kumbh mela Archives - Daily Post Punjabi

ਹਰਿਦੁਆਰ ਕੁੰਭ ਤੋਂ ਪਰਤੇ ਲੋਕਾਂ ਲਈ ਦਿੱਲੀ ਸਰਕਾਰ ਦਾ ਆਦੇਸ਼- 14 ਦਿਨਾਂ ਲਈ ਹੋਣਾ ਪਵੇਗਾ ਹੋਮ ਕੁਆਰੰਟੀਨ
Delhi residents returning from Kumbh Mela: ਹਰਿਦੁਆਰ ਕੁੰਭ ਵਿੱਚ ਸ਼ਾਮਿਲ ਹੋ ਕੇ ਦਿੱਲੀ ਪਰਤ ਰਹੇ ਲੋਕਾਂ ਤੋਂ ਕੋਰੋਨਾ ਨਾ ਫੈਲੇ ਇਸਦੇ ਲਈ ਕੇਜਰੀਵਾਲ ਸਰਕਾਰ ਗੰਭੀਰ ਹੋ ਗਈ ਹੈ । ਸਰਕਾਰ ਨੇ ਹਰਿਦੁਆਰ ਕੁੰਭ ਵਿੱਚ ਸ਼ਾਮਿਲ ਹੋਣ ਵਾਲੇ ਦਿੱਲੀ ਵਾਸੀਆਂ ਨੂੰ ਟੈਸਟ, ਟਰੇਸਿੰਗ ਅਤੇ ਆਈਸੋਲੇਸ਼ਨ ਨੂੰ ਲਾਜ਼ਮੀ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ । ਇਸ ਦੇ ਤਹਿਤ 4 ਅਪ੍ਰੈਲ ਤੋਂ ਬਾਅਦ ਹਰਿਦੁਆਰ ਕੁੰਭ ਤੋਂ ਪਰਤਣ ਵਾਲੇ ਦਿੱਲੀ ਵਾਸੀਆਂ ਨੂੰ 14 ਦਿਨ ਲਈ ਘਰ ਵਿੱਚ ਕੁਆਰੰਟੀਨ ਹੋਣਾ ਪਵੇਗਾ।

Delhi residents returning from Kumbh Mela

ਸਰਕਾਰ ਦੇ ਆਦੇਸ਼ ਅਨੁਸਾਰ ਹਰਿਦੁਆਰ ਤੋਂ ਵਾਪਸ ਆਏ ਜਾਂ ਜਾਣ ਵਾਲੇ ਲੋਕਾਂ ਨੂੰ www.delhi.gov.in ‘ਤੇ ਜਾਣਕਾਰੀ ਅਪਲੋਡ ਕਰਨੀ ਪਵੇਗੀ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜਬਰੀ ਸੰਸਥਾਗਤ ਕੁਆਰੰਟੀਨ ਵਿੱਚ ਭੇਜਿਆ ਜਾ ਸਕਦਾ ਹੈ। ਦੱਸ ਦੇਈਏ ਕਿ ਕੁੰਭ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਜਮ੍ਹਾ ਹੋਣ ਅਤੇ ਇਸ ਦੇ ਕਾਰਨ ਕੋਰੋਨਾ ਦੀ ਲਾਗ ਦੀ ਰਫਤਾਰ ਵਧਣ ਨੂੰ ਲੈ ਕੇ ਦੇਸ਼ ਵਿੱਚ ਬਹਿਸ ਸ਼ੁਰੂ ਹੋ ਗਈ ਸੀ ।

