kurta kurta Archives - Daily Post Punjabi

ਸਿਧਾਰਥ ਨੇ ‘ਕੁੜਤਾ ਪਜਾਮਾ’ ਗੀਤ ਨੂੰ ਦੱਸਿਆ ਬਕਵਾਸ, ਸ਼ਹਿਨਾਜ ਨੇ ਕੀਤਾ ਕੁੱਝ ਇਸ ਤਰ੍ਹਾਂ ਰਿਐਕਟ
siddharth tweet shehnaz kurta song:ਪੰਜਾਬੀ ਸਿੰਗਰ ਸ਼ਹਿਨਾਜ ਗਿੱਲ ਅਤੇ ਟੋਨੀ ਕੱਕੜ ਦਾ ਨਵਾਂ ਗੀਤ ਕੁੜਤਾ ਪਜਾਮਾ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ਦੇ ਬੋਲ ਤੋਂ ਲੈ ਕੇ ਸ਼ਹਿਨਾਜ ਦੀਆਂ ਅਦਾਵਾਂ ਤੱਕ ਸਭ ਕੁੱਝ ਫੈਨਜ਼ ਨੂੰ ਪਸੰਦ ਆ ਰਿਹਾ ਹੈ। ਇਸ ਮਜੇਦਾਰ ਗੀਤ ਵਿੱਚ ਟੋਨੀ ਅਤੇ ਸ਼ਹਿਨਾਜ ਦੇ ਵਿੱਚ ਦਿਖਾਈ ਦੇ ਰਹੀ ਕੈਮਿਸਟਰੀ ਤੇ ਵੀ ਖੂਬ ਚਰਚਾ ਹੋ ਰਹੀ ਹੈ। ਦੋਹਾਂ ਦੀ ਇਕੱਠੇ ਬਾਂਡਿੰਗ ਸਭ ਨੂੰ ਖੂਬ ਪਸੰਦ ਆ ਰਹੀ ਹੈ।ਇਹ ਹੀ ਨਹੀਂ ਇਹ ਗੀਤ ਸੋਸ਼ਲ ਮੀਡੀਆ ਤੇ ਟ੍ਰੈਡ ਕਰ ਰਿਹਾ ਹੈ। ਹੁਣ ਕੁੜਤਾ ਪਜਾਮਾ ਨੂੰ ਫੈਨਜ਼ ਦਾ ਤਾਂ ਜਬਰਦਸਤ ਰਿਸਪਾਂਸ ਮਿਲ ਰਿਹਾ ਹੈ ਪਰ ਸ਼ਹਿਨਾਜ ਦੇ ਸਭ ਤੋਂ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਨੇ ਗੀਤ ਤੇ ਅਲੱਗ ਹੀ ਰਿਐਕਸ਼ਨ ਦਿੱਤਾ ਹੈ।

ਬਾਲੀਵੁਡ ਅਦਾਕਾਰ ਸਿਧਾਰਥ ਸ਼ੁਕਲਾ ਨੇ ਆਪਣੇ ਹੀ ਅੰਦਾਜ਼ ਵਿੱਚ ਸ਼ਹਿਨਾਜ ਦੇ ਗੀਤ ਤੇ ਰਿਐਕਟ ਕੀਤਾ ਹੈ।ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ‘ ਕੁੜਤਾ ਪਜਾਮਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ…ਕੀ ਬਕਵਾਸ ਗੀਤ ਹੈ, ਮੂੰਹ ਤੇ ਹੀ ਚੜ ਗਿਆ ਸਾਲਾ ਸਾਲਾ ਸਾਲਾ ਸਾਲਾ ਸਾਲਾ ਸਾਲਾ … ਉੱਥੇ ਹੀ ਹੁਣ ਇਸ ਟਵੀਟ ਵਿੱਚ ਸਿਧਾਰਥ ਨੇ ਸ਼ਹਿਨਾਜ ਦੇ ਗੀਤ ਨੂੰ ਬਕਵਾਸ ਦੱਸ ਦਿੱਤਾ ਹੈ ਪਰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਤਾਰੀਫ ਕਰਦੇ ਹੋਏ ਇਹ ਵੀ ਕਹਿ ਦਿੱਤਾ ਕਿ ਇਹ ਗੀਤ ਉਨ੍ਹਾਂ ਦੇ ਜੁਬਾਂ ਤੇ ਹੀ ਚੜ੍ਹ ਗਿਆ ਹੈ।ਸਿਧਾਰਥ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।

