.30 ਵਜੇ ਵਾਪਰਿਆ। ਇਸ ਹਾਦਸੇ ਵਿੱਚ ਜ਼ਖਮੀ 10 ਲੋਕਾਂ ਵਿੱਚੋਂ 5 ਨੂੰ ਜ਼ੋਨਲ ਹਸਪਤਾਲ, ਕੁੱਲੂ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ 5 ਦਾ ਇਲਾਜ ਬੰਜਾਰ ਦੇ ਇੱਕ ਹਸਪਤਾਲ ਵਿੱਚ ਜਾਰੀ ਹੈ।

ਇਹ ਵੀ ਪੜ੍ਹੋ: ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਅਤੇ ਬੱਸ ਡਰਾਈਵਰ ਨੂੰ ਬੱਸ ਮੋੜਨ ਵਿੱਚ ਬਹੁਤ ਦਿੱਕਤ ਹੋਈ ਸੀ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਰਿਹਾ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਦਰਦਨਾਕ ਹਾਦਸਾ: ਸੈਲਾਨੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 7 ਲੋਕਾਂ ਦੀ ਮੌਤ, 10 ਜ਼ਖਮੀ appeared first on Daily Post Punjabi.