ਦੱਸ ਦੇਈਏ ਕਿ ਕੁੰਭ ਮੇਲੇ ਦੌਰਾਨ ਦੋ ਸ਼ਾਹੀ ਇਸ਼ਨਾਨ ਵਿੱਚ ਸਾਧੂ-ਸੰਤਾਂ ਦੇ ਨਾਲ ਲਗਭਗ 50 ਲੱਖ ਸ਼ਰਧਾਲੂ ਗੰਗਾ ਵਿੱਚ ਇਸ਼ਨਾਨ ਕੀਤਾ ਸੀ। ਪਹਿਲੇ ਸ਼ਾਹੀ ਇਸ਼ਨਾਨ ਵਿੱਚ ਜਿੱਥੇ 31 ਲੱਖ ਲੋਕਾਂ ਨੇ ਗੰਗਾ ਇਸ਼ਨਾਨ ਕੀਤਾ ਸੀ, ਉੱਥੇ ਹੀ ਦੂਜੇ ਸ਼ਾਹੀ ਇਸ਼ਨਾਨ ਵਿੱਚ 14 ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ ਸੀ। ਸ਼ਾਹੀ ਇਸ਼ਨਾਨ ਪ੍ਰੋਗਰਾਮ ਤੋਂ ਬਾਅਦ ਪੂਰੇ ਉੱਤਰਾਖੰਡ ਵਿੱਚ ਸੈਂਕੜੇ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧੂ-ਸੰਤ ਸ਼ਾਮਿਲ ਸਨ ।

ਇਹ ਵੀ ਦੇਖੋ: Deep Sidhu ਦੀ ਮੁੜ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਨੇ ਸਾਂਭ ਲਈ Stage ,ਦੀਪ ਦੇ ਹੱਕ ‘ਚ ਕਿਵੇਂ ਗ਼ਰਜ਼ ਰਹੇ ਦੇਖੋ LIVE

The post ਹਰਿਦੁਆਰ ਕੁੰਭ ਤੋਂ ਪਰਤੇ ਲੋਕਾਂ ਲਈ ਦਿੱਲੀ ਸਰਕਾਰ ਦਾ ਆਦੇਸ਼- 14 ਦਿਨਾਂ ਲਈ ਹੋਣਾ ਪਵੇਗਾ ਹੋਮ ਕੁਆਰੰਟੀਨ appeared first on Daily Post Punjabi.

PM ਮੋਦੀ ਦੀ ਸੰਤ ਸਮਾਜ ਨੂੰ ਅਪੀਲ, ਕਿਹਾ- ਕੋਰੋਨਾ ਸੰਕਟ ਕਾਰਨ ਹੁਣ ਪ੍ਰਤੀਕਾਤਮਕ ਰੱਖਿਆ ਜਾਵੇ ਕੁੰਭ
PM Modi amid rising cases of Covid: ਨਵੀਂ ਦਿੱਲੀ: ਕੋਰੋਨਾ ਦੇ ਵੱਧ ਰਹੇ ਪ੍ਰਕੋਪ ਵਿਚਾਲੇ ਜਾਰੀ ਕੁੰਭ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਤੀਕਾਤਮਕ ਰੱਖਣ ਦੀ ਅਪੀਲ ਕੀਤੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਰਾਹੀਂ ਕੁੰਭ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਦੋ ਸ਼ਾਹੀ ਇਸ਼ਨਾਨ ਹੋ ਚੁੱਕੇ ਹਨ ਅਤੇ ਹੁਣ ਕੁੰਭ ਨੂੰ ਕੋਰੋਨਾ ਦੇ ਸੰਕਟ ਕਾਰਨ ਸੰਕੇਤਕ ਰੱਖਿਆ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਇਸ ਸੰਕਟ ਨਾਲ ਲੜਾਈ ਨੂੰ ਇੱਕ ਤਾਕਤ ਮਿਲੇਗੀ ।

आचार्य महामंडलेश्वर पूज्य स्वामी अवधेशानंद गिरि जी से आज फोन पर बात की। सभी संतों के स्वास्थ्य का हाल जाना। सभी संतगण प्रशासन को हर प्रकार का सहयोग कर रहे हैं। मैंने इसके लिए संत जगत का आभार व्यक्त किया।
— Narendra Modi (@narendramodi) April 17, 2021

ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਆਚਾਰੀਆ ਮਹਾਂਮੰਡਲੇਸ਼ਵਰ ਪੂਜਿਆ ਸਵਾਮੀ ਅਵਧੇਸ਼ਾਨੰਦ ਗਿਰੀ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਸਾਰੇ ਸੰਤਾਂ ਦੀ ਸਿਹਤ ਬਾਰੇ ਜਾਣਿਆ। ਸਾਰੇ ਸੰਤ ਪ੍ਰਸ਼ਾਸਨ ਨੂੰ ਹਰ ਤਰਾਂ ਦਾ ਸਹਿਯੋਗ ਦੇ ਰਹੇ ਹਨ । ਮੈਂ ਇਸ ਲਈ ਸੰਤ ਜਗਤ ਦਾ ਧੰਨਵਾਦ ਕੀਤਾ।