ਹੁਣ ਇਸ ਟਵੀਟ ਵਿੱਚ ਸਿਧਾਰਥ ਨੇ ਸ਼ਹਿਨਾਜ ਦੇ ਗੀਤ ਨੂੰ ਬਕਵਾਸ ਕਹਿ ਦਿੱਤਾ ਹੈ ਪਰ ਇਸ਼ਾਰਿਆਂ ਇਸ਼ਾਰਿਆਂ ਵਿੱਚ ਇਸ ਦੀ ਤਾਰੀਫ ਵੀ ਕਰ ਦਿੱਤੀ ਹੈ। ਸਿਧਾਰਥ ਸ਼ੁਕਲਾ ਦੇ ਇਸ ਮਜਾਕੀਆਂ ਅੰਦਾਜ਼ ਤੇ ਸ਼ਹਿਨਾਜ ਗਿੱਲ ਨੇ ਵੀ ਰਿਐਕਟ ਕੀਤਾ ਹੈ।ਉਹ ਟਵੀਟ ਕਰ ਕਹਿੰਦੀ ਹੈ ਕਿ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ, ਸਹੀ ਹੈ। ਹੁਣ ਸਿਡਨਾਜ ਦੀ ਇਹ ਗੱਲਬਾਤ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਉਨ੍ਹਾਂ ਦੇ ਬਿੱਗ ਬੌਸ ਵਾਲੇ ਦਿਨ ਦੀ ਯਾਦ ਦਿਲਾ ਰਹੀ ਹੈ।ਉਸ ਸ਼ੋਅ ਵਿੱਚ ਵੀ ਦੋਵੇਂ ਇਸ ਤਰ੍ਹਾਂ ਹੀ ਟੰਗ ਖਿੱਚਦੇ ਹੁੰਦੇ ਸਨ । ਉਦੋਂ ਵੀ ਉਨ੍ਹਾਂ ਦੀ ਕੈਮਿਸਟਰੀ ਸਾਰਿਆਂ ਨੂੰ ਪਸੰਦ ਆਉਣ ਲੱਗੀ ਸੀ। ਦੱਸ ਦੇਈਏ ਕਿ ਸਿਡਨਾਜ ਨੇ ਵੀ ਇਕੱਠੇ ਵਿੱਚ ਮਿਊਜਿਕ ਵੀਡੀਓ ਭੂਲਾ ਦੁੰਗਾ ਵਿੱਚ ਕੰਮ ਕੀਤਾ ਹੈ।ਉਸ ਗੀਤ ਨੂੰ ਦਰਸ਼ਕਾਂ ਦਾ ਜਬਰਦਸਤ ਰਿਸਪਾਂਸ ਮਿਲਿਆ ਸੀ। ਇਹ ਹੀ ਨਹੀਂ ਇਸ ਗੀਤ ਨੇ ਕਈ ਰਿਕਾਰਡ ਤੋੜੇ ਸਨ।

The post ਸਿਧਾਰਥ ਨੇ ‘ਕੁੜਤਾ ਪਜਾਮਾ’ ਗੀਤ ਨੂੰ ਦੱਸਿਆ ਬਕਵਾਸ, ਸ਼ਹਿਨਾਜ ਨੇ ਕੀਤਾ ਕੁੱਝ ਇਸ ਤਰ੍ਹਾਂ ਰਿਐਕਟ appeared first on Daily Post Punjabi.