Kulwinder billa television movie Archives - Daily Post Punjabi

ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਦੀ ਫ਼ਿਲਮ ‘ਟੈਲੀਵਿਜ਼ਨ’ ਦਾ ਧਮਾਕੇਦਾਰ ਗੀਤ “Pata Ni Haan Diye” ਹੋਇਆ ਰਿਲੀਜ਼
Kulwinder billa television movie: ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਆਪਣੀ ਆਉਣ ਵਾਲੀ ਫ਼ਿਲਮ ‘ਟੈਲੀਵਿਜ਼ਨ’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹਨ। ਇਸ ਦਾ ਨਵਾਂ ਗੀਤ Pata Ni Haan Diye ਯੂਟਿਊਬ ’ਤੇ ਜ਼ਾਰੀ ਕਰ ਦਿੱਤਾ ਹੈ। ਇਸ ਫਿਲਮ ਦਾ ਨਵਾਂ ਗੀਤ ਫੈਨਜ਼ ਵੱਲੋ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫ਼ਿਲਮ ਮਨੀ ਮਨਜਿੰਦਰ ਸਿੰਘ ਵੱਲੋਂ ਲਿਖੀ ਗਈ ਹੈ।

Kulwinder billa television movie

ਇਸ ਫ਼ਿਲਮ ਦੀ ਕਹਾਣੀ ਪੁਰਾਣੇ ਯੁੱਗ ਨੂੰ ਦਰਸਾਉਂਦੀ ਹੈ ਜਦੋਂ ਟੈਲੀਵਿਜ਼ਨ ਦੀ ਖ਼ੋਜ ਹੋਈ ਸੀ ਅਤੇ ਬਹੁਤ ਘੱਟ ਲੋਕਾਂ ਕੋਲ ਹੀ ਟੈਲੀਵਿਜ਼ਨ ਹੁੰਦੇ ਸਨ। ਹਾਲ ਹੀ ’ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਟੈਲੀਵਿਜ਼ਨ ਦੀ ਕਹਾਣੀ ਨਵੀਂ ਪੀੜ੍ਹੀਆਂ ਤੋਂ ਲੈ ਕੇ ਪੁਰਾਣੀ ਪੀੜ੍ਹੀ ਨਾਲ ਜੋੜਦੀ ਹੈ। ਇਸ ਫ਼ਿਲਮ ’ਚ ਕਾਫ਼ੀ ਉਤਰਾਅ-ਚੜ੍ਹਾਅ ਵੀ ਹਨ। ਇਹ ਇਕ ਪਰਿਵਾਰਕ ਫ਼ਿਲਮ ਹੈ।

ਫ਼ਿਲਮ ‘ਟੈਲੀਵਿਜ਼ਨ’ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਟ੍ਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਫ਼ਿਲਮ ਦੀ ਰਿਲੀਜ਼ ਤਾਰੀਖ਼ ਦੀ ਜਾਣਕਾਰੀ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਲਓ ਜੀ ਸਾਡੀ ਫ਼ਿਲਮ ‘ਟੈਲੀਵਿਜ਼ਨ’ ਦਾ ਧਮਾਕੇਦਾਰ ਟ੍ਰੇਲਰ ਆ ਗਿਆ ਹੈ। ਛੇਤੀ ਮਿਲਾਂਗੇ 24 ਜੂਨ 2022 ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ’ਚ। ਹਸਾਉਣ ਦੀ ਗਾਰੰਟੀ ਸਾਡੀ।’ ਇਸਦੇ ਨਾਲ ਹੀ ਦੱਸ ਦੇਈਏ ਕਿ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਦੀ ਇਹ ਫਿਲਮ ਫੈਨਜ਼ ਨੂੰ ਜਰੂਰ ਪੰਸਦ ਆਵੇਗੀ।

The post ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਦੀ ਫ਼ਿਲਮ ‘ਟੈਲੀਵਿਜ਼ਨ’ ਦਾ ਧਮਾਕੇਦਾਰ ਗੀਤ “Pata Ni Haan Diye” ਹੋਇਆ ਰਿਲੀਜ਼ appeared first on Daily Post Punjabi.