kulwinder billa starting production house Archives - Daily Post Punjabi

ਕੁਲਵਿੰਦਰ ਬਿੱਲਾ ਗਾਇਕ ਅਤੇ ਨਾਇਕ ਤੋਂ ਬਾਅਦ ਬਣਿਆ ਹੁਣ ਪ੍ਰੋਡਿਊਸਰ , ਜਾਣੋ ਕਿਸ ਫਿਲਮ ਨਾਲ ਖੋਲ੍ਹਣਗੇ ਖਾਤਾ?
ਕੁਲਵਿੰਦਰ ਬਿੱਲਾ ਇੱਕ ਨਾਮੀ ਪੰਜਾਬੀ ਗਾਇਕ ਹੈ ਜਿਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਲਬਮਾਂ “ਕੋਈ ਖਾਸ” ਅਤੇ “ਪੰਜਾਬ” ਨਾਲ ਕੀਤੀ ਸੀ ਜਦੋਂ ਕਿ ਉਸਦੀ ਅਦਾਕਾਰੀ ਦੀ ਸ਼ੁਰੂਆਤ 2018 ਵਿੱਚ “ਸੂਬੇਦਾਰ ਜੋਗਿੰਦਰ ਸਿੰਘ” ਨਾਲ ਹੋਈ ਸੀ।

kulwinder billa starting production house

ਇਸ ਤੋਂ ਇਲਾਵਾ ਉਨ੍ਹਾਂ ਕਈਂ ਹਿੱਟ ਗੀਤ ਜਿਵੇਂ “ਅੰਗਰੇਜੀ ਵਾਲੀ ਮੈਡਮ”, “ਟਿੱਚ ਬਟਨ”, “ਪਲਾਜ਼ੋ” ਵੀ ਕੀਤੇ ਹਨ। ਗਾਇਕੀ ਦੇ ਨਾਲ ਨਾਲ ਉਨ੍ਹਾਂ ਨੇ “ਸੂਬੇਦਾਰ ਜੋਗਿੰਦਰ ਸਿੰਘ”,”ਪਰਾਹੁਣਾ” ਵਰਗੀਆਂ ਸ਼ਾਨਦਾਰ ਫ਼ਿਲਮ ਵੀ ਕੀਤੀਆਂ ਹਨ।

ਹੁਣ ਕੁਲਵਿੰਦਰ ਬਿੱਲਾ ਨੇ ਪੰਜਾਬੀ ਇੰਡਸਟਰੀ ਵਿੱਚ ਆਪਣਾ ਅਗਲਾ ਕਦਮ ਰੱਖਿਆ ਹੈ। ਉਨ੍ਹਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਹੈ। ਇਹ ਖੁਸ਼ਖਬਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਜੋਏ ਲਿਖਿਆ ਹੈ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਬਤੌਰ ਨਿਰਮਾਤਾ ਆਪਣਾ ਪ੍ਰੋਡਕਸ਼ਨ ਹਾਊਸ ਬਣਾ ਕੇ ਕਿਸੇ ਫ਼ਿਲਮ ਦਾ ਨਿਰਮਾਣ ਕਰਨ ਜੋ ਅਜ ਦਰਸ਼ਕਾਂ ਦੇ ਪਿਆਰ ਸਦਕਾ ਪੂਰਾ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਜ ਆਪਣੇ ਪ੍ਰੋਡਕਸ਼ਨ ਹਾਊਸ ‘ਘੈਂਟ ਬੁਆਏਜ਼’ ਦੇ ਬੈਨਰ ਹੇਠ ਅੱਜ ਪਹਿਲੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੇ ਹਨ ਤੇ ਖ਼ੁਸ਼ੀ ਤੇ ਮਾਣ ਦੀ ਗੱਲ ਹੈ ਕਿ ਇਸ ਪ੍ਰੋਜੈਕਟ ਵਿੱਚ ਸਾਨੂੰ ‘ਨੀਰੂ ਬਾਜਵਾ ਇੰਟਰਟੇਨਮੈਂਟ’ ਤੇ ‘ਓਮ ਜੀ ਸਟਾਰ ਸਟੂਡੀਓਜ਼’ ਦਾ ਸਹਿਯੋਗ ਮਿਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਚੋਣਾਂ : ਦਾਖਾ ‘ਚ ਕੈਪਟਨ ਦੇ ਦੋ ਸਾਬਕਾ OSD ਹੋਏ ਆਹਮੋ-ਸਾਹਮਣੇ, ਕੌਣ ਮਾਰੇਗਾ ਬਾਜ਼ੀ?

ਇਸ ਦੇ ਨਾਲ ਹੀ ਕਿਹਾ ਕਿ ਇਸ ਪਹਿਲੀ ਫ਼ਿਲਮ ਨੂੰ ਜਗਦੀਪ ਵੜਿੰਗ ਨੇ ਲਿਖਿਆ ਹੈ ਤੇ ਇਸਦੇ ਨਿਰਦੇਸ਼ਕ ਉਦੇ ਪ੍ਰਤਾਪ ਸਿੰਘ ਹਨ। ਉਨ੍ਹਾਂ ਦਸਿਆ ਕਿ ਅਦਾਕਾਰਾਂ ਵਿੱਚ ਨੀਰੂ ਬਾਜਵਾ , ਗੁਰਪ੍ਰੀਤ ਘੁੱਗੀ ਭਾਜੀ ਤੇ ਜੱਸ ਬਾਜਵਾ ਦਾ ਸਾਥ ਇਸ ਫ਼ਿਲਮ ਨੂੰ ਹੋਰ ਵੀ ਖ਼ੂਬਸੂਰਤ ਬਣਾ ਦੇਵੇਗਾ। ਉਨ੍ਹਾਂ ਦਰਸ਼ਕਾਂ ਨੂੰ ਕਿਹਾ ਕਿ ਇਸੇ ਤਰਾਂ ਮੋਹ-ਮੁਹੱਬਤਾਂ ਭਰਿਆ ਸਾਥ ਤੇ ਸਹਿਯੋਗ ਦਿੰਦੇ ਰਹੋ। ਉਸਦੀ ਇਸ ਪੋਸਟ ਤੇ ਪੰਜਾਬੀ ਕਲਾਕਾਰ ਉਸਨੂੰ ਬਹੁਤ ਸਾਰਾ ਪਿਆਰ ਤੇ ਵਧਾਈਆ ਦੇ ਰਹੇ ਹਨ ਉਮੀਦ ਹੈ ਕਿ ਹੁਣ ਕੁਲਵਿੰਦਰ ਬਿੱਲਾ ਦੀ ਗਾਇਕੀ ਤੇ ਅਦਾਕਾਰੀ ਦੇ ਨਾਲ ਦਰਸ਼ਕ ਉਸਦੇ ਪ੍ਰੋਡਕਸ਼ਨ ਹਾਊਸ ਨੂੰ ਵੀ ਬਹੁਤ ਪਿਆਰ ਦੇਣਗੇ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਕੁਲਵਿੰਦਰ ਬਿੱਲਾ ਗਾਇਕ ਅਤੇ ਨਾਇਕ ਤੋਂ ਬਾਅਦ ਬਣਿਆ ਹੁਣ ਪ੍ਰੋਡਿਊਸਰ , ਜਾਣੋ ਕਿਸ ਫਿਲਮ ਨਾਲ ਖੋਲ੍ਹਣਗੇ ਖਾਤਾ? appeared first on Daily Post Punjabi.