kunal kohli Archives - Daily Post Punjabi

ਕੋਰਿਓਗ੍ਰਾਫਰ ਸਰੋਜ ਖਾਨ ਦੀ ਆਈ ਹੈਲਥ ਅਪਡੇਟ, ਫਿਲਮ ਮੇਕਰ ਕੁਣਾਲ ਕੋਹਲੀ ਨੇ ਦਿੱਤੀ ਜਾਣਕਾਰੀ
kunal share saroj health update:ਫਿਲਮਮੇਕਰ ਕੁਨਾਲ ਕੋਹਲੀ ਨੇ ਮੰਨੀ ਪ੍ਰਮੰਨੀ ਕੋਰਿਓਗ੍ਰਾਫਰ ਸਰੋਜ ਖਾਨ ਦਾ ਹੈਲਥ ਅਪਡੇਟ ਦਿੱਤਾ ਹੈ।ਸਰੋਜ ਖਾਨ ਨੂੰ  ਸ਼ਨੀਵਾਰ ਨੂੰ ਸਾਂਹ ਲੈਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਕੁਨਾਲ ਕੋਹਲੀ ਨੇ ਸਰੋਜ ਖਾਨ ਦੇ ਬੇਟੇ ਨਾਲ ਗੱਲ ਕਰ ਉਨ੍ਹਾਂ ਦੀ ਸਿਹਤ ਬਾਰੇ ਵਿੱਚ ਦੱਸਿਆ।

ਸਰੋਜ ਖਾਨ ਦੀ ਸਿਹਤ ਵਿੱਚ ਸੁਧਾਰ-ਕੁਣਾਲ ਕੋਹਲੀ ਨੇ ਟਵੀਟ ਕਰ ਲਿਖਿਆ ‘ ਰਾਜੂ ਖਾਨ ਦੇ ਨਾਲ ਅਜੇ ਗੱਲ ਹੋਈ, ਜੋ ਕਿ ਸਰੋਜ ਖਾਨ ਦੇ ਬੇਟੇ ਹਨ। ਉਨ੍ਹਾਂ ਨੇ ਕਿਹਾ ਕਿ ਮਾਸਟਰਜੀ ਦੀ ਤਬੀਅਤ ਹੁਣ ਠੀਕ ਹੈ, ਉਨਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਤੋਂ ਬਾਅਦ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਨਹੀਂ ਹੈ। ਉਹ ਹੁਣ ਪਹਿਲਾਂ ਤੋਂ ਠੀਕ ਹਨ। ਸਰੋਜ ਖਾਨ ਦੀ ਸਿਹਤ ਦੀ ਦੁਆ ਕਰਨ ਵਾਲੇ ਸਾਰੇ ਲੋਕਾਂ ਨੂੰ ਰਾਜੂ ਨੇ ਧੰਨਵਾਦ ਕਿਹਾ ਹੈ।

