kulveer nruana Archives - Daily Post Punjabi

ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਵੀਰ ਨਰੂਆਣਾ ਦਾ ਉਸਦੇ ਹੀ ਗੰਨਮੈਨ ਨੇ ਗੋਲੀਆਂ ਮਾਰ ਕੇ ਕੀਤਾ ਕਤਲ
kulveer nruana gangstar: ਪਿੰਡ ਨਰੂਆਣਾ ਦੇ ਰਹਿਣ ਵਾਲੇ ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਵੀਰ ਨਰੂਆਣਾ ਦਾ ਹੋਇਆ ਕਤਲ।ਜ਼ਿਕਰਯੋਗ ਹੈ ਕਿ ਕੁਲਵੀਰ ਨਰੂਆਣਾ ਦਾ ਕਤਲ ਉਸਦੇ ਹੀ ਪ੍ਰਾਈਵੇਟ ਗੰਨਮੈਨ ਵਲੋਂ ਕੀਤਾ ਗਿਆ ਹੈ।ਨਰੂਆਣਾ ਦੇ ਪ੍ਰਾਈਵੇਟ ਗੰਨਮੈਨ ਦਾ ਨਾਮ ਮਨਪ੍ਰੀਤ ਸਿੰਘ ਮੰਨਾ ਹੈ।

kulveer nruana gangstar

ਅੱਜ ਸਵੇਰੇ ਨਰੂਆਣਾ ਦੀ ਰਿਹਾਇਸ਼ ‘ਤੇ ਹੀ ਉਸ ਨੂੰ ਗੋਲੀ ਮਾਰੀ।ਪਿਛਲ਼ੇ ਕੁਝ ਹਫਤੇ ਪਹਿਲਾਂ ਨਰੂਆਣਾ ‘ਤੇ ਰਿਗ ਰੋਡ ‘ਤੇ ਵਿਰੋਧੀਆਂ ਵਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ ਸੀ ਇਹ ਇੱਕ ਜਾਨਲੇਵਾ ਹਮਲਾ ਸੀ।ਇੱਕ ਦਰਜਨ ਤੋਂ ਜਿਆਦਾ ਫਾਇਰ ਹੋਏ ਰਾਊਂਡ ‘ਚ ਕੁਝ ਗੋਲੀਆਂ ਕੁਲਵੀਰ ਦੀ ਬੁਲੇਟ ਪਰੂਫ ਗੱਡੀ ‘ਚ ਜਾ ਲੱਗੀਆਂ ਜਿਸਦੇ ਕਾਰਨ ਉਹ ਉਦੋਂ ਵਾਲ-ਵਾਲ ਬਚ ਗਏ ਸਨ।

The post ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਵੀਰ ਨਰੂਆਣਾ ਦਾ ਉਸਦੇ ਹੀ ਗੰਨਮੈਨ ਨੇ ਗੋਲੀਆਂ ਮਾਰ ਕੇ ਕੀਤਾ ਕਤਲ appeared first on Daily Post Punjabi.