PM Modi amid rising cases of Covid

ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ‘ਤੇ ਜੁਨਾ ਅਖਾੜਾ ਆਚਾਰੀਆ ਮਹਾਂਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਨੇ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਕੁੰਭ ਵਿੱਚ ਲੋਕਾਂ ਦੇ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਅਪੀਲ ਦਾ ਅਸੀਂ ਸਤਿਕਾਰ ਕਰਦੇ ਹਾਂ ! ਜ਼ਿੰਦਗੀ ਦੀ ਰੱਖਿਆ ਕਰਨਾ ਇੱਕ ਬਹੁਤ ਵੱਡਾ ਪੁੰਨ ਹੈ। ਮੇਰਾ ਧਰਮ ਪਰਾਯਣ ਜਨਤਾ ਨੂੰ ਅਪੀਲ ਕਰ ਰਿਹਾ ਹੈ ਕਿ ਕੋਵਿਡ ਦੇ ਹਾਲਾਤਾਂ ਨੂੰ ਵੇਖਦਿਆਂ ਵੱਡੀ ਗਿਣਤੀ ਵਿੱਚ ਇਸਨਾਨ ਲਈ ਨਾ ਆਉਣ ਅਤੇ ਨਿਯਮਾਂ ਦੀ ਪਾਲਣਾ ਕਰਨ।

माननीय प्रधानमंत्री जी के आह्वान का हम सम्मान करते हैं ! जीवन की रक्षा महत पुण्य है।मेरा धर्म परायण जनता से आग्रह है कि कोविड की परिस्थितियों को देखते हुए भारी संख्या में स्नान के लिए न आएँ एवं नियमों का निर्वहन करें ! @narendramodi @AmitShah @TIRATHSRAWAT #KumbhMela2021 #कुम्भ https://t.co/dNjPPnDztQ
— Swami Avdheshanand (@AvdheshanandG) April 17, 2021

ਦੱਸ ਦੇਈਏ ਕਿ ਇਨ੍ਹੀ ਦਿਨੀਂ ਜਾਰੀ ਰਹੇ ਕੁੰਭ ਇਸਨਾਨ ਦੌਰਾਨ ਕੋਵਿਡ ਨਿਯਮਾਂ ਦੀ ਅਣਦੇਖੀ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਇਸਨਾਨ ਲਈ ਆਏ ਬਹੁਤ ਸਾਰੇ ਸ਼ਰਧਾਲੂ ਵੀ ਸੰਕਰਮਣ ਦੀ ਚਪੇਟ ਵਿੱਚ ਆ ਗਏ ਹਨ, ਜਿਸ ਕਾਰਨ ਇਸ ਨੂੰ ਰੋਕਣ ਦੀ ਅਪੀਲ ਕੀਤੀ ਜਾ ਰਹੀ ਸੀ । ਇਸ ਸਬੰਧ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

ਇਹ ਵੀ ਦੇਖੋ: ‘ਅਪਰੇਸ਼ਨ ਕਲੀਨ’ ਸਰਕਾਰ ਦੀ ਸਾਜ਼ਿਸ਼, ਕਰੋਨਾ ਦਾ ਬਹਾਨਾ ਲਾ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣਾ ਚਾਹੁੰਦੀ ਹੈ ਸਰਕਾਰ

The post PM ਮੋਦੀ ਦੀ ਸੰਤ ਸਮਾਜ ਨੂੰ ਅਪੀਲ, ਕਿਹਾ- ਕੋਰੋਨਾ ਸੰਕਟ ਕਾਰਨ ਹੁਣ ਪ੍ਰਤੀਕਾਤਮਕ ਰੱਖਿਆ ਜਾਵੇ ਕੁੰਭ appeared first on Daily Post Punjabi.