ਸਾਨੂੰ ਉਮੀਦ ਹੈ ਕਿ ਮਾਸਟਰਜੀ ਜਲਦ ਠੀਕ ਹੋ ਕੇ ਘਰ ਵਾਪਿਸ ਆ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਹਸਪਤਾਲ ਵਿੱਚ ਸਰੋਜ ਖਾਨ ਦਾ ਕੋਰੋਨਾ ਟੈਸਟ ਵੀ ਹੋਇਆ ਸੀ ਜੋ ਕਿ ਨੈਗੇਟਿਵ ਨਿਕਲਿਆ।ਸਰੋਜ ਖਾਨ ਨੂੰ ਜਲਦ ਹਸਤਪਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ।ਸਰੋਜ ਖਾਨ ਦੇ ਹਸਤਪਾਲ ਵਿੱ ਭਰਤੀ ਹੋਣ ਦੀ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਚੰਗੀ ਸਿਹਤ ਦੇ ਲਈ ਸਾਰੇ ਦੁਆ ਕਰਨ ਲੱਗ  ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਸਰੋਜ ਖਾਨ ਦੀ ਹਾਲ ਹੀ ਰਾਤ ਵਿੱਚ ਤਬੀਅਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂਂੰ ਜਲਦ ਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਹੁਣ ਉਨ੍ਹਾਂ ਦੇ ਪੁੱਤਰ ਰਾਜੂ ਨੇ ਉਨ੍ਹਾਂ ਦੀ ਹੈਲਥ ਅਪਡੇਟ ਸਾਰਿਆਂ ਨੂੰ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਰੋਜ ਖਾਨ ਨੇ ਆਪਣੇ ਚਾਰ ਦਹਾਕੇ ਦੇ ਕਰੀਅਰ ਵਿੱਚ ਦੋ ਹਜ਼ਾਰ ਤੋਂ ਜਿਆਦਾ ਗੀਤ ਕੋਰਿਓਗ੍ਰਾਫ ਕੀਤੇ ਹਨ।ਉਹ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਜਿੱਤ ਚੁੱਕੇ ਹਨ।ਸਰੋਜ ਖਾਨ ਨੇ ਕਈ ਆਈਕੋਨਿਕ ਗੀਤਾਂ ਨੂੰ ਕੋਰਿਓਗ੍ਰਾਫ ਕੀਤਾ ਹੈ। ਇਸ ਵਿੱਚ ਡੋਲਾ ਰੇ ਡੋਲਾ, ਇੱਕ ਦੋ ਤਿੰਨ, ਯੇ ਇਸ਼ਕ ਹਾਏ, ਤਬਾਹ ਹੋ ਗਏ, ਧਕ ਧਕ ਕਰਨੇ ਲਗਾ, ਹਵਾ ਹਵਾਈ ਵਰਗੇ ਗੀਤ ਸ਼ਾਮਿਲ ਹਨ।ਸਰੋਜ ਖਾਨ ਨੇ ਆਪਣਾ ਪਿਛਲਾ ਗੀਤ ਕਲੰਕ ਵਿੱਚ ਕੋਰਿਓਗ੍ਰਾਫ ਕੀਤਾ ਸੀ।ਸਾਂਗ ਤਬਾਹ ਹੋ ਗਏ ਨੂੰ ਮਾਧੁਰੀ ਦੀਕਸ਼ਿਤ ਤੇ ਫਿਲਮਾਇਆ ਗਿਆ ਸੀ।

The post ਕੋਰਿਓਗ੍ਰਾਫਰ ਸਰੋਜ ਖਾਨ ਦੀ ਆਈ ਹੈਲਥ ਅਪਡੇਟ, ਫਿਲਮ ਮੇਕਰ ਕੁਣਾਲ ਕੋਹਲੀ ਨੇ ਦਿੱਤੀ ਜਾਣਕਾਰੀ appeared first on Daily Post Punjabi.

ਡਾਇਰੈਕਟਰ ਕੁਣਾਲ ਕੋਹਲੀ ਦੀ ਮਾਸੀ ਹਾਰੀ ਕੋਰੋਨਾ ਦੀ ਜੰਗ, 8 ਹਫ਼ਤੇ ਬਾਅਦ ਹੋਈ ਮੌਤ
kunal maternal aunt death:ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿੱਚ ਜਾਰੀ ਹੈ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬਾਲੀਵੁੱਡ ਡਾਇਰੈਕਟਰ ਕੁਣਾਲ ਕੋਹਲੀ ਨੇ ਵੀ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਕੋਰੋਨਾ ਦੇ ਚੱਲਦੇ ਖੋਹ ਦਿੱਤਾ ਹੈ। ਹਮ ਤੁਮ ਅਤੇ ਫ਼ਨਾ ਵਰਗੀਆਂ ਹਿੱਟ ਫਿਲਮਾਂ ਨੂੰ ਡਾਇਰੈਕਟ ਕਰਨ ਵਾਲੇ ਕੁਣਾਲ ਨੇ ਇਸ ਦੀ ਜਾਣਕਾਰੀ ਆਪ ਟਵਿੱਟਰ ‘ਤੇ ਦਿੱਤੀ ਹਰੇ।

ਕੁਣਾਲ ਕੋਹਲੀ ਨੇ ਟਵੀਟ ਕੀਤਾ ਅੱਠ ਹਫਤੇ  ਬਾਅਦ ਕੋਰੋਨਾ ਨਾਲ ਲੜਨ ਤੋਂ ਬਾਅਦ ਮੈਂ ਆਪਣੀ ਮਾਸੀ ਨੂੰ ਖੋਹ ਦਿੱਤਾ। ਉਹ ਸ਼ਿਕਾਗੋ ਵਿੱਚ ਸੀ। ਸਾਡਾ ਵੱਡਾ ਪਰਿਵਾਰ ਹੈ ਜੋ ਵਾਸਤਵ ਵਿੱਚ ਕਾਫ਼ੀ ਨੇੜੇ ਹੈ। ਅਸੀਂ ਇਸ ਸਮੇਂ ਇਕੱਠੇ ਨਹੀਂ ਹੋ ਸਕਦੇ। ਇਹ ਨੁਕਸਾਨ ਕਾਫੀ ਦੁੱਖੀ ਭਰਿਆ ਹੈ। ਇਸ ਮੁਸ਼ਕਿਲ ਸਮੇਂ ਵਿੱਚ ਮੇਰੀ ਮਾਂ ਮਾਸੀ ਅਤੇ ਮਾਮਾ ਇਕੱਠੇ ਨਹੀਂ ਹਨ।

ਇੱਕ ਹੋਰ ਟਵੀਟ ਵਿੱਚ ਕੁਣਾਲ ਨੇ ਲਿਖਿਆ ਮੇਰੀ ਮਾਸੀ ਦੀ

ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੂਰੇ ਭਾਰਤ ‘ਚ ਕਈ ਮੌਤਾਂ ਹੋ ਚੁੱਕੀਆ ਹਨ। ਹੁਣ ਤੱਕ ਭਾਰਤ ਵਿੱਚ ਇੱਕ ਲੱਖ ਬੱਤੀ ਹਜਾਰ ਤੋਂ ਜ਼ਿਆਦਾ ਕੇਸ ਆ ਚੁੱਕੇ ਹਨ। ਕੋਰੋਨਾ ਕਾਰਨ ਲੱਗੇ ਲਾਕਡਾਊਨ ਕਾਰਨ ਸਭ ਲੋਕ ਆਪਣੇ ਘਰਾਂ ‘ਚ ਕੈਦ ਹਨ। ਕੋਈ ਵੀ ਘਰੋੰ ਜਰੂਰੀ ਕੰਮ ਨਾ ਹੋਣ ‘ਤੇ ਘਰੋਂ ਬਾਹਰ ਨਹੀਂ ਜਾ ਰਿਹਾ।ਬੇਟੀ ਹਸਪਤਾਲ ਦੀ ਪਾਰਕਿੰਗ ਵਿੱਚ ਜਾ ਕੇ ਆਪਣੀ ਕਾਰ ਵਿੱਚ ਬੈਠੀ ਅਤੇ ਆਪਣੀ ਮਾਂ ਲਈ ਪ੍ਰਾਰਥਨਾ ਕੀਤੀ। ਉਸ ਨੂੰ ਹਸਪਤਾਲ ਵਿੱਚ ਵੀ ਨਹੀਂ ਜਾਣ ਦਿੱਤਾ ਗਿਆ। ਕੋਰੋਨਾ ਕਿੰਨਾ ਕਠੋਰ ਹੈ। ਭਲਾ ਅਜਿਹਾ ਕੋਈ ਦੁਨੀਆ ਨੂੰ ਅਲਵਿਦਾ ਕਹਿੰਦਾ ਹੈ।

The post ਡਾਇਰੈਕਟਰ ਕੁਣਾਲ ਕੋਹਲੀ ਦੀ ਮਾਸੀ ਹਾਰੀ ਕੋਰੋਨਾ ਦੀ ਜੰਗ, 8 ਹਫ਼ਤੇ ਬਾਅਦ ਹੋਈ ਮੌਤ appeared first on Daily Post Punjabi.